ਅੱਜ ਅਸੀਂ Spectacles ਦੀ ਨਵੀਂ ਪੀੜ੍ਹੀ ਦੀ ਪੇਸ਼ਕਸ਼ ਕਰਨ ਜਾ ਰਹੇ ਹਾਂ, ਸਾਡੇ ਐਨਕਾਂ ਦੇ ਉਹ ਪਹਿਲੇ ਜੋੜੇ ਜੋ ਵਧੀ ਹੋਈ ਅਸਲੀਅਤ ਨੂੰ ਜ਼ਿੰਦਗੀ ਵਿੱਚ ਲਿਆਉਂਦੇ ਹਨ। ਉਹ ਹਲਕੇ ਦਿਖਾਵੇ ਵਾਲੀਆਂ ਐਨਕਾਂ ਹਨ, ਜੋ ਰਚਨਾਕਾਰਾਂ ਨੂੰ ਆਪਣੇ ਲੈਂਜ਼ ਨੂੰ ਸਿੱਧਾ ਦੁਨੀਆਂ 'ਤੇ ਰੋਕਣ ਲਈ ਬਣਾਈਆਂ ਗਈਆਂ ਹਨ, ਡੁੱਬੀਆਂ AR ਰਾਹੀਂ ਮਨੋਰੰਜਨ ਅਤੇ ਸਹੂਲਤਾਂ ਨੂੰ ਫਿਊਜ਼ ਕਰਨ ਦੇ ਨਵੇਂ ਤਰੀਕਿਆਂ ਦੀ ਖੋਜ ਕਰਦੇ ਹਨ।
ਸਾਲਾਂ ਤੋਂ, ਰਚਨਾਕਾਰ ਭਾਈਚਾਰੇ ਨਾਲ਼ ਮਿਲ ਕੇ ਐਨਕਾਂ ਨੂੰ ਬਣਾਉਣ ਦਾ ਸਫਰ, ਖੋਜ, ਸਿੱਖਣ ਅਤੇ ਮਨੋਰੰਜਨ ਵਿੱਚੋਂ ਇੱਕ ਰਹੀ ਹੈ। ਅਸੀਂ ਹਰ ਦੁਹਰਾਓ ਨੂੰ ਬਿਲਡਿੰਗ ਬਲਾਕ ਦੇ ਤੌਰ ਤੇ ਇਸਤੇਮਾਲ ਕੀਤਾ ਹੈ, AR ਦੇ ਬਿਲਕੁਲ ਨਵੇਂ ਵਿਸਤਾਰ ਘੇਰੇ ਦੇ ਦਰਵਾਜ਼ੇ ਖੋਲ੍ਹਕੇ।
ਐਨਕਾਂ ਵਿਕਰੀ ਲਈ ਨਹੀਂ ਹਨ- ਉਹ ਵਧੀ ਹੋਈ ਅਸਲੀਅਤ ਦੇ ਰਚਨਾਕਾਰਾਂ ਲਈ ਹਨ ਕਿ ਅਸੀਂ ਲੈਂਜ਼ ਸਟੂਡੀਓ ਵਿਚ ਬਣੇ AR ਤਜ਼ਰਬਿਆਂ ਰਾਹੀਂ ਸਾਡੇ ਦੁਆਰਾ ਸੰਚਾਰ, ਰਹਿਣ ਅਤੇ ਜੀਣ ਦੇ ਢੰਗ ਦੀ ਦੁਬਾਰਾ ਕਲਪਨਾ ਕਰੀਏ।
ਫੀਚਰਾਂ
