23 ਨਵੰਬਰ 2020
23 ਨਵੰਬਰ 2020

Snapchat 'ਤੇ ਸਪੌਟਲਾਈਟ ਪੇਸ਼ ਕਰ ਰਹੇ ਹਾਂ

ਅੱਜ ਅਸੀਂ Snapchat ਕਮਿਊਨਿਟੀ ਦੁਆਰਾ ਬਣਾਏ ਗਏ ਸਭ ਤੋਂ ਮਨੋਰੰਜਕ Snaps 'ਤੇ ਰੌਸ਼ਨੀ ਪਾਉਣ ਲਈ ਸਪੌਟਲਾਈਟ ਪੇਸ਼ ਕਰ ਰਹੇ ਹਾਂ।