
21 ਜੂਨ 2017
21 ਜੂਨ 2017
Snap ਨਕਸ਼ਾ ਪੇਸ਼ ਕਰ ਰਹੇ ਹਾਂ
ਅਸੀਂ ਦੁਨੀਆ ਦੀ ਪੜਚੋਲ ਕਰਨ ਦਾ ਇੱਕ ਬਿਲਕੁਲ ਨਵਾਂ ਤਰੀਕਾ ਬਣਾਇਆ ਹੈ! ਦੇਖੋ ਕੀ ਹੋ ਰਿਹਾ ਹੈ, ਆਪਣੇ ਦੋਸਤਾਂ ਨੂੰ ਲੱਭੋ, ਅਤੇ ਇੱਕ ਸਾਹਸ 'ਤੇ ਜਾਣ ਲਈ ਪ੍ਰੇਰਿਤ ਹੋਵੋ!
ਅਸੀਂ ਦੁਨੀਆਂ ਦੀ ਪੜਚੋਲ ਕਰਨ ਦਾ ਇੱਕ ਪੂਰਾ ਨਵਾਂ ਤਰੀਕਾ ਬਣਾਇਆ ਹੈ! ਦੇਖੋ ਕੀ ਹੋ ਰਿਹਾ ਹੈ, ਆਪਣੇ ਦੋਸਤਾਂ ਨੂੰ ਲੱਭੋ, ਅਤੇ ਖਤਰਿਆਂ ਤੇ ਜਾਣ ਲਈ ਪ੍ਰੇਰਣਾ ਲਵੋ !
ਸ਼ੁਰੂ ਕਰਨਾ ਬਹੁਤ ਹੀ ਅਸਾਨ ਹੈ- ਜੂਮ ਆਉਟ ਕਰਨ ਲਈ ਸਿਰਫ ਪਿੰਚ ਕਰੋ ਅਤੇ ਮੈਪ ਨੂੰ ਦੇਖੋ! ਤੁਸੀਂ ਫੈਸਲਾ ਕਰੋ ਜੇਕਰ ਤੁਸੀਂ ਆਪਣੀ ਲੋਕੇਸ਼ਨ ਦੋਸਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਫਿਰ ਘੋਸਟ ਮੋਡ ਨਾਲ ਆਪਣੇ ਆਪ ਤੱਕ ਹੀ ਰੱਖੋ।
ਜੇਕਰ ਤੁਹਾਡੇ ਦੋਸਤ ਤੁਹਾਡੇ ਨਾਲ ਲੋਕੇਸ਼ਨ ਸਾਂਝੀ ਕਰ ਰਹੇ ਹਨ, ਤਾਂ ਉਹਨਾਂ ਦਾ ਐਕਸ਼ਨਮੋਜੀ ਮੈਪ ਦੇ ਉੱਤੇ ਦਿਖਾਈ ਦਵੇਗਾ। ਐਕਸ਼ਨਮੋਜੀਜ਼ ਉਦੋਂ ਹੀ ਅਪਡੇਟ ਹੁੰਦੇ ਹਨ ਜਦੋਂ ਤੁਸੀਂ Snapchat ਖੋਲ੍ਹਦੇ ਹੋ।
ਅਸੀਂ ਉਮੀਦ ਕਰਦੇ ਹਾਂ ਕਿ ਨਵੈਂ ਮੈਪ ਦਾ ਤੁਸੀਂ ਵੀ ਉੰਨ੍ਹਾ ਹੀ ਮਜ਼ਾ ਲਿੱਤਾ ਹੋਵੇਗਾ ਜਿੰਨ੍ਹਾ ਅਸੀਂ !