13 ਨਵੰਬਰ 2018
13 ਨਵੰਬਰ 2018

ਦੋਸਤੀ ਦਾ ਜਸ਼ਨ ਮਨਾਉਣਾ

ਅੱਜ ਅਸੀਂ Snapchat 'ਤੇ ਤੁਹਾਡੀਆਂ ਦੋਸਤੀਆਂ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਤਰੀਕਾ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਆਪਣੀ ਦੋਸਤੀ ਪ੍ਰੋਫਾਈਲ ਲੱਭਣ ਲਈ ਬਸ ਕਿਸੇ ਦੋਸਤ ਦੇ Bitmoji 'ਤੇ ਟੈਪ ਕਰੋ।

ਅੱਜ ਅਸੀਂ Snapchat ਉੱਤੇ ਦੋਸਤੀ ਦੇ ਜਸ਼ਨ ਨੂੰ ਮਨਾਉਣ ਲਈ ਇੱਕ ਨਵੇਂ ਤਰੀਕੇ ਦੀ ਪੇਸ਼ਕਸ਼ ਕਰਕੇ ਉਤਸ਼ਾਹਿਤ ਹਾਂ। ਆਪਣੀ ਦੋਸਤਾਨਾ ਪ੍ਰੋਫਾਈਲ ਨੂੰ ਲੱਭਣ ਲਈ ਬਸ ਆਪਣੇ ਦੋਸਤ ਦੇ Bitmoji 'ਤੇ ਟੈਪ ਕਰੋ।

ਹਰੇਕ ਦੋਸਤੀ ਦੀ ਪ੍ਰੋਫਾਇਲ ਵਿੱਚ, ਤੁਹਾਨੂੰ ਫ਼ੋਟੋਆਂ, ਵੀਡੀਓ, ਸੁਨੇਹੇ, ਲਿੰਕ ਅਤੇ ਹੋਰ ਬਹੁਤ ਕੁਝ ਮਿਲੇਗਾ ਜੋ ਤੁਸੀਂ ਅਤੇ ਤੁਹਾਡੇ ਦੋਸਤਾਂ ਨੇ ਚੈਟ ਦੇ ਵਿੱਚ ਰੱਖਿਅਤ ਕੀਤਾ ਹਨ, ਇਸ ਸਭ ਇੱਕੋ ਜਗ੍ਹਾ 'ਤੇ। ਦੋਸਤੀ ਦੀਆਂ ਪ੍ਰੋਫਾਈਲਾਂ ਨਾਲ ਤੁਹਾਡੀਆਂ ਪਸੰਦੀਦਾ ਯਾਦਾਂ ਨੂੰ ਲੱਭਣਾ ਅਸਾਨ ਹੋਵੇਗਾ ਅਤੇ ਉਹ ਜ਼ਰੂਰੀ ਜਾਣਕਾਰੀ ਨੂੰ ਵੀ ਜੋ ਤੁਸੀਂ ਉਸ ਸਮੇਂ 'ਤੇ ਰੱਖਿਅਤ ਕੀਤੀ ਹੋਵੇਗੀ। ਇਹ ਤੁਹਾਡੀ ਦੋਸਤੀ ਦੇ ਮੁੱਖ ਅੰਸ਼ਾਂ ਨੂੰ ਲੱਭਣ ਦਾ ਇੱਕ ਬਹੁਤ ਤੇਜ਼ ਤਰੀਕਾ ਹੈ।

ਦੋਸਤੀ ਦੀਆਂ ਪ੍ਰੋਫਾਈਲਾਂ ਤੁਹਾਡੇ ਸੰਬੰਧਾਂ ਨੂੰ ਇੱਕ ਨਿੱਜੀ ਤਰੀਕੇ ਨਾਲ ਮਨਾਉਂਦੀਆਂ ਹਨ-ਹਰੇਕ ਦੋਸਤੀ ਸਿਰਫ਼ ਤੁਹਾਨੂੰ ਅਤੇ ਉਸ ਵਿਅਕਤੀ (ਜਾਂ ਗਰੁੱਪ!) ਲਈ ਦੇਖਣਯੋਗ ਹੋਵੇਗੀ ਜਿਸ ਨਾਲ Snapchat 'ਤੇ ਤੁਹਾਡੀ ਦੋਸਤੀ ਹੈ।

ਆਗਾਮੀ ਹਫ਼ਤਿਆਂ ਵਿੱਚ ਦੋਸਤੀ ਦੀਆਂ ਪ੍ਰੋਫਾਈਲਾਂ ਹੌਲੀ-ਹੌਲੀ ਦੁਨੀਆ ਭਰ ਦੇ Snapchatters ਲਈ ਪੇਸ਼ ਹੋਣਗੀਆਂ।

ਸਨੈਪਾਂ ਦਾ ਮਜ਼ਾ ਲਓ!

ਖਬਰਾਂ 'ਤੇ ਵਾਪਸ ਜਾਓ