ਜਦੋਂ ਅਸੀਂ ਪਹਿਲੀ ਵਾਰ ਚੈਟ ਲਾਂਚ ਕੀਤੀ, ਸਾਡਾ ਗੋਲ ਉਦੋਂ ਫੇਸ-ਟੂ-ਫੇਸ ਗੱਲਬਾਤ ਦੇ ਸਭ ਤੋਂ ਵਧੀਆ ਹਿੱਸਿਆਂ ਦੀ ਨਕਲ ਕਰਨਾ ਸੀ। ਚੈਟ 1.0 ਸਾਰੀ ਇੱਥੇ ਆਉਣ ਦੀ ਖੁਸ਼ੀਆਂ ਬਾਰੇ ਸੀ - ਜਦੋਂ ਜ਼ਿਆਦਾਦਰ ਐਪਸ ਨੇ ਤੁਹਾਨੂੰ ਇਹ ਦੱਸਿਆ ਕਿ ਜਦੋਂ ਤੁਹਾਡਾ ਦੋਸਤ ਟਾਈਪ ਕਰ ਰਿਹਾ ਸੀ, ਚੈਟ ਨੇ ਇਹ ਦੱਸਿਆ ਕਿ ਤੁਹਾਡਾ ਦੋਸਤ ਸੁਣ ਰਿਹਾ ਸੀ। ਦੋ ਸਾਲਾਂ ਬਾਅਦ, ਅਸੀਂ ਇਸ ਬਾਰੇ ਟਨ ਵਾਰ ਸਿੱਖਿਆ ਕਿ ਲੋਕ ਕਿੱਦਾਂ ਗੱਲ ਕਰਦੇ ਹਨ, ਪਰ ਸਾਡੀ ਗੋਲ਼ ਨਹੀਂ ਬਦਲੇ। ਅਸੀਂ ਚਾਹੁੰਦੇ ਹਾਂ ਕਿ ਚੈਟ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋਵੇ- ਫੇਸ-ਟੂ-ਫੇਸ ਹੈਂਗਆਉਟ ਕਰਨ ਤੋਂ ਬਾਅਦ ਸਿਰਫ ਦੂਜਾ।
ਅੱਜ, ਅਸੀਂ ਚੈਟ 2.0. ਨੂੰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਤੁਸੀਂ ਸ਼ੁਰੂ ਕਰ ਸਕਦੇ ਹੋ ਕੁਝ ਚੈਟਸ ਭੇਜ ਕੇ, ਅਤੇ ਜਦੋਂ ਤੁਹਾਡਾ ਦੋਸਤ ਉੱਤੇ ਮੌਜੂਦ ਹੋਵੇ, ਤੁਰੰਤ ਹੀ ਇੱਕ ਟੈਪ ਨਾਲ ਗੱਲ ਕਰਨਾ ਜਾਂ ਵੀਡੀਓ ਚੈਟਿੰਗ ਕਰਨਾ ਸ਼ੁਰੂ ਕਰ ਸਕਦੇ ਹੋ। ਤੁਹਾਡਾ ਦੋਸਤ ਅਸਾਨੀ ਨਾਲ ਤੁਹਾਨੂੰ ਸੁਣ ਸਕਦਾ ਹੈ ਜੇਕਰ ਤੁਸੀਂ ਉਹਨਾਂ ਲਈ ਕੋਈ ਗੀਤ ਗਾਣਾ ਚਾਹੁੰਦੇ ਹੋ, ਜਾਂ ਦੇਖ ਸਕਦਾ ਹੈ ਜੇਕਰ ਤੁਹਾਡੇ ਕੋਲ ਨਵਾਂ ਪੱਪੀ ਹੈ ਉਹਨਾਂ ਨੂੰ ਦਿਖਾਉਣ ਲਈ। ਜੇਕਰ ਉਹ ਉੱਥੇ ਨਹੀਂ ਹਨ, ਤਾਂ ਤੁਸੀਂ ਫਟਾਫਟ ਇੱਕ ਆਡੀਓ ਨੋਟ ਭੇਜ ਸਕਦੇ ਹੋ ਇਹ ਦੱਸਣ ਲਈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਅਤੇ ਕਈ ਵਾਰ, ਇੱਕ ਸਟੀਕਰ ਕੁਝ ਬਹੁਤ ਵਧੀਆ ਕਹਿ ਜਾਂਦਾ ਹੈ :)
