ਅੱਜ ਅਸੀਂ ਮੈਰੀਲੈਂਡ ਦੇ ਅਟਾਰਨੀ ਜਨਰਲ ਦੇ ਆਫਿਸ ਨਾਲ ਐਗ੍ਰੀਮੈਂਟ ਵਿੱਚ ਦਾਖਲ ਹੋਏ- ਜਿਵੇਂਕਿ ਸਾਡਾ ਹਾਲੀਆ ਸਮਝੌਤਾ ਹੋਇਆ ਹੈ ਫੈਡਰਲ ਟ੍ਰੇਡ ਕਮਿਸ਼ਨ ਦੇ ਨਾਲ- Snapchat ਦੀ ਪਹਿਲਾਂ ਹੀ ਮਜ਼ਬੂਤ ਯੂਜ਼ਰ ਪ੍ਰਾਇਵੇਸੀ ਦੀ ਵਚਨਬੱਧਤਾ ਨੂੰ ਹੋਰ ਜ਼ਿਆਦਾ ਬਲਸ਼ਾਲੀ ਕਰਦਾ ਹੈ। ਦੋੋਨੋ ਸਮਝੌਤਿਆਂ ਵਿੱਚ ਬਹੁਤ ਕੁਝ ਇਕਸਾਰ ਹੈ। ਹਰੇਕ ਹੱਲ ਕੀਤੀ ਗਈ ਜਾਂਚ ਜੋ ਵੱਡੇ ਪੱਧਰ ਤੇ ਚਾਲੂ ਹੋ ਗਈ ਕਿ ਉਪਭੋਗਤਾ ਇਹ ਸਮਝਦੇ ਹਨ ਕਿ ਉਨ੍ਹਾਂ ਦੀਆਂ Snaps ਪ੍ਰਾਪਤ ਕਰਨ ਵਾਲੇ ਉਨ੍ਹਾਂ Snaps ਨੂੰ ਬਚਾ ਸਕਦੇ ਹਨ। ਅਤੇ Snapchat ਦੇ ਹਰੋਕ ਸਮਝੌਤੇ ਦੇ ਖਤਮ ਹੋਣ ਤੇ ਇਹ ਕਬੂਲਿਆ ਗਿਆ ਹੈ ਕਿ ਫੈਡਰਲ, ਸਟੇਟ ਜਾਂ ਲੋਕਲ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਵੇਗੀ।
ਪਰ ਕੁਝ ਅਲੱਗ ਹੈ ਜੋ ਦੋਵੇਂ ਸਮਝੌਤਿਆਂ ਦੇ ਵਿੱਚ ਇਕਸਾਰ ਹੈ। ਉਹ ਕਦੇ ਵੀ ਦੋਸ਼, ਲੱਭਣਾ ਜਾਂ ਇਹ ਸੁਝਾਵ ਨਹੀਂ ਦਿੰਦੇ ਕਿ Snapchat ਖੁਦ ਹੀ ਆਪਣੇ ਯੂਜ਼ਰਸ Snaps ਨੂੰ ਰੀਟੇਨ ਕਰ ਲਵੇ। ਇਹ ਜ਼ਰੂਰੀ ਹੈ। ਪਹਿਲੇ ਦਿਨ ਤੋਂ, ਅਸੀਂ ਆਪਣੇ ਯੂਜ਼ਰਸ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਉਹਨਾਂ ਦੀਆਂ Snaps ਨੂੰ ਆਪਣੀ ਸਰਵਿਸ ਵਿੱਚੋਂ ਡਿਲੀਟ ਕਰ ਦਵਾਂਗੇ ਜਦੋਂ ਉਹ ਇੱਕ ਵਾਰ ਹਰ ਰੈਸੀਪਿਐਂਟ ਦੁਆਰਾ ਦੇਖ ਲਈਆਂ ਜਾਣਗੀਆਂ। ਇਹ ਉਹ ਵਾਅਦਾ ਹੈ ਜਿਸਦਾ ਅਸੀਂ ਹਮੇਸ਼ਾਂ ਸਨਮਾਨ ਕੀਤਾ ਹੈ, ਅਤੇ ਇਹ ਉਹ ਇੱਕ ਹੈ ਜਿਸ ਉੱਤੇ ਨਾ ਹੀ FTC ਅਤੇ ਨਾ ਹੀ ਮੈਰੀਲੈਂਡ ਦੇ AG ਨੇ ਕਦੇ ਸਵਾਲ ਕੀਤੇ।
