19 ਅਕਤੂਬਰ 2018
19 ਅਕਤੂਬਰ 2018

Snapchat 'ਤੇ ਧੱਕੇਸ਼ਾਹੀ ਰੋਕਥਾਮ ਮਹੀਨਾ

ਅਸੀਂ Snapchat ਨੂੰ ਇੱਕ ਅਜਿਹੀ ਥਾਂ ਬਣਾਉਣ ਲਈ ਡਿਜ਼ਾਈਨ ਕੀਤਾ ਹੈ ਜਿੱਥੇ ਲੋਕ ਆਪਣੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਅਰਾਮ ਮਹਿਸੂਸ ਕਰਦੇ ਹਨ। ਇਸ ਲਈ ਸਾਡੇ ਕੋਲ ਕਦੇ ਵੀ ਜਨਤਕ ਪਸੰਦਾਂ ਜਾਂ ਟਿੱਪਣੀਆਂ ਨਹੀਂ ਸਨ, ਕਿਉਂਕਿ ਜਦੋਂ ਤੁਸੀਂ ਸਿਰਫ਼ ਦੋਸਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤਾਂ ਉਹ ਸੁੰਦਰ ਜਾਂ ਸੰਪੂਰਨ ਮਹਿਸੂਸ ਕਰਨ ਲਈ ਦਬਾਅ ਪਾ ਸਕਦੇ ਹਨ। ਅਸੀਂ ਇਹ ਚੁਣਨਾ ਵੀ ਆਸਾਨ ਬਣਾ ਦਿੱਤਾ ਹੈ ਕਿ ਤੁਸੀਂ Snapchat 'ਤੇ ਕਿਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਅਣਚਾਹੇ ਸ਼ੋਰ ਤੋਂ ਪਰੇਸ਼ਾਨੀ ਨਾ ਹੋਵੇ।

ਅਸੀਂ Snapchat ਨੂੰ ਉਸ ਜਗ੍ਹਾ ਦੇ ਦੌਰ ਤੇ ਡਿਜ਼ਾਇਨ ਕੀਤਾ ਹੈ ਜਿੱਥੇ ਲੋਕ ਆਪਣੀ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਸਾਹਮਣੇ ਖੁਦ ਨੂੰ ਜ਼ਾਹਰ ਕਰਨ ਵੇਲਿ ਸੁਖਮਈ ਮਹਿਸੂਸ ਕਰਦੇ ਹਨ। ਇਸੇ ਲਈ ਸਾਡੇ ਕੋਲ ਕਦੇ ਵੀ ਪਬਲਿਕ ਲਾਈਕ ਅਤੇ ਕਮੈਂਟਸ ਨਹੀਂ ਸੀ, ਕਿਉਂਕਿ ਉਹ ਸੁੰਦਰ ਜਾਂ ਪਰਫੈਕਟ ਮਹਿਸੂਸ ਕਰਾਉਣ ਲਈ ਦਬਾਵ ਬਣਾ ਸਕਦੇ ਹਨ ਜਦੋਂ ਕਿ ਤੁਸੀਂ ਦੋਸਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕਰ ਰਹੇ ਹੋ। ਅਸੀਂ ਇਸਦੀ ਚੋਣ ਨੂੰ ਅਸਾਨ ਬਣਾ ਦਿੱਤਾ ਹੈ ਕਿ ਤੁਸੀਂ Snapchat ਉੱਤੇ ਕਿਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂਕਿ ਤੁਹਾਨੂੰ ਕੋਈ ਵੀ ਅਣਚਾਹਿਆ ਸ਼ੋਰ ਪਰੇਸ਼ਾਨ ਨਾ ਕਰ ਸਕੇ।

ਸਾਨੂੰ ਪਤਾ ਹੈ ਇਸ ਸਭ ਤੋਂ ਬਾਅਦ, ਧੌਂਸ ਦਿਖਾਉਣ ਵਾਲੇ ਕਈ ਵਾਰ ਸਾਨੂੰ ਪਰੇਸ਼ਾਨ ਕਰਨ ਦਾ ਤਰੀਕਾ ਲੱਭ ਲੈਂਦੇ ਹਨ, ਇਸ ਕਰਕੇ ਅਸੀਂ ਇਹ ਸੰਦੇਸ਼ ਉੱਚਾ ਅਤੇ ਸਾਫ ਦੇਣਾ ਚਾਹੁੰਦੇ ਸੀ: ਧੌਂਸ ਜਮਾਉਣ ਵਾਲੀਆਂ ਦੀ Snapchat ਤੇ ਕੋਈ ਜਗ੍ਹਾ ਨਹੀਂ ਹੈ। ਅਸੀਂ Ad Council ਦੇ ਭਾਈਵਾਲ ਬਣ ਕੇ ਗਰਵ ਮਹਿਸੂਸ ਕਰਦੇ ਹਾਂ ਧੌਂਸ ਤੋਂ ਬਚਾਉਣ ਵਾਲੇ ਮਹੀਨੇ ਦੀ ਸਪੋਰਟ ਕਰਕੇ। ਅਸੀਂ ਫਿਲਟਰਜ਼, ਸਟਿਕਰਜ਼ ਅਤੇ ਸਨੈਪ ਐਡਸ੍ ਬਣਾਏ ਹਨ ਤਾਂਕਿ ਅਸੀਂ ਧੌਂਸ ਖਿਲਾਫ ਜਾਗਰੂਕਤਾ ਵਧਾ ਸਕੀਏ, ਆਨਲਾਇਨ ਜਾਂ ਆਫਲਾਇਨ।

ਜੇਕਰ ਤੁਹਾਡੇ ਕੋਲ ਕੋਈ ਐਸੀ ਸਨੈਪ ਆਉਂਦੀ ਹੈ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਧੌਂਸ ਜਮਾਉਣ ਵਾਲੀ ਜਾਂ ਅਪਮਾਨਜਨਕ ਹੈ, ਤੁਸੀਂ ਉਸਨੂੰ ਐਪ ਵਿਖੇ ਹੀ ਰਿਪੋਰਟ ਕਰ ਸਕਦੇ ਹੋ। ਸਨੈਪ ਤੇ ਸਿਰਫ ਪ੍ਰੈਸ ਕਰੋ ਅਤੇ ਉਸਨੂੰ ਹੋਲਡ ਕਰੋ, ਅਤੇ ਫਿਰ 🏳️ ਬਟਨ ਤੇ ਟੈਪ ਕਰੋ। ਕੀ ਚੱਲ ਰਿਹਾ ਹੈ ਸਾਨੂੰ ਇਸਦੇ ਬਾਰੇ ਦੱਸੋ- ਅਸੀਂ ਹਮੇਸ਼ਾਂ ਹੀ ਆਪਣੀ ਬਹੁਤ ਵਧੀਆ ਕਰਾਂਗੇ ਤੁਹਾਡੀ ਮਦਦ ਕਰਨ ਲਈ! ਤੁਸੀਂ ਹੋਰ ਜ਼ਿਆਦਾ ਸਾਡੇ ਸੇਫਟੀ ਸੈਂਟਰ ਵਿੱਚ ਦੇਖ ਸਕਦੇ ਹੋ।

ਸਨੈਪਾਂ ਦਾ ਮਜ਼ਾ ਲਓ!

ਖਬਰਾਂ 'ਤੇ ਵਾਪਸ ਜਾਓ