13 ਦਸੰਬਰ 2016
13 ਦਸੰਬਰ 2016

ਛੁੱਟੀਆਂ ਮੁਬਾਰਕ

ਛੁੱਟੀਆਂ ਦੋਸਤਾਂ ਨਾਲ ਘੁੰਮਣ-ਫਿਰਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਧੀਆ ਸਮਾਂ ਹੁੰਦਾ ਹੈ – ਇਕੱਠੇ ਹਮੇਸ਼ਾ ਬਿਹਤਰ ਹੁੰਦਾ ਹੈ! ਅਸੀਂ Snapchat 'ਤੇ 16 ਦੋਸਤਾਂ ਤੱਕ ਦੇ ਨਾਲ ਸੰਚਾਰ ਕਰਨ ਦੇ ਇੱਕ ਨਵੇਂ ਤਰੀਕੇ, ਗਰੁੱਪ ਦਾ ਐਲਾਨ ਕਰਨ ਲਈ ਇਸ ਤੋਂ ਵਧੀਆ ਸਮੇਂ ਬਾਰੇ ਨਹੀਂ ਸੋਚ ਸਕਦੇ ਸੀ।

ਹੋਲੀਡੇਜ਼ ਇੱਕ ਬਹੁਤ ਵਧੀਆ ਸਮਾਂ ਹੈ ਦੋਸਤਾਂ ਦੇ ਨਾਲ ਹੈਂਗਆਉਟ ਕਰਨ ਲਈ ਅਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ- ਇਕੱਠੇ ਹੋਣਾ ਹਮੇਸ਼ਾਂ ਹੀ ਚੰਗਾ ਹੁੰਦਾ ਹੈ! ਅਸੀਂ ਹੋਰ ਚੰਗੇ ਸਮੇਂ ਦਾ ਇੰਤਜ਼ਾਰ ਨਹੀਂ ਕਰ ਸਕਦੇ ਗਰੁੱਪਸ੍ ਦਾ ਐਨਾਲ ਕਰਨ ਲਈ, Snapchat ਦਾ ਇੱਕ ਨਵਾਂ ਤਰੀਕਾ 16 ਤੋਂ ਜ਼ਿਆਦਾ ਦੋਸਤਾਂ ਨਾਲ ਗੱਲਬਾਤ ਕਰਨ ਦਾ।

ਸਨੈਪ ਭੇਜਣ ਦੌਰਾਨ ਗਰੁੱਪਸ ਬਣਾਏ ਜਾ ਸਕਦੇ ਹਨ, ਜਾਂ ਫਿਰ ਜਦੋਂ ਤੁਸੀਂ ਨਵੀਂ ਚੈਟ ਬਣਾਉਂਦੇ ਹੋ। ਜਦੋਂ ਤੁਹਾਡੇ ਦੋਸਤ ਗਰੁੱਪ ਚੈਟ ਦੇ ਵਿੱਚ ਮੌਜੂਦ ਹੁੰਦੇ ਹਨ, ਅਸੀਂ ਉਹਨਾਂ ਦੇ ਨਾਮ ਚੈਟ ਦੇ ਨਿੱਚੇ ਸ਼ੋਅ ਕਰਦੇ ਹਾਂ. ਅਸਾਨੀ ਨਾਲ ਉਹਨਾਂ ਦੇ ਨਾਮ ਤੇ ਟੈਪ ਕਰੋ 1:1 ਚੈਟ ਨੂੰ ਸ਼ੁਰੂ ਕਰਨ ਲਈ, ਅਤੇ ਫਿਰ ਅਸਾਨੀ ਨਾਲ ਗਰੁੱਪ ਵਿੱਚ ਇੱਕ ਸਵਾਇਪ ਕਰਕੇ ਵਾਪਸ ਜਾਓ ! ਅਸੀਂ ਇਸਨੂੰ ਤੇਜ਼ ਚੈਟ ਵੀ ਕਹਿੰਦੇ ਹਾਂ, ਅਤੇ ਇਹ ਸਭ ਤੋਂ ਤੇਜ਼ ਤਰੀਕਾ ਹੈ ਇੱਕ ਦੋਸਤ ਨਾਲ ਗੱਲਬਾਤ ਨੂੰ ਅੱਗੇ ਲਿਜਾਣ ਦਾ ਪੂਰੇ ਗਰੁੱਪ ਨੂੰ ਸਪੈਮ ਕੀਤੇ ਬਗੈਰ।

