09 ਮਈ 2017
09 ਮਈ 2017

ਬੇਅੰਤ Snaps

ਅੱਜ ਅਸੀਂ ਤੁਹਾਡੇ Snaps ਬਣਾਉਣ ਅਤੇ ਭੇਜਣ ਦੇ ਤਰੀਕੇ ਵਿੱਚ ਇੱਕ ਵੱਡਾ ਬਦਲਾਅ ਕਰ ਰਹੇ ਹਾਂ। ਅਸੀਂ ਆਪਣੇ ਰਚਨਾਤਮਕ ਟੂਲਾਂ ਦੇ ਲੇਆਉਟ ਨੂੰ ਮੁੜ-ਵਿਵਸਥਿਤ ਕਰ ਰਹੇ ਹਾਂ, ਇੱਕ ਮੈਜਿਕ ਇਰੇਜ਼ਰ (ਤੁਹਾਨੂੰ ਇਹ ਕੈਂਚੀ ਟੂਲ ਦੇ ਹੇਠਾਂ ਮਿਲੇਗਾ) ਸ਼ਾਮਲ ਕਰ ਰਹੇ ਹਾਂ, ਅਤੇ ਟਾਈਮਰ ਵਿੱਚ ਇੱਕ ਨਵੀਂ ਸੈਟਿੰਗ ਸ਼ਾਮਲ ਕਰ ਰਹੇ ਹਾਂ: ਅਨੰਤ!

ਅੱਜ ਅਸੀਂ ਉਸ ਤਰੀਕੇ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਵ ਕਰ ਰਹੇ ਹਾਂ ਜਿਸ ਨਾਲ ਤੁਸੀਂ ਸਨੈਪਸ ਬਣਾਉਂਦੇ ਅਤੇ ਭੇਜਦੇ ਹੋ। ਅਸੀਂ ਆਪਣੇ ਕ੍ਰਿਏਟਿਵ ਟੂਲਜ਼ ਦੀ ਲੇਆਉਟ ਦਾ ਪੁਨਰਗਠਨ ਕਰ ਰਹੇ ਹਾਂ, ਮੈਜਿਕ ਇਰੇਜ਼ਰ ਐਡ ਕਰ ਰਹੇ ਹਾਂ ( ਤੁਸੀਂ ਇਸਨੂੰ ਸੀਜ਼ਰ ਟੂਲ ਦੇ ਨਿੱਚੇ ਦੇਖੋਗੇ ), ਅਤੇ ਟਾਇਮਰ ਉੱਤੇ ਨਵੀਂ ਸੈਟਿੰਗ ਐਡ ਕਰਨਾ: ਅਸੀਮਤ!

ਸਾਨੂੰ ਸਭ ਨੂੰ ਇਹ ਮਾਯੂਸੀ ਹੁੰਦੀ ਹੈ ਕਿ ਅਸੀਂ ਸਨੈਪ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਮਾਣ ਸਕੇ- ਦੁਬਾਰਾਂ ਤੋਂ ਚਲਾਣ ਦੇ ਬਾਵਜੂਦ ਵੀ- ਅਤੇ ਅਸੀਂ ਚਾਹੁੰਦੇ ਸੀ ਕਿ ਕਰਤਾ ਨੂੰ ਉਹ ਆਪਸ਼ਨ ਮਿਲੇ ਜਿਸ ਨਾਲ ਉਹ ਜਿੰਨ੍ਹੀ ਦੇਰ ਚਾਰੇ ਉੰਨ੍ਹੀ ਦੇਰ ਸਨੈਪ ਦਾ ਆਨੰਦ ਮਾਣ ਸਕੇ। ਜਦੋਂ ਤੁਹਾਡੇ ਦੋਸਤ ਦਾ ਸਨੈਪ ਦੇਖਣ ਦਾ ਖਤਮ ਹੋ ਜਾਵੇ ਅਤੇ ਉਹ ਉਸਨੂੰ ਬੰਦ ਕਰਨ ਲਈ ਟੈਪ ਕਰੇ, ਉਹ ਪਹਿਲਾਂ ਦੀ ਤਰ੍ਹਾਂ ਡਿਲੀਟ ਹੋ ਜਾਵੇਗੀ।

ਤੁਹਾਡੀ ਵੀਡੀਓਜ਼ ਲਈ ਇੱਕ ਨਵਾਂ ਲੂਪ ਟੂਲ ਵੀ ਹੈ ਤਾਂਕਿ ਤੁਸੀਂ ਇਹ ਫੈਸਲਾ ਕਰ ਸਕੋ ਕਿ ਤੁਹਾਡੀ ਸਨੈਪ ਇੱਕ ਵਾਰ ਚੱਲੇ ਜਾਂ ਲੂਪ ਵਿੱਚ ਚੱਲੇ ਜਦੋਂ ਤੱਕ ਕਿ ਤੁਹਾਡਾ ਦੋਸਤ ਨਵੀਂ ਸਨੈਪ ਤੇ ਟੈਪ ਕਰਨ ਲਈ ਤਿਆਰ ਨਹੀਂ ਹੋ ਜਾਂਦਾ।

ਇਹ ਬਦਲਾਵ ਸਾਨੂੰ ਨਿਰੰਤਰ Snapchat ਦੀ ਸਰਵਿਸ ਦਾ ਸੰਸਕਰਣ ਕਰਨ ਦੀ ਆਗਿਆ ਦਿੰਦੇ ਹਨ ਅਤੇ ਮਜ਼ੇਦਾਰ ਸਨੈਪਸ ਬਣਾਉਣ ਲਈ ਹੋਰ ਜ਼ਿਆਦਾ ਕ੍ਰਿਏਟਿਵ ਟੂਲਜ਼ ਦੀ ਫਾਉਂਡੇਸ਼ਨ ਦੀ ਪੇਸ਼ਗੀ ਕਰਦੇ ਹਨ।

ਖਬਰਾਂ 'ਤੇ ਵਾਪਸ ਜਾਓ