28 ਜੂਨ 2017
28 ਜੂਨ 2017

ਆਪਣੇ ਫ਼ੋਨ ਤੋਂ ਇੱਕ ਕਸਟਮ ਇਲਾਕਾ-ਫਿਲਟਰ ਡਿਜ਼ਾਈਨ ਕਰੋ

ਹਰ ਦਿਨ, Snapchatter ਆਪਣੀ ਮੰਗਣੀ ਅਤੇ ਵਿਆਹਾਂ, ਪਾਰਟੀਆਂ, ਛੁੱਟੀਆਂ, ਗ੍ਰੈਜੂਏਸ਼ਨਾਂ, ਅਤੇ ਹੋਰ ਬਹੁਤ ਕੁਝ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕਾ-ਫਿਲਟਰ ਡਿਜ਼ਾਈਨ ਜਮ੍ਹਾਂ ਕਰਦੇ ਹਨ।

ਅੱਜ ਤੋਂ, ਅਸੀਂ ਇੱਕ ਕਸਟਮ Snapchat ਫਿਲਟਰ ਡਿਜ਼ਾਈਨ ਕਰਨਾ ਆਸਾਨ ਬਣਾ ਰਹੇ ਹਾਂ! Snapchatter ਹੁਣ ਸਿੱਧੇ Snapchat ਐਪ ਵਿੱਚ ਫਿਲਟਰ ਬਣਾ ਸਕਦੇ ਹਨ, ਅਤੇ Snaps ਨੂੰ ਸਜਾਉਣ ਲਈ ਉਪਲਬਧ ਬਹੁਤ ਸਾਰੇ ਉਹੀ ਰਚਨਾਤਮਕ ਔਜ਼ਾਰਾਂ ਨਾਲ ਉਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹਨ!

Design a custom geofilter from your phone

ਹਰ ਦਿਨ, ਸਨੈਪਚੈਟਰਜ਼ ਦਸਾਂ ਹਜ਼ਾਰ ਜਿਓਫਿਲਟਰ ਡਿਜ਼ਾਇਨ ਆਪਣੀ ਮੰਗਣੀ ਅਤੇ ਵਿਆਹ ਦੇ, ਪਾਰਟੀਆਂ ਦੇ, ਛੁੱਟੀਆਂ ਦੇ, ਗ੍ਰੈਜੁਏਸ਼ਨ ਦੇ ਅਤੇ ਹੋਰ ਬਹੁਤ ਸਾਰਾ ਕੁਝ ਜਮਾ ਕਰਦੇ ਹਨ।

ਅੱਜ ਤੋਂ ਸ਼ੁਰੂਆਤ ਕਰਦੇ ਹੋਏ, ਅਸੀਂ ਪ੍ਰਥਾ Snapchat ਫਿਲਟਰ ਨੂੰ ਡਿਜ਼ਾਇਨ ਕਰਨਾ ਅਸਾਨ ਬਣਾ ਰਹੇ ਹਾਂ! ਹੁਣ ਸਨੈਪਚੈਟਰਜ਼ Snapchat ਐਪ ਵਿੱਚ ਹੀ ਫਿਲਟਰ ਬਣਾ ਸਕਦੇ ਹਨ, ਅਤੇ ਸਨੈਪਸ ਨੂੰ ਸਜਾਉਣ ਵਾਲੇ ਮੌਜੂਦਾ ਰਚਨਾਤਮਕ ਸੰਦਾ ਨਾਲ ਉਹਨਾਂ ਨੂੰ ਅਨੁਕੂਲਿਤ ਕਰ ਸਕਦੇ ਹਨ।

ਸ਼ੁਰੂ ਕਰਨ ਲਈ, ਅਸਾਨੀ ਨਾਲ ਟੈਪ ਕਰੋ “On-Demand Geofilters” ਤੇ ਸੈਟਿੰਗ ਦੇ ਵਿੱਚ, ਸਾਡੇ ਬਿਲਕੁਲ ਨਵੇਂ ਮੋਬਾਇਲ ਰਚਨਾਤਮਕ ਸਟੂਡਿਓ ਨੂੰ ਪੜਤਾਲ ਕਰਨ ਲਈ। ਉੱਥੋਂ, ਤੁਸੀਂ ਆਪਣੇ ਫਿਲਟਰ ਲਈ ਥੀਮ ਵੀ ਚੁੱਕ ਸਕਦੇ ਹੋ ਅਤੇ ਉਸ ਵਿੱਚ ਨਿਜੀ ਫਲੇਅਰ ਜਿਵੇਂ ਟੈਕਸ੍ਟ, ਬਿਟਮੋਜੀ ਅਤੇ ਸਟਿਕਰ ਵੀ ਜੋੜ ਸਕਦੇ ਹੋ।

ਇੱਕ ਵਾਰ ਤੁਹਾਡਾ ਮਾਸਟਰਪੀਸ ਖਤਮ ਹੋਣ ਤੇ, ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਡਾ ਫਿਲਟਰ ਕਦੋਂ ਤੇ ਕਿੱਥੇ ਦਿਖੇ। ਤੁਹਾਡਾ ਜਿਓਫਿਲਟਰ ਪੂਰੀ ਘਟਨਾ ਜਾਂ ਪੂਰੇ ਬਲੋਕ ਨੂੰ ਕਵਰ ਕਰ ਸਕਦਾ ਹੈ- ਇੱਕ ਘੰਟੇ ਲਈ ਜਾਂ ਨੱਬੇ ਦਿਨਾਂ ਲਈ। ਕੀਮਤ ਸ਼ੁਰੂ ਹੁੰਦੀ ਹੈ $5.99 ਤੋਂ। ਜਦੋਂ ਤੁਹਾਡਾ ਜਿਓਫਿਲਟਰ ਭੁਗਤਾਨ ਅਤੇ ਡੀਟੇਲ ਦੀ ਪੁਸ਼ਟੀ ਕਰਨ ਲਈ ਮਨਜ਼ੂਰ ਹੋ ਜਾਂਦਾ ਹੈ ਤਾਂ ਫਿਰ Snapchat ਤੁਹਾਨੂੰ ਇਸ ਬਾਰੇ ਜਾਣਕਾਰੀ ਦਵੇਗਾ।

ਹੋਰ ਜਾਣਕਾਰੀ ਲਈ ਸਾਡੇ ਜਿਓਫਿਲਟਰ ਸਹਾਇਤਾ ਕੇਂਦਰ ਨਾਲ ਗੱਲ ਕਰੋ!

ਖਬਰਾਂ 'ਤੇ ਵਾਪਸ ਜਾਓ