ਜੋ ਅਸੀਂ ਨਵੀਂ ਚੈਟ ਬਾਰੇ ਸਭ ਤੋਂ ਵੱਧ ਪਸੰਦ ਕਰਦੇ ਹਾਂ ਉਹ ਇਹ ਹੈ ਕਿ ਚੈਟ ਦੇ ਇਨ੍ਹਾਂ ਸਾਰੇ ਤਰੀਕਿਆਂ ਵਿਚਕਾਰ ਤੁਸੀਂ ਕਿੰਨ੍ਹੀ ਅਸਾਨੀ ਨਾਲ ਤਬਦੀਲੀ ਕਰ ਸਕਦੇ ਹੋ - ਜਿਵੇਂ ਕਿ ਤੁਸੀਂ ਵਿਅਕਤੀਗਤ ਰੂਪ ਵਿੱਚ ਕਰਦੇ ਹੋ। ਜਦੋਂ ਉਹ ਮੁਮਕਿਨ ਹੋਵੇ, ਤੁਸੀਂ ਟੈਕਸਟਿੰਗ, ਕਾਲਿੰਗ ਜਾਂ ਵੀਡੀਓ ਚੈਟਿੰਗ ਨਹੀਂ ਕਰ ਰਹੇ… ਤੁਸੀਂ ਸਿਰਫ ਗੱਲ ਕਰ ਰਹੇ ਹੋ। ਅਸੀਂ ਇਸ ਰੀਡਿਜ਼ਾਇਨ ਤੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਾਂ- ਤੁਸੀਂ ਇਸ ਬਾਰੇ ਕੀ ਸੋਚਦੇ ਹੋ ਹੁਣ ਉਹ ਸੁਣਨ ਲਈ ਸਾਡੇ ਤੋਂ ਹੋਰ ਜ਼ਿਆਦਾ ਰੁਕਿਆ ਨਹੀਂ ਜਾਂਦਾ!
ਅਸੀਂ ਆਟੋ-ਅਡਵਾਂਸ ਸਟੋਰੀਜ਼ ਨੂੰ ਵੀ ਪੇਸ਼ ਕਰ ਰਹੇ ਹਾਂ, ਬਹੁਤ ਹੀ ਤੇਜ਼ ਤਰੀਕਾ ਤੁਹਾਡਾ ਦੋਸਤਾਂ ਨਾਲ ਕੈਚ ਅਪ ਕਰਨ ਦਾ। ਜਦੋਂ ਤੁਸੀਂ ਕੋਈ ਸਟੋਰੀ ਨੂੰ ਖਤਮ ਕਰਦੇ ਹੋ, ਤਾਂ ਅਗਲੀ ਆਪਣੇ ਆਪ ਹੀ ਸ਼ੁਰੂ ਹੋ ਜਾਂਦੀ ਹੀ- ਅਸਾਨੀ ਨਾਲ ਸਵਾਇਪ ਕਰੋ ਅੱਗੇ ਸਕਿਪ ਕਰਨ ਲਈ, ਜਾਂ ਫਿਰ ਬਾਹਰ ਨਿਕਲਣ ਲਈ ਪੁਲ ਡਾਊਨ ਕਰੋ।
ਅੰਤਲੇ ਤੌਰ ਤੇ, ਅਸੀਂ ਆਪਣੀਆਂ ਸੇਵਾ ਦੀਆਂ ਮਦਾਂ ਅਤੇ ਗੋਪਨੀਯਤਾ ਪਾਲਿਸੀ ਨੂੰ ਰੀਫਰੈਸ਼ ਕਰ ਰਹੇ ਹਾਂ, ਕੁਝ ਚੀਜ਼ਾਂ ਨੂੰ ਹੋਰ ਕਲੀਅਰ ਕਰਨ ਲਈ, ਅਤੇ ਨਵੇਂ ਆਉਣ ਵਾਲੇ ਵਿਸਮਾਦੀ ਪ੍ਰੋਡਕਟਸ ਦੀ ਨੀਂਵ ਤਿਆਰ ਕਰਨ ਲਈ। ਉਸ ਬਾਰੇ ਹੋਰ ਜਾਣਕਾਰੀ ਲਈ ਸਾਡੇ ਨਵੇਂ ਪਰਦੇਦਾਰੀ ਕੇਂਦਰ ਨਾਲ ਗੱਲ ਕਰੋ !