23 ਜੁਲਾਈ 2012
23 ਜੁਲਾਈ 2012

ਡਰਾਇੰਗ ਮੁਕਾਬਲਾ

ਅਸੀਂ ਆਪਣੇ ਪਹਿਲੇ ਮੁਕਾਬਲੇ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ, ਜੋ ਤੁਹਾਨੂੰ ਨਵੀਂ ਡਰਾਇੰਗ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਆਪਣੀ ਸਭ ਤੋਂ ਰਚਨਾਤਮਕ ਅਤੇ ਮਜ਼ੇਦਾਰ Snap ਸਾਨੂੰ ਭੇਜਣ ਲਈ ਚੁਣੌਤੀ ਦਿੰਦਾ ਹੈ! ਤੁਸੀਂ ਕੈਪਸ਼ਨ ਦੀ ਵਰਤੋਂ ਕਰਨ ਲਈ ਵੀ ਸੁਤੰਤਰ ਹੋ।

ਅਸੀਂ ਆਪਣੇ ਪਹਿਲੇ ਮੁਕਾਬਲੇ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ, ਜੋ ਕਿ ਤੁਹਾਨੂੰ ਚੈਲੇਂਜ ਕਰਨਗੇ ਸਾਨੂੰ ਤੁਹਾਡੇ ਸਭ ਤੋਂ ਕ੍ਰਿਏਟਿਵ ਅਤੇ ਮਜ਼ੇਦਾਰ Snap ਭੇਜਣ ਲਈ, ਨਵੇਂ ਡਰਾਇੰਗ ਫੀਚਰ ਦੇ ਇਸਤੇਮਾਲ ਕਰਦੇ ਹੋਏ! ਕੈਪਸ਼ਨ ਵਰਤਣ ਲਈ ਵੀ ਫ੍ਰੀ ਮਹਿਸੂਸ ਕਰੋ।

ਚੋਟੀ ਦੇ 10 ਫਾਇਨਲਿਸਟ੍ਸ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਫੀਚਰ ਕੀਤਾ ਜਾਵੇਗਾ ਅਤੇ ਚੋਟੀ ਦੇ 3 ਕੁਝ ਬਹੁਤ ਵਧੀਆ ਤੋਹਫੇ ਜਿੱਤਣਗੇ! ਗ੍ਰੈਂਡ ਤੋਹਫਾ ਜਿੱਤਣ ਵਾਲੇ ਨੂੰ $100 ਦਾ iTunes ਗਿਫਟ ਕਾਰਡ ਅਤੇ Snapchat ਟੈਂਕ ਦਿੱਤਾ ਜਾਵੇਗਾ!

ਕੋਈ ਵੀ ਸ਼ਾਮਲ ਹੋ ਸਕਦਾ ਹੈ, ਬਸ ਇੱਕ Snap ਲਵੋ (ਇਸਨੂੰ ਸੇਵ ਕਰਨਾ ਨਾ ਭੁੱਲੋ!) ਅਤੇ ਇਸਨੂੰ 'ਡਰਾਇੰਗ ਕੰਂਟੈਸਟ ਐਂਟਰੀ' ਦੇ ਵਿਸ਼ੇ ਦੇ ਨਾਲ ਆਪਣਾ ਨਾਮ,ਸ਼ਹਿਰ ਅਤੇ ਉਮਰ ਲਿਖਕੇ contest@snapchat.com 'ਤੇ ਭੇਜੋ।

ਤੁਸੀਂ 3 ਏਂਟਰੀਆਂ ਤੱਕ ਸਬਮਿਟ ਕਰ ਸਕਦੇ ਹੋ। ਏਂਟਰੀਆਂ 23 ਅਗਸਤ ਦੇ 6pm PST ਤੱਕ ਸਬਮਿਟ ਕੀਤੀਆਂ ਜਾ ਸਕਦੀਆਂ ਹਨ।

ਹੇਠਾਂ ਦਿੱਤੇ ਮੁਕਾਬਲੇ ਦੇ ਨਿਯਮਾਂ ਅਤੇ ਵੇਰਵਿਆਂ ਨੂੰ ਪੱਕੇ ਤੌਰ ਤੇ ਚੈੱਕ ਕਰੋ।

http://www.snapchat.com/contest

ਖਬਰਾਂ 'ਤੇ ਵਾਪਸ ਜਾਓ