ਐਨਕਾਂ ਸਾਡੀਆਂ ਵੇਖਣ ਦੀਆਂ ਇੰਦਰੀਆਂ, ਛੋਹਣ, ਅਤੇ ਅਵਾਜ਼ ਵਿੱਚ ਟੈਪ ਕਰਦੀਆਂ ਨੇ ਜਿਸ ਨਾਲ਼ ਲੈਂਜ਼ਾਂ ਨੂੰ ਜ਼ਿੰਦਗੀ ਵਿੱਚ ਲਿਆਤਾ ਜਾਵੇ। ਦੁਪੱਖੇ 3D ਵੇਵਗਾਈਡ ਡਿਸਪਲੇਆਂ ਅਤੇ ਅਤੇ ਤੁਹਾਡੀ ਨਜ਼ਰ ਦੇ ਬਿਲਕੁਲ ਸਾਹਮਣੇ, ਦੁਨੀਆ 'ਤੇ ਇਕ 26.3 ਡਿਗਰੀ ਫੀਲਡਦੀ ਝਲਕ ਵਾਲ਼ਾ ਓਵਰਲੇਅ ਲੈਂਜ਼। ਸਾਡੇ ਨਵੇਂ Snap ਦੇ ਵੱਖਰੇ ਇੰਜਨ ਦੁਆਰਾ ਸੰਚਾਲਿਤ ਜੋ ਕਿ ਛੇ ਡਿਗਰੀ ਦੀ ਆਜ਼ਾਦੀ ਅਤੇ ਹੱਥ, ਮਾਰਕਰ ਅਤੇ ਸਤਹ ਟਰੈਕਿੰਗ ਦਾ ਲਾਭ ਪ੍ਰਾਪਤ ਕਰਦਾ ਹੈ, ਐਨਕਾਂ ਯਥਾਰਥਵਾਦੀ ਢੰਗ ਨਾਲ਼ ਰਚਨਾਕਾਰਾਂ ਦੀਆਂ ਕਲਪਨਾਵਾਂ ਨੂੰ ਇਕ ਨਵੇਂ ਢੰਗ ਨਾਲ਼ ਢੱਕ ਦਿੰਦੀਆਂ ਹਨ।
ਲੈਂਜ਼ਾਂ ਬਹੁਤ ਜਲਦੀ ਪ੍ਰਤੀਕ੍ਰਿਆ ਦਿੰਦੀਆਂ ਹਨ ਅਤੇ ਤੁਹਾਡੇ ਦ੍ਰਿਸ਼ਟੀਕੋਣ ਵਿੱਚ 15 ਮਿਲੀ ਸੈਕਿੰਡ ਦੀ ਗਤੀ ਨਾਲ਼ ਫੋਟੋਨ ਲੇਟੈਂਸੀ ਦੇ ਵਿੱਚ ਸਹੀ ਦਿਖਾਈ ਦਿੰਦੀਆਂ ਹਨ, ਅਤੇ ਡਿਸਪਲੇਅ ਗਤੀਸ਼ੀਲ ਰੂਪ ਵਿੱਚ 2000 ਨਿਟਸ ਤੱਕ ਚਮਕ ਕੇ ਸਮਾਯੋਜਨ ਕਰਦੀ ਹੋਈ AR ਦੀ ਅੰਦਰੋਂ ਅਤੇ ਬਾਹਰੋਂ ਪੜਚੋਲ ਕਰਦੀ ਹੈ। ਐਨਕਾਂ 2 RGB ਕੈਮਰਿਆਂ ਨੂੰ ਫੀਚਰ ਕਰਦੀਆਂ ਹਨ, 4 ਅੰਦਰੂਣੀ ਮਾਈਕ੍ਰੋਫੋਨਾਂ, 2 ਸਟੀਰੀਓ ਸਪੀਕਰਾਂ ਅਤੇ ਇੱਕ ਟਚਪੈਡ ਜਿਸ ਨਾਲ਼ ਮਲਟੀ-ਸੈਂਸੋਰੀਅਲ ਤਜ਼ਰਬਾ ਪ੍ਰਦਾਨ ਕੀਤਾ ਜਾਵੇ।
ਐਨਕਾਂ ਦਾ ਭਾਰ ਸਿਰਫ਼ 134 ਗ੍ਰਾਮ ਹੈ, ਇਸ ਲਈ ਰਚਨਾਕਾਰ ਲਗਭਗ 30 ਮਿੰਟ ਪ੍ਰਤੀ ਚਾਰਜ ਲਈ 30 ਕਿਤੇ ਵੀ ਲੈ ਕੇ ਜਾ ਸਕਦੇ ਹਨ। Qualcomm Snapdragon XR1 ਪਲੇਟਫਾਰਮ ਐਨਕਾਂ ਦੇ ਵਿੱਚ, ਘੱਟ ਭਾਰ, ਪਾਣ ਯੋਗ ਡਿਜ਼ਾਈਨ ਵਰਗੀ ਵੱਧ ਤੋਂ ਵੱਧ ਪ੍ਰੋਸੈਸਿੰਗ ਸ਼ਕਤੀ ਨੂੰ ਅਨਲੋਕ ਕਰਦਾ ਹੈ।
