30 ਜਨਵਰੀ 2020
30 ਜਨਵਰੀ 2020

Bitmoji Deluxe ਪੇਸ਼ ਕਰ ਰਹੇ ਹਾਂ

ਅੱਜ, ਅਸੀਂ Bitmoji Deluxe — ਇੱਕ ਨਵੀਂ ਸ਼ੈਲੀ ਦਾ ਐਲਾਨ ਕਰ ਰਹੇ ਹਾਂ ਜਿਸ ਵਿੱਚ ਤੁਹਾਡੇ Bitmoji ਨੂੰ ਅਨੁਕੂਲਿਤ ਕਰਨ ਦੇ ਸੈਂਕੜੇ ਨਵੇਂ ਤਰੀਕੇ ਸ਼ਾਮਲ ਹਨ। ਤੁਹਾਨੂੰ ਵਾਧੂ ਚਮੜੀ ਦੀ ਰੰਗਤ, ਹੇਅਰ ਸਟਾਈਲ, ਵਾਲਾਂਂ ਦਾ ਰੰਗ, ਚਿਹਰੇ ਦੀਆਂ ਵਿਸ਼ੇਸ਼ਤਾਵਾਂ, ਸਹਾਇਕ ਉਪਕਰਣ ਅਤੇ ਹੋਰ ਬਹੁਤ ਕੁਝ ਮਿਲੇਗਾ! ਤੁਹਾਡੀਆਂ ਸਰੀਰਕ ਵਿਸ਼ੇਸ਼ਤਾਵਾਂ ਨੂੰ ਚੁਣਨਾ ਆਸਾਨ ਬਣਾਉਣ ਲਈ — ਜਿਵੇਂ ਕਿ ਤੁਹਾਡੇ ਵਰਗੀਆਂ ਦਿਸਣ ਵਾਲੀਆਂ ਭਰਵੱਟਿਆਂ ਅਤੇ ਨੱਕ ਨੂੰ ਚੁਣਨਾ — ਅਸੀਂ ਹੁਣ ਉਹਨਾਂ ਸਾਰੇ ਵਿਕਲਪਾਂ ਦਾ ਸਿੱਧਾ ਤੁਹਾਡੇ Bitmoji 'ਤੇ ਪ੍ਰੀਵਿਊ ਕਰਾਂਗੇ।

ਅੱਜ ਅਸੀਂ ਬਿਟਮੋਜੀ ਡੀਲਕਸ ਦਾ ਐਲਾਨ ਕਰ ਰਹੇ ਹਾਂ- ਇੱਕ ਨਵੀਂ ਸ਼ੈਲੀ ਜਿਸ ਵਿੱਚ ਬਿਟਮੋਜੀ ਨੂੰ ਸੈਂਕੜੇ ਤਰੀਕਿਆਂ ਨਾਲ ਵਿਉਂਤਬੱਧ ਕੀਤਾ ਜਾ ਸਕਦਾ ਹੈ। ਤੁਹਾਨੂੰ ਇਸ ਵਿੱਚ ਚਮੜੀ ਦੇ ਵਧੀਕ ਰੰਗ, ਵਾਲਾਂ ਦੇ ਸਟਾਇਲ, ਵਾਲਾਂ ਦੇ ਰੰਗ, ਨੈਣ-ਨਕਸ਼, ਸਜਾਵਟੀ ਸਮਾਨ ਅਤੇ ਹੋਰ ਬਹੁਤ ਕਝ ਮਿਲੇਗਾ! ਤੁਹਾਡੇ ਸਰੀਰਕ ਗੁਣ ਚੁਣਨਾ ਆਸਾਨ ਬਣਾਉਣ ਲਈ - ਜਿਵੇਂ ਕਿ ਅਜਿਹੇ ਭਰਵੱਟੇ ਜਾਂ ਨੱਕ ਚੁਣਨਾ ਜੋ ਜ਼ਿਆਦਾਤਰ ਤੁਹਾਡੇ ਵਾਂਗ ਲੱਗਦੇ ਹਨ - ਅਸੀਂ ਹੁਣ ਇਹਨਾਂ ਸਾਰੇ ਵਿਕਲਪਾਂ ਦੀ ਝਲਕ ਸਿੱਧੇ ਤੁਹਾਡੇ ਬਿਟਮੋਜੀ 'ਤੇ ਵਿਖਾਵਾਂਗੇ।

ਤੁਹਾਡੀ Bitmoji ਰਚਨਾ ਨੂੰ ਪ੍ਰੇਰਿਤ ਕਰਨ ਲਈ ਅਸੀਂ ਝੱਟ ਖਿੱਚੀ ਸੈਲਫੀ ਦੀ ਸਨੈਪ ਤਿਆਰ ਕਰਨਾ ਵੀ ਅਸਾਨ ਬਣਾ ਦਿੱਤਾ ਹੈ।

ਅਸੀਂ ਇੱਕ ਨਵਾਂ Bitmoji ਸਟਾਇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡੇ ਭਾਈਚਾਰੇ ਨੂੰ ਅਜਿਹੇ Bitmoji ਬਣਾਉਣ ਵਿੱਚ ਮਦਦ ਕਰੇਗਾ ਜੋ ਕਿ ਹੋਰ ਜ਼ਿਆਦਾ ਖੁਦ ਵਾਂਗ ਮਹਿਸੂਸ ਹੋਣਗੇ ! ਅਸੀਂ ਇਸ ਕੋਸ਼ਿਸ਼ ਲਈ Bitmoji Deluxe ਨੂੰ ਅੱਪਡੇਟ ਕਰਨਾ ਜਾਰੀ ਰੱਖਾਂਗੇ ਕਿ ਹਰ Bitmoji ਨਿਰਾਲਾ ਬਣਾਉਣ ਵਿੱਚ ਮਦਦ ਮਿਲਦੀ ਰਹੇ।

ਤੁਹਾਡੇ ਬਿਟਮੋਜੀ ਨੂੰ ਅਪਡੇਟ ਕਰਨ ਲਈ, ਬਿਟਮੋਜੀ ਐਪ ਦੀਆਂ ਸੈਟਿੰਗਾਂ 'ਤੇ ਜਾਓ, ਅਤੇ ਫ਼ਿਰ ਸ਼ੁਰੂਆਤ ਕਰਨ ਲਈ "ਅਵਤਾਰ ਸ਼ੈਲੀ ਬਦਲੋ" ਚੁਣੋ।। ਪਰ ਚਿੰਤਾ ਨਾ ਕਰੋ - ਜੇਕਰ ਤੁਹਾਨੂੰ ਆਪਣਾ Bitmoji ਮੌਜੂਦਾ ਸਟਾਇਲ ਵਿੱਚ ਚੰਗਾ ਲੱਗਦਾ ਹੈ, ਤਾਂ Bitmoji "ਕਲਾਸਿਕ" ਅਤੇ Bitstrips ਸਟਾਇਲ ਅਜੇ ਵੀ ਮੌਜੂਦ ਰਹਿਣਗੇ!

ਖਬਰਾਂ 'ਤੇ ਵਾਪਸ ਜਾਓਵੀਡੀਓ