09 ਦਸੰਬਰ 2019
09 ਦਸੰਬਰ 2019

Cameo ਪੇਸ਼ ਕਰ ਰਿਹਾ ਹੈ

ਲੈਂਜ਼ ਤੋਂ ਲੈ ਕੇ Bitmoji ਤੱਕ ਅਤੇ ਇਸ ਵਿਚਕਾਰ ਹਰ ਥਾਂ, ਅਸੀਂ ਹਮੇਸ਼ਾ ਆਪਣੇ ਆਪ ਨੂੰ ਉਸ ਪਲ ਵਿੱਚ ਪ੍ਰਗਟ ਕਰਨ ਦੇ ਮਜ਼ੇਦਾਰ ਨਵੇਂ ਤਰੀਕਿਆਂ 'ਤੇ ਕੰਮ ਕਰ ਰਹੇ ਹਾਂ। ਅਸੀਂ ਤੁਹਾਡੀਆਂ ਗੱਲਾਂਬਾਤਾਂ ਨੂੰ ਜੀਵੰਤ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਹੋਰ ਵਿਸ਼ੇਸ਼ਤਾ ਲਾਂਚ ਕਰ ਰਹੇ ਹਾਂ: Cameo!

ਲੈਂਜ਼ਸ ਤੋਂ ਬਿਟਮੋਜੀ ਤੱਕ ਅਤੇ ਇਸ ਵਿਚਕਾਰ ਹਰ ਕਿਤੇ, ਅਸੀਂ ਹਮੇਸ਼ਾਂ ਤੁਹਾਨੂੰ ਖੁਦ ਨੂੰ ਵਿਅਕਤ ਕਰਨ ਲਈ ਕੁੱਝ ਸਮੇਂ ਲਈ ਮਜ਼ੇਦਾਰ ਨਵੀਆਂ ਵਿਧੀਆਂ 'ਤੇ ਕੰਮ ਕਰ ਰਹੇ ਹਾਂ। ਤੁਹਾਡੀਆਂ ਗੱਲਾਂਬਾਤਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਅਸੀਂ ਇੱਕ ਹੋਰ ਵਿਸ਼ੇਸ਼ਤਾ ਲਿਆ ਰਹੇ ਹਾਂ: Cameos!

Cameos ਤੁਹਾਨੂੰ ਤੁਹਾਡੀਆਂ ਆਪਣੀਆਂ ਛੋਟੀਆਂ, ਲੂਪਿੰਗ ਵੀਡੀਓਜ਼ ਦਾ ਸਟਾਰ ਬਣਾਉਂਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਦੋਸਤਾਂ ਨੂੰ ਚੈਟ ਵਿੱਚ ਭੇਜ ਸਕਦੇ ਹੋ। ਭਾਵੇਂ ਤੁਸੀਂ ਉਤਸ਼ਾਹਿਤ ਹੋਵੋ, ਥਕਾਵਟ ਮਹਿਸੂਸ ਕਰ ਰਹੇ ਹੋਵੋ, ਜਾਂ ਬੱਸ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦੇ ਹੋਵੋ, ਤੁਸੀਂ ਉਸ ਪਲ ਲਈ ਢੁਕਵਾਂ ਕੈਮਿਓ ਲੱਭ ਸਕਦੇ ਹੋ। ਤੁਸੀਂ ਕੁਝ Cameos ਦੇ ਸੁਰਖੀਆਂ ਨੂੰ ਆਪ ਵਿਉਂਤਬੱਧ ਕਰ ਸਕਦੇ ਹੋ ਉਹਨਾਂ ਨੂੰ ਆਪਣਾ ਬਣਾਉਣ ਲਈ!

ਤੁਸੀਂ ਠੀਕ ਆਪਣੇ ਸਟਿੱਕਰਾਂ ਦੇ ਕੋਲ, ਕੈਮਿਓ ਨੂੰ ਲੱਭ ਕੇ ਚੈਟ ਵਿੱਚ ਭੇਜ ਸਕਦੇ ਹੋ। ਆਉਣ ਵਾਲੇ ਹਫ਼ਤਿਆਂ ਵਿੱਚ ਉਹ iOS ਅਤੇ Android 'ਤੇ ਮਿਲਣਗੇ, 150 ਤੋਂ ਵੱਧ ਕੈਮਿਓ ਵਿੱਚੋਂ ਚੁਣ ਸਕਦੇ ਹੋ

ਸ਼ੁਰੂ ਕਰਨ ਲਈ, ਆਪਣੇ ਚੈਟ ਸਟੀਕਰ ਪੱਟੀ ਦੇ ਵਿੱਚ Cameos ਬਟਨ 'ਤੇ ਕਲਿਕ ਕਰੋ, ਇੱਕ ਸੈਲਫੀ ਲਓ, ਅਤੇ ਇੱਕ ਉਸ ਦ੍ਰਿਸ਼ ਦੀ ਚੋਣ ਕਰੋ ਜਿਸ ਵਿੱਚ ਤੁਸੀਂ ਛਲਾਂਗ ਲਗਾਣਾ ਚਾਹੁੰਦੇ ਹੋ। ਜੇਕਰ ਕਿਸੇ ਦੋਸਤ ਨੇ ਵੀ ਆਪਣਾ ਕੈਮਿਓ ਬਣਾਇਆ ਹੋਇਆ ਹੈ, ਤਾਂ ਤੁਸੀਂ ਦੋ ਵਿਅਕਤੀਆਂ ਵਾਲੇ Cameos ਵਿੱਚ ਸਹਿ-ਸਿਤਾਰਾ ਬਣ ਸਕਦੇ ਹੋ!

ਅੱਗੇ ਵਧੋ - ਆਪਣਾ Cameo ਬਣਾਓ।

ਖਬਰਾਂ 'ਤੇ ਵਾਪਸ ਜਾਓ