02 ਅਗਸਤ 2021
02 ਅਗਸਤ 2021

Snapchat ਪ੍ਰੋਫਾਈਲਾਂ ਨੂੰ 3D Bitmoji ਦੇ ਨਾਲ ਇੱਕ ਨਵਾਂ ਰੂਪ ਮਿਲਦਾ ਹੈ

Bitmoji, Snap ਪ੍ਰੋਫਾਈਲਾਂ ਨੂੰ ਇੱਕ ਨਵਾਂ ਰੂਪ, ਅਤੇ ਇੱਕ ਨਵਾਂ ਆਯਾਮ ਦੇ ਰਿਹਾ ਹੈ -- ਪ੍ਰੋਫਾਈਲਾਂ ਵਿੱਚ 3D Bitmoji ਦੇ ਨਾਲ।

ਹੁਣ, Snapchatters ਸਰੀਰ ਦੇ ਪੋਜ਼, ਚਿਹਰੇ ਦੇ ਹਾਵ-ਭਾਵ, ਇਸ਼ਾਰਿਆਂ ਅਤੇ ਬੈਕਗ੍ਰਾਊਂਡ ਦੇ 1,200 ਤੋਂ ਵੱਧ ਸੰਜੋਗਾਂ ਵਿੱਚੋਂ ਚੁਣ ਕੇ, ਆਪਣੇ ਆਪ ਨੂੰ ਹੋਰ ਵੀ ਵਿਲੱਖਣ ਤਰੀਕਿਆਂ ਨਾਲ ਪ੍ਰਗਟ ਕਰ ਸਕਦੇ ਹਨ।

Bitmoji, ਪ੍ਰੋਫਾਈਲਾਂ ਵਿੱਚ 3D Bitmoji ਦੇ ਨਾਲ਼ Snap ਦੀਆਂ ਪ੍ਰੋਫਾਈਲਾਂ ਨੂੰ ਇੱਕ ਨਵਾਂ ਰੂਪ ਅਤੇ ਨਵੀਂ ਦਿਸ਼ਾ ਦੇ ਰਹੀ ਹੈ।

ਹੁਣ, Snapchatters ਖ਼ੁਦ ਨੂੰ ਹੋਰ ਜ਼ਿਆਦਾ ਵੱਖਰੇ ਢੰਗਾਂ ਨਾਲ਼ ਪ੍ਰਤੱਖ ਕਰ ਸਕਦੇ ਹਨ, ਜਿਸ ਵਿਚ ਚੁਣਨ ਲਈ ਸਰੀਰ ਦੇ ਪੋਜ਼, ਚਿਹਰੇ ਦੇ ਭਾਵ, ਇਸ਼ਾਰਿਆਂ ਅਤੇ ਬੈਕਗ੍ਰਾਉਂਡਾਂ ਦੇ 1,200 ਤੋਂ ਵੱਧ ਸੰਜੋਗ ਹਨ।

ਸ਼ਾਂਤੀ ਦੇ ਚਿੰਨ੍ਹਾਂ ਅਤੇ ਪ੍ਰਾਰਥਨਾ ਵਾਲ਼ੇ ਹੱਥਾਂ ਤੋਂ, ਸੁੰਦਰ ਨਜ਼ਾਰੇ ਵਾਲ਼ੇ ਬੀਚਾਂ ਅਤੇ ਟ੍ਰੈਂਡੀ ਜਾਨਵਰਾਂ ਦੇ ਪ੍ਰਿੰਟ ਬੈਕਗ੍ਰਾਉਂਡਾਂ ਤੱਕ -- Snapchatters ਹੁਣ ਆਪਣੇ ਹਰ ਮੂਡ ਨਾਲ਼ 3D Bitmoji ਨੂੰ ਮੈਚ ਕਰ ਸਕਦੇ ਹਨ।

Snapchatters ਆਪਣੀਆਂ 3D Bitmoji ਨੂੰ Snap ਪ੍ਰੋਫਾਈਲਾਂ, ਦੋਸਤੀ ਦੀਆਂ ਪ੍ਰੋਫਾਈਲਾਂ ਵਿੱਚ ਦੇਖ ਸਕਦੇ ਹਨ, ਅਤੇ ਉਹਨਾਂ ਕੋਲ਼ ਆਪਣੀ ਪਸੰਦੀ 3D Bitmoji ਨੂੰ ਆਪਣੇ ਦੋਸਤਾਂ ਨਾਲ਼ Snapchat ਤੇ ਜਾਂ ਉਸ ਤੋਂ ਬਾਹਰ ਸਾਂਝਾ ਕਰਨ ਦਾ ਵਿਕਲਪ ਹੋਵੇਗਾ।

ਕੀ ਤੁਸੀਂ ਅਜੇ ਤੱਕ ਆਪਣੀ Bitmoji ਸਥਾਪਤ ਨਹੀਂ ਕੀਤੀ? ਸ਼ੁਰੂ ਕਰਨ ਲਈ ਸਾਡੇ ਸਮਰਥਨ ਪੇਜ ਤੇ ਜਾਓ।

ਖਬਰਾਂ 'ਤੇ ਵਾਪਸ ਜਾਓ