09 ਜਨਵਰੀ 2014
09 ਜਨਵਰੀ 2014

ਦੋਸਤ ਲੱਭੋ ਵਿੱਚ ਸੁਧਾਰ

ਅੱਜ ਸਵੇਰੇ ਅਸੀਂ Android ਅਤੇ iOS ਲਈ ਇੱਕ Snapchat ਅੱਪਡੇਟ ਜਾਰੀ ਕੀਤਾ ਹੈ ਜੋ ਦੋਸਤ ਲੱਭੋ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ ਅਤੇ Snapchatters ਨੂੰ ਉਹਨਾਂ ਦੇ ਫ਼ੋਨ ਨੰਬਰ ਨੂੰ ਉਹਨਾਂ ਦੇ ਯੂਜ਼ਰਨੇਮ ਨਾਲ ਲਿੰਕ ਕਰਨ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੰਦਾ ਹੈ।

ਅੱਜ ਸਵੇਰੇ ਅਸੀਂ Android ਅਤੇ iOS ਲਈ Snapchat ਅਪਡੇਟ ਜਾਰੀ ਕੀਤੀ ਜੋ ਕਿ ਫਾਇੰਡ ਫ੍ਰੈਂਡਜ਼ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਂਦੀ ਹੈ ਅਤੇ ਸਨੈਪਚੈਟਰਜ਼ ਨੂੰ ਉਨ੍ਹਾਂ ਦੇ ਯੂਜ਼ਰਨੇਮ ਦੇ ਨਾਲ ਆਪਣੇ ਫੋਨ ਨੰਬਰ ਨੂੰ ਜੋੜਨ ਦੀ ਚੋਣ ਕਰਨ ਦੀ ਆਗਿਆ ਦਿੰਦੀ ਹੈ। ਇਹ ਆਪਸ਼ਨ Mobile # ਦੀ ਸੈਟਿੰਗਜ਼ ਦੇ ਵਿੱਚ ਉਪਲਬਧ ਹੈ।

ਇਹ ਅਪਡੇਟ ਚਾਹੁੰਦੀ ਹੈ ਕਿ ਨਵੇਂ ਸਨੈਪਚੈਟਰਜ਼ ਆਪਣੇ ਫੋਨ ਨੰਬਰ ਨੂੰ ਵੈਰੀਫਾਈ ਕਰਨ, ਫਾਇੰਡ ਫਰੈਂਡਜ਼ ਸਰਵਿਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ।

ਸਾਡੀ ਟੀਮ ਲਗਾਤਾਰ Snapchat ਸਰਵਿਸ ਦੇ ਵਿੱਚ ਸੁਧਾਰ ਕਰ ਰਹੀ ਹੈ ਤਾਂਕਿ ਸਾਡੇ API ਨਾਲ ਦੁਰਵਿਹਾਰ ਕਰਨ ਦੀਆਂ ਭਵਿੱਖਤ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ। ਜੇਕਰ ਇਸ ਮਸਲੇ ਕਾਰਨ ਤੁਹਾਨੂੰ ਕੋਈ ਸਮੱਸਿਆ ਹੋਈ ਹੈ ਤਾਂ ਉਸਦੀ ਮਾਫ਼ੀ ਮੰਗਦੇ ਹਾਂ ਅਤੇ ਅਸੀਂ ਤੁਹਾਡੇ ਸਬਰ ਅਤੇ ਸੰਤੋਖ ਦੀ ਪ੍ਰਸੰਸਾ ਕਰਦੇ ਹਾਂ।

ਖਬਰਾਂ 'ਤੇ ਵਾਪਸ ਜਾਓ