16 ਅਕਤੂਬਰ 2014
16 ਅਕਤੂਬਰ 2014

Snapchat 'ਤੇ ਇਸ਼ਤਿਹਾਰਬਾਜ਼ੀ

ਸਭ ਤੋਂ ਵਧੀਆ ਇਸ਼ਤਿਹਾਰ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਹੋਰ ਦੱਸਦੇ ਹਨ ਜਿਨ੍ਹਾਂ ਵਿੱਚ ਤੁਹਾਡੀ ਅਸਲ ਵਿੱਚ ਦਿਲਚਸਪੀ ਹੈ। ਕੁਝ ਕੰਪਨੀਆਂ ਬਹੁਤ ਸਾਰਾ ਸਮਾਂ ਬਿਤਾਉਂਦੀਆਂ ਹਨ ਅਤੇ ਇਹ ਪਤਾ ਲਗਾਉਣ ਲਈ ਤੁਹਾਡੇ ਬਾਰੇ ਬਹੁਤ ਸਾਰਾ ਡਾਟਾ ਇਕੱਠਾ ਕਰਦੀਆਂ ਹਨ। ਅੱਜ ਅਸੀਂ ਜੋ ਉਤਪਾਦ ਜਾਰੀ ਕਰ ਰਹੇ ਹਾਂ ਉਹ ਬਹੁਤ ਸਰਲ ਹੈ। ਸਮੇਂ-ਸਮੇਂ 'ਤੇ ਤੁਹਾਡੇ ਹਾਲੀਆ ਅੱਪਡੇਟ ਵਿੱਚ ਇੱਕ ਇਸ਼ਤਿਹਾਰ ਦਿਖਾਈ ਦੇਵੇਗਾ, ਅਤੇ ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਇਸਨੂੰ ਦੇਖਣਾ ਚਾਹੁੰਦੇ ਹੋ ਜਾਂ ਨਹੀਂ। ਕੋਈ ਵੱਡੀ ਗੱਲ ਨਹੀਂ। ਇਹ ਤੁਹਾਡੇ ਦੇਖਣ ਤੋਂ ਬਾਅਦ ਜਾਂ 24 ਘੰਟਿਆਂ ਦੇ ਅੰਦਰ, ਕਹਾਣੀਆਂ ਵਾਂਗ ਹੀ ਗਾਇਬ ਹੋ ਜਾਂਦਾ ਹੈ।

ਇਸ ਵੀਕੇਂਡ ਅਸੀਂ ਯੂਨਾਇਟੇਡ ਸਟੇਟਸ ਵਿੱਚ ਰਹਿੰਦੇ ਸਨੈਪਚੈਟਰਜ਼ ਲਈ "ਹਾਲੀਆ ਅਪਡੇਟ੍ਸ "ਦੇ ਵਿੱਚ ਇਸ਼ਤਿਹਾਰ ਨੂੰ ਥਾਂ ਦਵਾਂਗੇ। ਇਹ ਪਹਿਲੀ ਵਾਰ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਕੀਤਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਸਾਨੂੰ ਉਸ ਜਗ੍ਹਾ ਦੇ ਵਿੱਚ ਕੰਟੈਂਟ ਪਾਉਣ ਦੇ ਪੈਸੇ ਮਿਲਣਗੇ। ਪਹਿਲੀ ਵਾਰ ਤੇ ਇਹ ਬਹੁਤ ਹੀ ਅਜੀਬ ਲੱਗੇਗਾ, ਪਰ ਅਸੀਂ ਇਸ ਵਿੱਚ ਕੁੱਦਣ ਜਾ ਰਹੇ ਹਾਂ।

ਵਧੀਆ ਇਸ਼ਤਿਹਾਰ ਤੁਹਾਨੂੰ ਉਸ ਸਮੱਗਰੀ ਬਾਰੇ ਹੋਰ ਜਾਣਕਾਰੀ ਦਿੰਦਾ ਹੈ ਜਿਸ ਵਿੱਚ ਤੁਹਾਡੀ ਰੂਚੀ ਹੈ। ਇਸ ਕੰਮ ਲਈ ਕੁੱਝ ਕੰਪਨੀਆਂ ਬਹੁਤ ਸਮਾਂ ਬਤੀਤ ਕਰਕੇ ਤੁਹਾਡੇ ਬਾਰੇ ਜਾਣਕਾਰੀ ਦੇ ਬਹੁਤ ਸਾਰੇ ਡੇਟਾ ਨੂੰ ਇਕੱਠਾ ਕਰਦੀਆਂ ਹਨ। ਜੋ ਉਤਪਾਦ ਅੱਜ ਅਸੀਂ ਰਿਲੀਜ਼ ਕੀਤਾ ਹੈ ਉਹ ਬਹੁਤ ਸੁਖਾਲਾ ਹੈ। ਸਮੇਂ-ਸਮੇਂ 'ਤੇ ਇੱਕ ਇਸ਼ਤਿਹਾਰ ਤੁਹਾਡੇ ਹਾਲੀਆ ਅਪਡੇਟਾਂ ਵਿੱਚ ਦਿਖਾਈ ਦੇਣਗੇ, ਅਤੇ ਤੁਸੀਂ ਉਨ੍ਹਾਂ ਨੂੰ ਦੇਖਣ ਦੀ ਚੋਣ ਕਰ ਸਕਦੇ ਹੋ। ਕੋਈ ਵੱਡੀ ਗੱਲ ਨਹੀਂ ਹੈ। ਉਹ ਜਾਂਦਾ ਹੈ ਤੁਹਾਡੇ ਉਸਨੂੰ ਦੇਖਣ ਤੋਂ ਬਾਅਤ ਜਾਂ 24 ਘੰਟਿਆਂ ਦੇ ਵਿੱਚ-ਵਿੱਚ, ਜਿਵੇਂਕਿ ਸਟੋਰੀਜ਼।

