
ਸੰਦਰਭ ਕਾਰਡ ਪੇਸ਼ ਕਰ ਰਹੇ ਹਾਂ
ਅੱਜ ਅਸੀਂ Snapchat 'ਤੇ ਜੋ ਤੁਸੀਂ ਦੇਖਦੇ ਹੋ ਉਸ ਬਾਰੇ ਹੋਰ ਜਾਣਨ ਲਈ ਇੱਕ ਨਵਾਂ ਤਰੀਕਾ ਘੋਸ਼ਿਤ ਕਰ ਰਹੇ ਹਾਂ।
ਕਿਸੇ Snap ਵਿੱਚ ਕਿਸੇ ਚੀਜ਼ ਤੋਂ ਪ੍ਰੇਰਿਤ ਹੋ? ਬਸ ਸੰਦਰਭ ਕਾਰਡ ਲਈ ਉੱਪਰ ਸਵਾਈਪ ਕਰੋ!
ਸੰਦਰਭ ਕਾਰਡ ਉਸ Snap ਬਾਰੇ ਜਾਣਕਾਰੀ ਦਿਖਾਉਂਦੇ ਹਨ ਜਿਸ ਨੂੰ ਤੁਸੀਂ ਦੇਖ ਰਹੇ ਹੋ – ਸਾਡੇ ਸਹਿਭਾਗੀਆਂ ਜਿਵੇਂ ਕਿ TripAdvisor, Foursquare, Michelin, ਅਤੇ goop ਦੀ ਸ਼ਾਨਦਾਰ ਸਮੱਗਰੀ ਦੁਆਰਾ ਸੰਚਾਲਿਤ।
ਅੱਜ ਅਸੀਂ ਇੱਕ ਨਵੇਂ ਤਰੀਕੇ ਦਾ ਐਲਾਨ ਕਰਨ ਜਾ ਰਹੇ ਹਾਂ ਜਿਸ ਨਾਲ ਤੁਸੀਂ Snapchat ਕੀ ਦੇਖਦੇ ਹੋ, ਉਸਦੇ ਬਾਰੇ ਹੋਰ ਸਿੱਖੋਗੇ।
ਸਨੈਪ ਵਿਚਲੀ ਕਿਸੇ ਚੀਜ਼ ਤੋਂ ਪ੍ਰੇਰਿਤ ਹੋਏ ਹੋ? ਕੰਟੈਕਸਟ ਕਾਰਡਜ਼ ਲਈ ਸਿਰਫ ਸਵਾਇਪ ਅਪ ਕਰੋ !
ਕੰਟੈਕਸਟ ਕਾਰਡਜ਼ ਸਨੈਪ ਦੀ ਉਸ ਜਾਣਕਾਰੀ ਨੂੰ ਦਿਖਾਉਂਦੇ ਹਨ ਜਿਸਨੂੰ ਤੁਸੀਂ ਦੇਖ ਰਹੇ ਹੋ- ਜਿਸਨੂੰ ਸਾਡੇ ਅਮੇਜ਼ਿੰਗ ਕੰਟੈਂਟ ਪਾਰਟਨਰਜ਼ ਜਿਵੇਂ ਟ੍ਰਿਪ ਅਡਵਾਇਸਰ, ਫੋਰਸਕੇਅਰ, ਮਿਚੇਲਿਨ ਅਤੇ ਗੂਪ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।
ਕੰਟੈਕਸਟ ਕਾਰਡਜ਼ ਅਸਾਨ ਕਾਰਵਾਈਆਂ ਕਰਨ ਦਾ ਤਰੀਕਾ ਵੀ ਪ੍ਰਦਾਨ ਕਰਦੇ ਹਨ ਜਿਵੇਂ ਕਿ ਉਬੇਰ ਜਾਂ ਲਿਫਟ ਨਾਲ ਯਾਤਰਾ ਲਈ ਬੁਲਾਉਣਾ ਜਾਂ ਓਪਨ ਟੇਬਲ, ਰੈਸੀ ਜਾਂ ਬੁੱਕਟੇਬਲ ਦੁਆਰਾ ਇੱਕ ਟੇਬਲ ਰਾਖਵਾਂ ਕਰਵਾਉਣਾ. ਅਸੀਂ ਸਟੋਰੀਜ਼ ਨੂੰ ਕੰਟੈਕਸ ਕਾਰਡਜ਼ ਦੇ ਵਿੱਚ ਵੀ ਸ਼ਾਮਿਲ ਕੀਤਾ ਹੈ, ਉਹਨਾਂ ਥਾਂਵਾਂ ਤੋਂ ਹੋਰ ਜ਼ਿਆਦਾ ਸਨੈਪਸ ਦੇਖਣਾ ਜਿਨ੍ਹਾਂ ਵਿੱਚ ਤੁਹਾਡੀ ਰੁਚੀ ਹੈ।
ਕੰਟੈਕਸਟ ਕਾਰਡਜ਼ ਦੇ ਨਾਲ, ਸਨੈਪਸ ਵਿਜ਼ੂਅਲ ਸ਼ੁਰੂਆਤੀ ਬਿੰਦੂ ਬਣ ਗਏ ਹਨ ਦੁਨੀਆਂ ਬਾਰੇ ਹੋਰ ਜਾਨਣ ਲਈ, ਸਾਡੀ ਕਮਯੂਨਿਟੀ ਦਾ ਸ਼ਕਤੀਕਰਣ ਕਰਨ ਲਈ ਤਾਂਕਿ ਕਿਸੇ ਹੋਰ ਚੀਜ਼ ਬਾਰੇ ਜਾਣਕਾਰੀ ਮਿਲ ਸਕੇ ਜੋ ਕਿ ਅੱਖਾਂ ਨੂੰ ਆਪਣੇ ਵੱਲ ਖਿੱਚੇ।
Snapchat ਦੁਆਰਾ ਸੰਚਾਲਿਤ ਪ੍ਰੋਡਕਟਸ ਜਿਵੇਂ ਕਿ ਸਟੋਰੀਜ਼, ਸਰਚ, Snap ਮੈਪ ਅਤੇ ਹੁਣ ਕੰਟੈਕਸਟ ਕਾਰਡਜ਼ ਇਹਨਾਂ ਉੱਤੇ ਹਰ ਰੋਜ਼ ਬਿਲੀਅਨ ਸਨੈਪਸ ਬਣਦੀਆਂ ਹਨ. ਜਿਵੇਂ ਹੀ ਅਸੀਂ ਇਹ ਸਿੱਖਿਆ ਕਿ ਕੰਟੈਕਸਟ ਕਾਰਡਜ਼ ਨੂੰ ਕਿਵੇਂ ਸੁਧਾਰਨਾ ਹੈ, ਅਸੀਂ ਇਸ ਵਿੱਚ ਹੋਰ ਪਾਰਟਨਰਜ਼ ਅਤੇ ਵਧੇਰੀ ਜਾਣਕਾਰੀ ਐਡ ਕਰਾਂਗੇ। ਜੁੜੇ ਰਹੋ!