Introducing Geofilters
14 ਜੁਲਾਈ 2014
14 ਜੁਲਾਈ 2014

ਇਲਾਕਾ-ਫਿਲਟਰ ਪੇਸ਼ ਕਰ ਰਹੇ ਹਾਂ

ਅਸੀਂ ਲਾਸ ਏਂਜਲਸ ਅਤੇ ਨਿਊਯਾਰਕ ਵਿੱਚ ਵਿਸ਼ੇਸ਼ ਸਥਾਨਾਂ ਲਈ ਨਵੇਂ ਫਿਲਟਰ ਬਣਾਉਣ ਵਿੱਚ ਬਹੁਤ ਮਜ਼ਾ ਲਿਆ ਹੈ। ਉਹਨਾਂ ਨੂੰ ਦੇਖਣ ਲਈ ਪੂਰਵ-ਝਲਕ ਸਕ੍ਰੀਨ 'ਤੇ ਸੱਜੇ ਪਾਸੇ ਸਵਾਈਪ ਕਰੋ – ਉਹ ਇਸ ਗੱਲ 'ਤੇ ਨਿਰਭਰ ਕਰਦੇ ਹੋਏ ਬਦਲ ਜਾਣਗੇ ਕਿ ਤੁਸੀਂ ਕਿਹੜੇ ਇਲਾਕਿਆਂ ਵਿੱਚ ਹੋ!

ਅਸੀਂ ਲੌਸ ਏਂਜਲਸ ਅਤੇ ਨਿਊ ਯਾਰਕ ਦੇ ਵਿੱਚ ਖਾਸ ਟਿਕਾਣਿਆਂ ਲਈ ਨਵੇਂ ਫਿਲਟਰ ਦੀ ਚਿੱਤਰਕਾਰੀ ਕਰਕੇ ਬਹੁਤ ਹੀ ਮਜ਼ਾ ਕੀਤਾ। ਉਹਨਾਂ ਨੂੰ ਚੈੱਕ ਕਰਨ ਲਈ ਪ੍ਰੀਵਿਊ ਸਕ੍ਰੀਨ ਉੱਤੇ ਰਾਇਟ ਸਵਾਇਪ ਕਰੋ- ਤੁਸੀਂ ਕਿਸ ਦੇ ਗੁਆਂਢ ਵਿੱਚ ਹੋ, ਉਹਨਾਂ ਦਾ ਬਦਲਣਾ ਇਸ ਉੱਤੇ ਨਿਰਭਰ ਕਰੇਗਾ! ਹਾਲਾਂਕਿ ਤੁਹਾਨੂੰ ਇਸ ਵਿਸ਼ੇਸ਼ਤਾ ਲਈ ਟਿਕਾਣਾ ਸੇਵਾਵਾਂ ਨੂੰ ਚਾਲੂ ਕਰਨਾ ਪਵੇਗਾ, ਅਸੀਂ ਤੁਹਾਡੀ ਟਿਕਾਣਾ ਜਾਣਕਾਰੀ ਨੂੰ ਸਟੋਰੀ ਨਹੀਂ ਕਰਦੇ ਹਾਂ।

ਖਬਰਾਂ 'ਤੇ ਵਾਪਸ ਜਾਓ