ਅਸੀਂ ਤੁਹਾਡੀ ਨਿਜੀ ਗੱਲਬਾਤ ਦੇ ਵਿੱਚ ਇਸ਼ਤਿਹਾਰ ਨਹੀਂ ਪਾਵਾਂਗੇ- ਚੀਜ਼ਾਂ ਜਿਵੇਂ ਸਨੈਪਸ ਜਾਂ ਚੈਟ੍ਸ। ਉਹ ਸਰਾਸਰ ਰੂ਼ਡ ਹੋਵੇਗਾ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਉਹ ਅਨੁਭਵ ਦੇ ਸਕਦੇ ਹਾਂ ਜਿਸ ਵਿੱਚ ਮਜ਼ਾ ਵੀ ਹੋਵੇ ਅਤੇ ਉਹ ਗਿਆਨਪੂਰਵਕ ਵੀ ਹੋਵੇ, ਜਿੱਦਾਂ ਕਿ ਇਸ਼ਤਿਹਾਰ ਹੁੰਦੇ ਸੀ, ਉਹਨਾਂ ਦੇ ਕਰੀਪੀ ਜਾਂ ਨਿਸ਼ਾਨੇ ਵਾਲੇ ਹੋਣ ਤੋਂ ਪਹਿਲਾਂ। ਇਹ ਵਧੀਆ ਹੈ ਕਿ ਇੱਥੇ ਦੇ ਸਾਰੇ ਹੁਸ਼ਿਆਰ ਅਤੇ ਰਚਨਾਤਮਕ ਦਿਮਾਗ ਵਾਲਿਆਂ ਨੂੰ ਸਾਡੀ ਤਵੱਜੋ ਮਿਲਦੀ ਹੈ ਜਿਨ੍ਹਾਂ ਦਾ ਕੰਮ ਟੈਰਿਫਿਕ ਹੁੰਦਾ ਹੈ।

ਸਮਝਣ ਲਈ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਅਸੀਂ ਇਸ਼ਤੇਹਾਰਾਂ ਨੂੰ ਆਪਣੀ ਸਰਵਿਸ ਦੇ ਵਿੱਚ ਕਿਉਂ ਪੇਸ਼ ਕਰ ਰਹੇ ਹਾਂ। ਸ਼ਾਇਦ ਜਵਾਬ ਚੌਕਾਣ ਵਾਲਾ ਨਹੀਂ ਹੈ- ਅਸੀਂ ਪੈਸਾ ਕਮਾਉਣਾ ਚਾਹੁੰਦੇ ਹਾਂ। ਇਸ਼ਤਿਹਾਰ ਸਾਨੂੰ ਸਾਡੀ ਸਰਵਿਸ ਨੂੰ ਸਪੋਰਟ ਕਰਨ ਦੀ ਇਜਾਜ਼ਤ ਦਿੰਦੇ ਹਨ ਜਦੋਂ ਅਸੀਂ ਸਨੈਪਚੈਟਰਜ਼ ਨੂੰ ਸਾਫ ਕੰਟੈਂਟ ਭੇਜਦੇ ਹਾਂ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਉਨ੍ਹਾਂ ਪੈਸੇ ਦੀ ਵਰਤੋਂ ਕਰਾਂਗੇ ਜੋ Snapchat ਕਮਯੂਨਿਟੀ ਨੂੰ ਹੋਰ ਟੈਰਿਫਿਕ ਉਤਪਾਦਾਂ ਨਾਲ ਹੈਰਾਨ ਕਰਨ ਲਈ ਜਾਰੀ ਰੱਖਣਗੇ - ਇਹ ਉਹ ਹੈ ਜੋ ਸਾਨੂੰ ਕਰਨਾ ਪਸੰਦ ਹੈ!

ਖਬਰਾਂ 'ਤੇ ਵਾਪਸ ਜਾਓ