ਇਸ ਦੇ ਬਜਾਏ, ਦੋਵਾਂ ਅਜੰਸੀਆਂ ਨੇ ਇਹ ਸੋਚਿਆ ਕੇ ਸ਼ਾਇਦ ਸਾਡੇ ਯੂਜ਼ਰਸ ਨੇ ਪੂਰੀ ਤਰ੍ਹਾਂ ਉਸ ਦਾਇਰੇ ਦੀ ਸਰਾਹਣਾ ਨਹੀਂ ਕੀਤੀ ਜਿਸ ਵਿੱਚ ਉਹਨਾਂ ਦੀਆਂ Snaps ਪੂਰੀ ਤਰ੍ਹਾਂ ਰੈਸੀਪਿਐਂਟਸ ਦੁਆਰਾ ਸੇਵ ਕੀਤੀਆਂ ਜਾ ਸਕਣ, ਯਾ ਸਕ੍ਰੀਨਸ਼ੋਟ ਲੈ ਕੇ ਜਾਂ ਕਿਸੇ ਹੋਰ ਵਿਧੀ ਦੁਆਰਾ। ਉਸ ਸਰੋਕਾਰ ਦੀ ਚਾਹੇ ਕੋਈ ਵੀ ਮੈਰਿਟ ਹੋਵੇ, ਉਹ ਹੁਣ ਵਾਸਤੇ ਇੱਕ ਪੁਰਾਣੀ ਖਬਰ ਹੈ। ਜਿਵੇਂਕਿ ਅਸੀਂ ਇਹ ਸਮਝਾਇਆ ਹੈ ਕਿ ਜਦੋਂ ਅਸੀਂ ਸਮਝੌਤੇ ਦੇ ਵਿੱਚ ਦਾਖਲ ਹੋਏ, ਅਸੀਂ ਵੱਡੇ ਸਮੇਂ ਤੱਕ ਆਪਣੀ ਪ੍ਰਾਇਵੇਸੀ ਪਾਲਿਸੀ ਨੂੰ ਅਤੇ ਹੋਰ ਪਬਲਿਕ ਸਟੇਟਮੈਂਟਸ ਨੂੰ ਰਿਵਾਇਜ਼ ਕੀਤਾ ਤਾਂਕਿ ਉਹ ਪੱਕੇ ਤਰੀਕੇ ਨਾਲ ਸਾਫ ਹੋ ਸਕਣ- ਜਦਕਿ Snapchat ਹਰੇਕ ਦੇਖੀ ਹੋਈ Snaps ਨੂੰ ਆਪਣੇ ਸਰਵਰਜ਼ ਤੋਂ ਡਿਲੀਟ ਕਰ ਦਿੰਦਾ ਹੈ- ਰੈਸੀਪਿਐਂਟ ਹਮੇਸ਼ਾਂ ਉਹਨਾਂ ਨੂੰ ਸੇਵ ਕਰ ਸਕਦੇ ਹਨ।
ਸਾਡਾ ਸਮਝੌਤਾ ਮੈਰੀਲੈਂਡ AG ਦੇ ਸਰੋਕਾਰ ਨੂੰ ਐਡਰੈੱਸ ਕਰਦਾ ਹੈ ਕਿ ਜੋ ਯੂਜ਼ਰ 13 ਸਾਲਾਂ ਤੋਂ ਘੱਟ ਹਨ ਉਹਨਾਂ ਨੂੰ ਐਪ ਇਸਤੇਮਾਲ ਕਰਨ ਨੂੰ ਨਾ ਮਿਲੇ। ਖਾਸ ਤੌਰ ਤੇ ਮੈਰੀਲੈਂਡ AG ਨੇ ਇਸ ਸਮਝੌਤੇ ਦੇ ਵਿੱਚ ਇਸ ਨੂੰ ਵੀ ਮਾਨਤਾ ਦਿੱਤੀ ਕਿ Snapchat ਦੀਆਂ ਸੇਵਾ ਦੀਆਂ ਮਦਾਂ ਵਿੱਚ ਇਹ ਦਿੱਤਾ ਗਿਆ ਹੈ ਕਿ ਇਹ ਐਪ "13 ਸਾਲ ਜਾਂ ਉਸ ਤੋਂ ਉੱਪਰ ਦੇ ਲੋਕਾਂ ਦੇ ਵਰਤਣ ਲਈ ਹੈ " ਅਤੇ Snapchat ਨੇ ਬਹੁਤ ਵੱਡੀ ਗਿਣਤੀ ਵਿੱਚ ਨਿਯੰਤਰਣ ਰੱਖਣ ਵਾਲਿਆਂ ਨੂੰ ਸੰਸਥਾਪਿਤ ਕੀਤਾ ਹੈ ਇਹ ਪੱਕਾ ਕਰਨ ਲਈ ਕਿ ਲਿਮਿਟ ਦਾ ਆਦਰ ਕੀਤਾ ਜਾਵੇ। ਅੱਜ ਦਾ ਸਮਝੌਤਾ ਅਸਾਨ ਤੌਰ ਤੇ ਇਹਨਾਂ ਨਿਯੰਤਰਣਾਂ ਨੂੰ ਉਪਚਾਰਿਕ ਕਰਦਾ ਹੈ।
ਜਿਵੇਂ ਕਿ ਅਸੀਂ ਕਿਹਾ ਸੀ ਜਦੋਂ ਅਸੀਂ FTC ਦੇ ਨਾਲ ਆਪਣੇ ਸਮਝੌਤੇ ਦਾ ਐਲਾਨ ਕੀਤਾ ਸੀ, ਸਨੈਪਚੈਟ ਹੁਣ- ਅਤੇ ਹਮੇਸ਼ਾ ਅੱਗੇ ਵੀ- ਯੂਜ਼ਰ ਪ੍ਰਾਇਵੇਸੀ ਨੂੰ ਪਰਮੋਟ ਕਰ ਸਮਰਪਿਤ ਰਹੇਗੀ ਅਤੇ Snapchatters ਨੂੰ ਇਹ ਕੰਟਰੋਲ ਮਿਲੇਗਾ ਕਿ ਉਹ ਕਿਸ ਤਰ੍ਹਾਂ ਤੇ ਕਿਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।