15 ਸਤੰਬਰ 2015
15 ਸਤੰਬਰ 2015

ਆਪਣੇ ਆਪ ਨੂੰ ਦੇਖਣ ਦਾ ਇੱਕ ਬਿਲਕੁਲ ਨਵਾਂ ਤਰੀਕਾ

ਅਸੀਂ Snapchat 'ਤੇ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਇੱਕ ਬਿਲਕੁਲ ਨਵੇਂ ਤਰੀਕੇ ਦਾ ਐਲਾਨ ਕਰਨ ਲਈ ਬਹੁਤ ਖੁਸ਼ ਹਾਂ। ਜਦੋਂ ਤੁਸੀਂ ਸੈਲਫੀ ਲੈਣ ਲਈ ਕੈਮਰੇ ਦੀ ਵਰਤੋਂ ਕਰ ਰਹੇ ਹੋ, ਤਾਂ ਲੈਂਜ਼ ਨੂੰ ਐਕਟੀਵੇਟ ਕਰਨ ਲਈ ਬਸ ਆਪਣੇ ਚਿਹਰੇ 'ਤੇ ਦਬਾ ਕੇ ਰੱਖੋ। ਤੁਸੀਂ Snap ਲੈਣ ਤੋਂ ਪਹਿਲਾਂ ਲੈਂਜ਼ ਨਾਲ ਖੇਡ ਸਕਦੇ ਹੋ — ਬਸ ਹੇਠਾਂ ਦਿੱਤੀ ਕਤਾਰ ਵਿੱਚੋਂ ਇੱਕ ਚੁਣੋ ਅਤੇ ਸਕ੍ਰੀਨ 'ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ!

ਅਸੀਂ Snapchat ਤੇ ਤੁਹਾਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਦੇ ਨਵੇਂ ਤਰੀਕੇ ਦਾ ਐਲਾਨ ਕਰਨ ਲਈ ਬਹੁਤ ਖੁਸ਼ ਹਾਂ। ਜਦੋਂ ਤੁਸੀਂ ਸੈਲਫੀ ਲੈਣ ਲਈ ਕੈਮਰੇ ਨੂੰ ਵਰਤਦੇ ਹੋ, ਲੈਂਸਿਜ ਨੂੰ ਐਕਟੀਵੇਟ ਕਰਨੀ ਲਈ ਉਹਨਾਂ ਨੂੰ ਸਿਰਫ ਪ੍ਰੈੱਸ ਕਰੋ ਅਤੇ ਆਪਣੇ ਫੇਸ ਤੇ ਹੋਲਡ ਕਰਕੇ ਰੱਖੋ। ਤੁਸੀਂ ਸਨੈਪ ਲੈਣ ਤੋਂ ਪਹਿਲਾਂ ਲੈਂਸਿਜ ਨਾਲ ਖੇਡ ਵੀ ਸਕਦੇ ਹੋ-ਲੜੀ ਵਿੱਚੋਂ ਥੱਲੋਂ ਸਿਰਫ ਇੱਕ ਚੁਣੋ ਅਤੇ ਆਨ-ਸਕ੍ਰੀਨ ਹਿਦਾਇਤਾਂ ਨੂੰ ਫੋਲੋ ਕਰੋ !

ਅਸੀਂ ਅਤਿਰਿਕਤ ਸੇਵਾਵਾਂ ਵਿੱਚ ਰੀਪਲੇਅ ਨੂੰ ਪੇਸ਼ ਕੀਤਾ ਹੈ ਲਗਭਗ ਦੋ ਸਾਲ ਪਹਿਲਾਂ, ਅਤੇ ਅਸੀਂ ਉਸਨੂੰ ਉਹਨਾਂ ਅਮੇਜ਼ਿੰਗ ਪਲਾਂ ਲਈ ਵਰਤਿਆ ਹੈ( ਜਾਂ ਫਿਰ ਉਹਨਾਂ ਲਈ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਸੀ…) ਬਸ ਇੱਕ ਹੋਰ ਵਾਰ ਉਹਨਾਂ ਦੇ ਅਲੋਪ ਹੋਣ ਤੋਂ ਪਹਿਲਾਂ। ਅਸੀਂ ਹਰੇਕ ਸਨੈਪਚੈਟਰ ਨੂੰ ਇੱਕ ਰੀਪਲੇਅ ਹਰ ਦਿਨ ਦਿੱਤਾ ਹੈ, ਕਈ ਵਾਰ ਮਿਲਿਅਨ ਸਨੈਪਚੈਟਰਜ਼ ਨੂੰ ਨਿਰਾਸ਼ ਕਰਨਾ ਜਿਨ੍ਹਾਂ ਨੂੰ ਹਰ ਰੋਜ਼ ਕਈ ਸਨੈਪਸ ਮਿਲਦੀਆਂ ਹਨ ਅਤੇ ਉਹ ਰੀਪਲੇਅ ਦੇ ਹੱਕਦਾਰ ਹਨ। ਪਰ ਫਿਰ ਸਾਨੂੰ ਇਹ ਅਹਿਸਾਸ ਹੋਇਆ- ਕਿ ਇੱਕ ਰੀਪਲੇਅ ਕੰਪਲੀਮੈਂਟ ਦੇ ਵਾਂਗੂ ਹੈ ! ਤਾਂ ਇੱਕ ਤੇ ਹੀ ਕਿਉਂ ਰੁਕਣਾ?

ਅੱਜ, U.S ਦੇ ਸਨੈਪਚੈਟਰਜ਼ ਅਤਿਰਿਕਤ ਰੀਪਲੇਅਸ੍ ਵੀ ਖਰੀਦ ਸਕਦੇ ਹਨ, ਜੋ ਕਿ $0.99 ਦੇ 3 ਤੋਂ ਸ਼ੁਰੂ ਹਨ। ਕੋਈ ਵੀ ਸਨੈਪ ਜੋ ਤੁਹਾਡੇ ਕੋਲ ਆਉਂਦੀ ਹੈ ਤੁਸੀਂ ਉਸ ਉੱਤੇ ਰੀਪਲੇਅ ਵਰਤ ਸਕਦੇ ਹੋ, ਪਰ ਤੁਸੀਂ ਕਿਸੇ ਵੀ ਸਨੈਪ ਨੂੰ ਇੱਕ ਵਾਰ ਰੀਪਲੇਅ ਕਰ ਸਕਦੇ ਹੋ। ਉਹ ਥੋੜ੍ਹ ਮਹਿੰਗੇ ਹਨ - ਪਰ ਸਮਾਂ ਪੈਸਾ ਹੈ! ;)

ਤੁਸੀਂ ਇਸ ਅਪਡੇਟ ਦੇ ਵਿੱਚ ਕੁਝ ਮਜ਼ੇਦਾਰ ਸਰਪਰਾਇਜ਼ ਵੀ ਲੱਭੋਗੇ, ਟਰੋਫੀ ਨੂੰ ਨਾਲ ਮਿਲਾ ਕੇ ( ਕੈਮਰਾ ਦੇ ਉੱਤੇ ਟਕ ਕੀਤੀਆਂ ਹੋਈਆਂ)

ਖਬਰਾਂ 'ਤੇ ਵਾਪਸ ਜਾਓ