10 ਜੁਲਾਈ 2018
10 ਜੁਲਾਈ 2018

ਲੈਂਜ਼ ਪੜਚੋਲਕ ਪੇਸ਼ ਕਰ ਰਿਹਾ ਹਾਂ

ਅੱਜ ਤੋਂ, ਦੁਨੀਆ ਭਰ ਦੇ Snapchatter ਦੁਆਰਾ ਬਣਾਏ ਗਏ ਹਜ਼ਾਰਾਂ ਲੈਂਜ਼ਾਂ ਨੂੰ ਖੋਜਣ ਅਤੇ ਅਨਲੌਕ ਕਰਨ ਦਾ ਇੱਕ ਆਸਾਨ ਤਰੀਕਾ ਹੈ!

ਅੱਜ ਦੀ ਸ਼ੁਰੂਆਤ ਕਰਦਿਆਂ, ਹਜ਼ਾਰਾਂ ਲੈਂਜਾਂ ਨੂੰ ਡਿਸਕਵਰ ਅਤੇ ਅਨਲੋਕ ਕਰਨ ਦਾ ਇੱਕ ਅਸਾਨ ਤਰੀਕਾ ਹੈ ਜੋ ਕਿ ਦੁਨੀਆਂ ਭਰ ਦੇ ਸਨੈਪਚੈਟਰਜ਼ ਨੇ ਬਣਾਇਆ ਹੈ !

ਲੈਂਜ ਖੋਜਕਰਤਾ ਵਿੱਚ ਬਰਾਊਜ਼ਿੰਗ ਸ਼ੁਰੂ ਕਰਨ ਲਈ, ਨਵੇਂ ਆਇਕਨ ਦੇ ਦਿਖਣ ਤੇ ਉਸ ਉੱਤੇ ਟੈਪ ਕਰੋ ਜਦੋਂ ਲੈਂਜ ਕਰਾਊਸਲ ਐਕਟਿਵ ਹੋਵੇ। ਲੈਂਜ ਨੂੰ ਅਨਲੋਕ ਕਰਨ ਲਈ ਲੈਂਜ ਟਾਇਲ ਉੱਤੇ ਟੈਪ ਕਰੋ ਅਤੇ ਉਹ ਤੁਹਾਨੂੰ ਸਿੱਧੇ ਹੀ ਸਨੈਪ ਕੈਮਰਾ ਤੇ ਲੈ ਜਾਵੇਗਾ, ਜਾਂ ਫਿਰ ਵਿਸ਼ੇਸ਼ ਸਟੋਰੀਜ਼ ਵਿੱਚੋਂ ਲੈਂਜ ਬਰਾਊਜ ਕਰੋ। ਇਹਨਾਂ ਸਟੋਰੀਜ਼ ਦੇ ਵਿੱਚ ਸਨੈਪਸ ਉੱਤੇ ਸਵਾਇਪ ਅਪ ਕਰਕੇ ਲੈਂਜ ਅਨਲੋਕ ਕਰੋ।

ਜਦੋਂ ਤੋਂ ਅਸੀਂ 2017 ਦੇ ਅੰਤ ਵਿੱਚ ਲੈਂਜ ਸਟੂਡਿਓ ਨੂੰ ਲਾਂਚ ਕਰਿਆ ਹੈ, ਕ੍ਰੀਏਟਰਜ਼ ਨੇ 100,000 ਤੋਂ ਜ਼ਿਆਦਾ ਅਨੋਖੇ ਲੈਂਜ ਸਬਮਿਟ ਕੀਤੇ ਹਨ ਜਿਨ੍ਹਾਂ ਨੂੰ ਸਨੈਪਚੈਟਰਜ਼ ਦੁਆਰਾ 2.5 ਬਿਲੀਅਨ ਟਾਇਮ ਤੋਂ ਵੱਧ ਦੇਖਿਆ ਗਿਆ। ਲੈਂਜ ਖੋਜਕਰੇਤਾ ਦੀ ਪੇਸ਼ਕਸ਼ ਨਾਲ, ਭਾਈਚਾਰਾ ਲੈਂਜ, ਲੈਂਜ ਕਰਾਊਸਲ ਦੇ ਨਾਲ ਪਾਏ ਜਾਣਗੇ, ਜਿਨ੍ਹਾਂ ਨੂੰ ਅਸਾਨੀ ਨਾਲ ਲੱਭਿਆ ਜਾਵੇਗਾ ਅਤੇ ਖੇਡਿਆ ਜਾ ਸਕੇਗਾ।

ਲੈਂਜ ਖੋਜਕਰਤਾ ਲਾਂਚ ਵੇਲੇ iOS ਤੇ ਉਪਲਬਧ ਹੋਵੇਗਾ।

ਕੀ ਆਪਣੇ ਲੈਂਜ ਖੁਦ ਤਿਆਰ ਕਰਨਾ ਚਾਹੁੰਦੇ ਹੋ? ਲੈਂਜ ਸਟੂਡਿਓ ਵਿਜ਼ਿਟ ਕਰੋ !

ਖਬਰਾਂ 'ਤੇ ਵਾਪਸ ਜਾਓ