ਗਰੁੱਪ ਵਿੱਚ ਭੇਜੀਆਂ ਹਈਆਂ ਚੈਟਸ੍ ਮੂਲ ਰੂਪ ਵਿੱਚ ਆਪੇ ਹੀ 24 ਘੰਟਿਆਂ ਬਾਅਦ ਡਿਲੀਟ ਹੋ ਜਾਂਦੀਆਂ ਹਨ। ਗਰੁੱਪ ਵਿੱਚ ਭੇਜੀਆਂ ਗਈਆਂ ਸਨੈਪਸ ਨੂੰ ਹਰ ਰੈਸੀਪੀਐਂਟ ਦੁਆਰਾ ਇੱਕ ਵਾਰ ਹੀ ਖੋਲ੍ਹਿਆ ਅਤੇ ਰੀਪਲੇਡ ਕੀਤਾ ਜਾ ਸਕਦਾ ਹੈ। ਜੇਕਰ ਸਨੈਪ ਖੁੱਲ੍ਹੀ ਨਹੀਂ ਹੈ, ਉਹ 24 ਘੰਟਿਆਂ ਬਾਅਦ ਡਿਲੀਟ ਕਰ ਦਿੱਤੀ ਜਾਂਦੀ ਹੈ, ਜਿਵੇਂਕਿ ਚੈਟਸ੍।

ਅਸੀਂ ਹੋਰ ਦੋ ਨਵੇਂ ਕ੍ਰਿਏਟਿਵ ਟੂਲਜ਼ ਪੇਸ਼ ਕੀਤੇ ਹਨ- ਸੀਸਰਜ਼ ਅਤੇ ਪੇਂਟਬਰੱਸ਼। ਪ੍ਰੀਵਿਊ ਸਕ੍ਰੀਨ ਉੱਤੇ ਸਨੈਪ ਨੂੰ ਸਟੀਕਰ ਬਣਾਉਣ ਲਈ ਸੀਸਰਜ਼ ਨਾਲ ਉਸਦਾ ਕੁਝ ਹਿੱਸਾ ਕੱਟ ਦਵੋ! ਮੈਮਰੀਜ਼ ਦੇ ਵਿੱਚ ਪੇਂਟਬਰੱਸ਼ ਸਨੈਪਸ ਦੇ ਉੱਤੇ ਲਗਾਇਆ ਜਾ ਸਕਦਾ ਹੈ, ਅਤੇ ਸਨੈਪਸ ਨੂੰ ਇੱਕ ਮਾਸਟਰਪੀਸ ਦੇ ਵਿੱਚ ਬਦਲਿਆ ਜਾ ਸਕਦਾ ਹੈ !

ਅਸੀਂ ਤੁਹਾਡੀ ਸਪੋਰਟ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਇੱਕ ਹੋਰ ਟੈਰਿਫਿਕ ਸਾਲ ਲਈ ਤੁਹਾਡਾ ਧੰਨਵਾਦ- ਅਸੀਂ ਬਹੁਤ ਪਿਆਰ ਨਾਲ ਤੁਹਾਡੇ ਸਾਰਿਆਂ ਲਈ ਪ੍ਰੋਡਕਟ੍ਸ ਬਣਾਉਂਦੇ ਹਾਂ ! ਤੁਹਾਡਾ 2017 ਅਦਭੁਤ ਹੋਵੇ ਐਸੀ ਇੱਛਾ ਕਰਦੇ ਹਾਂ।

ਖਬਰਾਂ 'ਤੇ ਵਾਪਸ ਜਾਓ