ਕਾਰਜਸ਼ੀਲਤਾ
ਐਨਕਾਂ ਪੂਰੀ ਤਰ੍ਹਾਂ ਲੈਜ਼ ਸਟੂਡੀਓ ਨਾਲ਼ ਏਕੀਕ੍ਰਿਤ ਹਨ, ਸਾਡੀ ਸ਼ਕਤੀਸ਼ਾਲੀ ਡੈਸਕਟਾਪ ਐਪਲੀਕੇਸ਼ਨ, ਜੋ ਕਿ ਸਾਡੇ Snap AR ਪਲੇਟਫਾਰਮ ਭਰ ਵਿੱਚ ਲੈਂਜ਼ ਬਣਾਉਣ ਅਤੇ ਪ੍ਰਕਾਸ਼ਤ ਕਰਨ ਲਈ ਰਚਨਾਕਾਰਾਂ ਅਤੇ ਵਿਕਾਸਕਰਤਾਵਾਂ ਲਈ ਤਿਆਰ ਕੀਤਾ ਗਿਆ ਹੈ। ਲੈਜ਼ ਸਟੂਡੀਓ ਦਵਾਰਾ, ਰਚਨਾਕਾਰ ਅਸਲ ਸਮੇਂ ਵਿੱਚ, ਤੇਜ਼ੀ ਨਾਲ ਟੈਸਟਿੰਗ ਅਤੇ ਦੁਹਰਾਓ ਲਈ ਲੈਂਜ਼ਾਂ ਨੂੰ ਬਿਨ੍ਹਾਂ ਤਾਰਾਂ ਵੱਲ ਧੱਕ ਸਕਦੇ ਹਨ।
ਟੈਂਪਲ ਟਚਪੈਡ ਰਚਨਾਕਾਰਾਂ ਨੂੰ ਐਨਕਾਂ ਦੇ ਡਿਸਪਲੇਅ ਨਾਲ਼ ਸੰਪਰਕ ਕਰਨ ਵਿੱਚ ਮਦਦ ਕਰਦਾ ਹੈ ਅਤੇ ਲੈਂਜ਼ ਪੱਟੀ ਨੂੰ ਲਾਂਚ ਕਰਦਾ ਹੈ। ਸੱਜਾ ਬਟਨ ਸਕੈਨ ਨੂੰ ਸਰਗਰਮ ਕਰਦਾ ਹੈ, ਇਹ ਸਮਝਣ ਲਈ ਕੇ ਦੇਖਣ ਦੇ ਖੇਤਰ ਵਿੱਚ ਕੀ ਹੈਅਤੇ ਤੁਹਾਡੇ ਆਲੇ- ਦੁਆਲੇ ਦੇ ਸੰਸਾਰ ਦੇ ਅਧਾਰ ਤੇ ਢੁਕਵੇਂ ਲੈਂਜ਼ਾਂ ਦਾ ਸੁਝਾਅ ਦਿੰਦਾ ਹੈ। ਵੌਇਸ ਸਕੈਨ ਰਚਨਾਕਾਰਾਂ ਨੂੰ ਪੂਰੀ ਤਰ੍ਹਾਂ ਹੱਥ-ਮੁਕਤ, ਲੈਂਜ਼ਾਂ ਨੂੰ ਲਾਂਚ ਕਰਨ ਲਈ ਇੱਕ ਕਮਾਂਡ ਕਹਿਣ ਦਾ ਅਧਿਕਾਰ ਦਿੰਦਾ ਹੈ। ਖੱਬਾ ਬਟਨ ਦੁਨੀਆਂ ਤੇ ਛਾਏ 10-ਸੈਕਿੰਡ ਲੈਂਜ਼ਾਂ ਦੇ Snaps ਨੂੰ ਕੈਪਚਰ ਕਰਦਾ ਹੈ, ਤਾਂ ਜੋ ਰਚਨਾਕਾਰ Snaps ਸਿੱਧਾ ਐਨਕਾਂ ਤੋਂ ਹੀ ਭੇਜ ਸਕਣ।
