ਹਰ ਦਿਨ ਮਿਲਿਅਨ ਲੋਕ ਸਨੈਪ ਮੈਚ ਨੂੰ ਵਰਤਦੇ ਹਨ ਆਪਣੇ ਦੋਸਤਾਂ ਨਾਲ ਕੈਚ ਅਪ ਕਰਨ ਲਈ ਅਤੇ ਪੂਰੀ ਦੁਨੀਆਂ ਦੀਆਂ ਅਮੇਜ਼ਿੰਗ ਸਟੋਰੀਜ਼ ਦੇਖਣ ਲਈ। ਅੱਜ ਅਸੀਂ ਐਕਸਪਲੋਰਰ ਦੀ ਪੇਸ਼ਕਸ਼ ਕਰ ਰਹੇ ਹਾਂ- ਤੁਹਾਡੀ ਟੂਰ ਗਾਇਡ ਕਿ ਤੁਸੀਂ ਸਨੈਪ ਮੈਪ ਤੇ ਕੀ ਕਰ ਰਹੇ ਹੋ! ‘ਨਵੀਆਂ ਅਪਡੇਟਸ’ ਤੇ ਟੈਪ ਕਰੋ ਸ਼ੁਰੂ ਹੋਣ ਲਈ।
ਐਕਸਪਲੋਰਰ ਅਪਡੇਟਸ ਆਪੇ ਹੀ ਦਿਖਾਈ ਦਿੰਦੀਆਂ ਹਨ ਜਦੋਂ ਫ੍ਰੈਂਡਜ਼ ਰੋਡ ਟ੍ਰਿਪ ਲੈਂਦੇ ਹਨ, ਕਿਸੇ ਨਵੀਂ ਜਗ੍ਹਾ ਤੇ ਉੱਡ ਕੇ ਜਾਂਦੇ ਹਨ, ਅਤੇ ਹੋਰ- ਲੈਂਡਮਾਰਕ ਦੇ ਵਿਸਿਟ ਜਾਂ ਕੋਈ ਵੱਡੀ ਫੈਸਟੀਵਲ ਅਟੈਂਡ ਕਰਨਾ। ਸਿਰਫ ਇੱਕ ਟੈਪ ਨਾਲ, ਤੁਸੀਂ ਗੱਲਬਾਤ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਹੋਰ ਪਲਾਂ ਦੀਆਂ ਵੀ ਅਪਡੇਟ੍ਸ ਮਿਲਣਗੀਆਂ ਜਿਨ੍ਹਾਂ ਨੂੰ ਤੁਸੀਂ ਸ਼ਾਇਦ ਦੇਖਣਾ ਚਾਹੁੰਦੇ ਹੋਵੇ ਜਿਵੇਂਕਿ ਬ੍ਰੇਕਿੰਗ ਨਿਊਜ਼, ਈਵੇਂਟਸ ਅਤੇ ਟ੍ਰੈਂਡਸ।
ਦੋਸਤਾਂ ਦੀਆਂ ਸਿਰਫ ਸ਼ਾਮਲ ਕੀਤੀਆਂ ਹੋਈਆਂ ਅਪਡੇਟਸ ਨੂੰ ਐਕਸਪਲੋਰ ਕਰਦਾ ਹੈ ਜੋ ਕਿ ਤੁਹਾਨੂੰ ਸਨੈਪ ਮੈਪ ਉੱਤੇ ਆਪਣੀ ਲੋਕੇਸ਼ਨ ਭੇਜਦੇ ਹਨ। ਸਨੈਪ ਮੈਪ ਉੱਤੇ ਆਪਣੀ ਲੋਕੇਸ਼ਨ ਸਾਂਝਾ ਕਰਨਾ ਇੱਕ ਆਪਟ-ਇਨ ਹੈ- ਇਸ ਕਰਕੇ ਜੇਕਰ ਤੁਸੀਂ ਕਦੇ ਪਹਿਲਾਂ ਸਨੈਪ ਮੈਪ ਵਿਜ਼ਟ ਨਹੀਂ ਕੀਤਾ ਜਾਂ ਅੱਜ ਘੋਸਟ ਮੋਡ ਵਿੱਚ ਹੋ, ਤੁਹਾਡੇ ਦੋਸਤ ਤੁਹਾਡੀ ਲੋਕੇਸ਼ਨ ਨਹੀਂ ਦੇਖ ਪਾਣਗੇ।
ਅਗਲੇ ਕੁਝ ਹਫਤਿਆਂ ਵਿੱਚ ਐਕਸਪਲੋਰ ਵਿਸ਼ਵ ਭਰ ਦੇ ਸਨੈਪਚੈਟਰਜ਼ ਲਈ ਰੋਲ ਆਉਟ ਕੀਤਾ ਜਾਏਗਾ।
ਹੈਪੀ ਐਕਸਪਲੋਰਿੰਗ!