Introducing Custom Stories
23 ਮਈ 2017
23 ਮਈ 2017

ਇੱਕ ਬਿਲਕੁਲ ਨਵੀਂ ਕਹਾਣੀ

ਅੱਜ ਅਸੀਂ ਕਸਟਮ ਕਹਾਣੀਆਂ ਬਣਾਉਣ ਦਾ ਇੱਕ ਨਵਾਂ ਤਰੀਕਾ ਘੋਸ਼ਿਤ ਕਰ ਰਹੇ ਹਾਂ - ਕਿਸੇ ਵੀ ਚੀਜ਼ ਬਾਰੇ, ਤੁਹਾਡੇ ਕਿਸੇ ਵੀ ਦੋਸਤ ਦੇ ਨਾਲ, ਇੱਥੋਂ ਤੱਕ ਕਿ ਇੱਕ ਖਾਸ ਸਥਾਨ ਲਈ ਵੀ! ਇਹ ਇੱਕ ਯਾਤਰਾ, ਇੱਕ ਜਨਮਦਿਨ ਪਾਰਟੀ, ਜਾਂ ਸਿਰਫ਼ ਪਰਿਵਾਰ ਲਈ ਇੱਕ ਨਵੇਂ ਬੱਚੇ ਦੀ ਕਹਾਣੀ ਲਈ ਸੰਪੂਰਨ ਹੈ।

ਅੱਜ ਅਸੀਂ ਕਸਟਮ ਸਟੋਰੀਜ਼ ਨੂੰ ਬਣਾਉਣ ਲਈ ਇੱਕ ਨਵੇਂ ਤਰੀਕੇ ਦਾ ਐਲਾਨ ਕਰ ਰਹੇ ਹਾਂ- ਕਿਸੇ ਤੇ ਵੀ, ਤੁਹਾਡੇ ਕਿਸੇ ਵੀ ਦੋਸਤ ਦਾ ਨਾਲ, ਜਾਂ ਕਿਸੇ ਖਾਸ ਜਗ੍ਹਾ ਲਈ ਵੀ! ਇਹ ਟ੍ਰਿਪ, ਜਨਮਦਿਨ ਦੀ ਪਾਰਟੀ ਜਾਂ ਨਵਾਂ ਬੇਬੀ ਹੋਣ ਤੇ ਪਰਿਵਾਰ ਦੀ ਸਟੋਰੀ ਲਈ ਪਰਫੈਕਟ ਹੈ।

ਤੁਸੀਂ ਇਹ ਫੈਸਲਾ ਕਰੋ ਕਿ ਸਟੋਰੀ ਵਿੱਚ ਕੌਣ ਐਡ ਕਰ ਸਕਦਾ ਹੈ ਅਤੇ ਕੌਣ ਉਸਨੂੰ ਦੇਖ ਸਕਦਾ ਹੈ- ਤੁਸੀਂ ਸਟੋਰੀ ਨੂੰ ਇੱਕ ਲੋਕੇਸ਼ਨ ਦੇ ਵਿੱਚ ਜਿਓਫੈਂਸ ਕਰਨ ਲਈ ਵੀ ਚੁਣ ਸਕਦੇ ਹੋ।

ਇੱਕ ਨਵੀਂ ਸਟੋਰੀ ਨੂੰ ਬਣਾਉਣ ਲਈ ਇਹ ਬਹੁਤ ਹੀ ਅਸਾਨ ਹੈ। ਅਸਾਨੀ ਨਾਲ “Create Story” ਆਇਕਨ ਤੇ ਟੈਪ ਕਰੋ ਜੋ ਕਿ ਸਟੋਰੀਜ਼ ਪੇਜ ਦੇ ਟੋਪ ਰਾਈਟ ਕਾਰਨਰ ਤੇ ਹੈ।

ਸਟੋਰੀਜ਼ ਗੁੰਮ ਹੋ ਜਾਂਦੀਆਂ ਨੇ ਜੇਕਰ ਪਿਛਲੇ 24 ਘੰਟਿਆਂ ਦੇ ਵਿੱਚ ਕਿਸੇ ਨੇ ਉਹਨਾਂ ਵਿੱਚ ਯੋਗਦਾਨ ਨਹੀਂ ਪਾਇਆ।

ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਕਸਟਮ ਸਟੋਰੀਜ਼ ਨੂੰ ਬਣਾਉਣ ਦਾ ਮਜ਼ਾ ਲਵੋਗੇ।

ਖਬਰਾਂ 'ਤੇ ਵਾਪਸ ਜਾਓ