
02 ਅਗਸਤ 2016
02 ਅਗਸਤ 2016
ਇਲਾਕਾ-ਸਟਿੱਕਰ
ਅੱਜ ਅਸੀਂ ਇਲਾਕਾ-ਸਟਿੱਕਰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ! ਇਲਾਕਾ-ਸਟਿੱਕਰ ਦੁਨੀਆ ਭਰ ਦੇ ਕੁਝ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਉਪਲਬਧ ਵਿਸ਼ੇਸ਼ ਸਟਿੱਕਰ ਹਨ — ਉਹਨਾਂ ਨੂੰ ਚੈਟ ਵਿੱਚ ਭੇਜੋ ਜਾਂ ਉਹਨਾਂ ਨੂੰ Snap 'ਤੇ ਚਿਪਕਾਓ!
ਅੱਜ ਅਸੀਂ ਜਿਓਸਟੀਕਰਜ਼ ਦਾ ਅਰੰਭ ਕਰਲ ਲਈ ਉਤਸਾਹਿਤ ਹਾਂ। ਜਿਓਸਟੀਕਰਜ਼ ਖਾਸ ਤਰ੍ਹਾਂ ਦੇ ਸਟੀਕਰਜ਼ ਹਨ ਜੋ ਕੇ ਦੁਨੀਆਂ ਦੇ ਵੱਡੇ ਸ਼ਹਿਰਾਂ ਵਿੱਚ ਉਪਲਬਧ ਹਨ- ਉਹਨਾਂ ਨੂੰ ਚੈਟ ਦੇ ਵਿੱਚ ਭੇਜੋ ਜਾਂ ਸਨੈਪਸ ਦੇ ਵਿੱਚ ਸਟਿਕ ਕਰੋ।
ਜਿਓਸਟੀਕਰਜ਼ ਲਾਸ ਏਂਜਲਸ, ਨਿਊ ਯਾਰਕ ਸਿਟੀ, ਸੈਨ ਫ੍ਰਾਂਸਿਸਕੋ, ਵਾਸ਼ਿੰਗਟਨ DC, ਹੋਨੋਲੂਲੂ, ਲੰਡਨ, ਸਿਡਨੀ, ਸਾਓ ਪੌਲੋ, ਪੈਰਿਸ ਅਤੇ ਰਿਆਦ ਵਿੱਚ ਉਪਲਬਧ ਹਨ। ਉਹਨਾਂ ਨੂੰ ਦੇਖਣ ਲਈ ਤੁਹਾਨੂੰ ਆਪਣੀ ਲੋਕੇਸ਼ਨ ਸਰਵਿਸ ਨੂੰ ਇਨੇਬਲ ਕਰਨਾ ਪਵੇਗਾ ।