ਐਨਕਾਂ ਦੇ ਰਚਨਾਕਾਰ
ਅਸੀਂ ਆਪਣੇ ਨਾਲ ਸਿੱਖਣ ਅਤੇ AR ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਦੁਨੀਆਂ ਭਰ ਦੇ ਰਚਨਾਕਾਰਾਂ ਦੇ ਇੱਕ ਸਮੂਹ ਨੂੰ ਨਵੀਆਂ ਐਨਕਾਂ ਦੀ ਪੇਸ਼ਕਸ਼ ਕੀਤੀ ਹੈ। ਐਨਕਾਂ ਅਤੇ ਲੈਂਜ਼ ਸਟੂਡੀਓ ਦਵਾਰਾ, ਇਹ ਰਚਨਾਕਾਰ ਪਹਿਲਾਂ ਹੀ ਆਪਣੀਆਂ ਕਲਪਨਾਵਾਂ ਨੂੰ ਜ਼ਿੰਦਗੀ ਵਿੱਚ ਲਿਆ ਚੁੱਕੇ ਹਨ, ਸਾਰੇ ਸੰਸਾਰ ਨੂੰ ਆਪਣੇ ਕੈਨਵਸ ਵਜੋਂ:
ਡੌਨ ਐਲਨ ਸਟੀਵਨਸਨ III XR ਵਿਕਾਸਕਾਰ | Vibe Quest AR
ਲੌਰੇਨ ਕੇਸਨ । ਰਚਨਾਤਮਕ ਟੈਕਨਾਲੋਜਿਸਟ | Taos, Caldera, and Anita
ਕੈਟ ਵੀ. ਹੈਰਿਸ। ਤਕਨੀਕੀ ਡਿਜ਼ਾਈਨਰ | ਡਾਂਸ ਸਹਾਇਕ
ਜ਼ੈਚ ਲਿਬਰਮੈਨ । ਕਲਾਕਾਰ | ਕਵਿਤਾ ਸੰਸਾਰ (ਸ਼ੈਨਟੇਲ ਮਾਰਟਿਨ ਨਾਲ)
ਮੈਥਿਊ ਹਾਲਬਰਗ । AR ਵਿਕਾਸਕਾਰ | SketchFlow
ਕਲੇਅ ਵੈਸ਼ਾਰ । AR ਰਚਨਾਕਾਰ | Metascapes
ਲੈਟਨ ਮੈਕਡੋਨਲਡ । VR/AR ਰਚਨਾਕਾਰ | BlackSoul Gallery
ਜੇ ਤੁਸੀਂ AR ਰਚਨਾਕਾਰ ਹੋ ਅਤੇ ਐਨਕਾਂ ਨਾਲ਼ ਪ੍ਰਯੋਗ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ http://spectacles.com/creators ਤੇ ਜਾਓ।