Bitmoji ਦੇ ਨਵੇਂ ਫ਼ੈਸ਼ਨ ਦੇ ਸਹਿਯੋਗ ਨਾਲ, ਤੁਹਾਡੇ ਲਈ ਨਵੇਂ ਏਅਰ ਜੋਰਡਨ XXX ਸਨਿੱਕਰ ਨੂੰ ਦੁਕਾਨਾ ਵਿੱਚ ਆਉਣ ਤੋਂ ਪਹਿਲਾਂ ਖਰੀਦਣਾ ਸੁਖਾਲਾ ਬਣਾਉਂਦਾ ਹੈ। Bitmoji ਅਤੇ ਜੌਰਡਨ ਬ੍ਰਾਂਡ ਨੇ ਡਿਜ਼ੀਟਲ ਫ਼ੈਸ਼ਨ ਸੰਗ੍ਰਹਿ 'ਤੇ ਜੋੜੀ ਬਣਾਈ ਹੈ ਜੋ ਤੁਹਾਨੂੰ ਆਪਣੇ Bitmoji ਨੂੰ ਬ੍ਰਾਂਡ ਦੇ ਸਭ ਤੋਂ ਮਸ਼ਹੂਰ ਸਪੋਰਟਸਵੇਅਰ ਸਟਾਈਲਾਂ ਵਿੱਚ ਪਹਿਰਾਵਾ ਕਰਨ ਦਿੰਦੀ ਹੈ।
ਅਸਲ ਜੌਰਡਨ ਕਪੜਿਆਂ ਨੂੰ ਪ੍ਰੇਰਣਾ ਵਜੋਂ ਵਰਤਦਿਆਂ, ਡਿਜ਼ੀਟਲ ਸੰਗ੍ਰਹਿ ਜੀਵਨ ਸ਼ੈਲੀ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਜੌਰਡਨ 23 ਇੰਜੀਨੀਅਰਡ ਲਿਬਾਸ ਅਤੇ ਉਨ੍ਹਾਂ ਦੇ ਔਰਤਾਂ ਲਈ ਫਲਾਈਟ ਸੂਟ, ਨਾਲ ਹੀ AJI ਅਤੇ AJIII ਵਰਗੇ ਕਲਾਸਿਕ ਜੁੱਤੇ ਸ਼ਾਮਲ ਹੈ।
ਕਲੈਕਸ਼ਨ ਦੀ Nike.com ਅਤੇ ਚੁਣੇ ਹੋਏ ਰੀਟੇਲ ਸਟੋਰਾਂ 'ਤੇ ਵੀ ਖਰੀਦਦਾਰੀ ਕੀਤੀ ਜਾ ਸਕਦੀ ਹੈ, ਇਸ ਲਈ ਹੁਣ ਤੁਸੀਂ ਅਤੇ ਤੁਹਾਡਾ Bitmoji ਇਕੱਠੇ ਸਟਾਈਲ ਮਾਰ ਸਕਦੇ ਹੋ।
Snapchatters ਆਪਣੇ Bitmoji ਉੱਤੇ ਜੌਰਡਨ ਡਿਜ਼ਾਇਨ ਨੂੰ ਚੈਟ ਅਤੇ ਗੇਮਾਂ ਸਮੇਤ Snapchat ਦੇ ਇਲਾਵਾ ਕਈ ਤਰ੍ਹਾਂ ਦੀਆਂ ਥਾਵਾਂ Snap ਨਕਸ਼ੇ 'ਤੇ ਅਤੇ Bitmoji ਸਟੋਰਾਂ ਵਰਗੇ ਨਿੱਜੀ ਸਮੱਗਰੀ ਵਿੱਚ ਵਿਖਣਗੇ।