A Story for Everything

Since we launched Stories in October 2013, Stories have evolved from singular, personal perspectives to include collective narratives created by our entire community with Snaps submitted to Our Story and curated by our team.
ਜਿਵੇਂ ਕਿ ਅਸੀਂ ਸਟੋਰੀਜ਼ ਨੂੰ ਅਕਤੂਬਰ 2013 ਵਿੱਚ ਲਾਂਚ ਕੀਤਾ ਸੀ, ਕਹਾਣੀਆਂ ਇਕਵਚਨ ਤੋਂ ਉਤਪੰਨ ਹੋਈਆਂ ਹਨ, ਪਰਸਨਲ ਦ੍ਰਿਸ਼ਟੀਕੋਣ ਦੇ ਨਾਲ ਸਮੂਹਿਕ ਨਰੇਟਿਵਜ਼ ਜੋ ਕਿ ਸਾਡੀ ਪੂਰੀ ਕਮਯੂਨਿਟੀ ਦੁਆਰਾ ਬਣਾਏ ਗਏ ਹਨ ਜਿਨ੍ਹਾਂ ਸਨੈਪਸ ਨੂੰ ਸਾਡੀ ਸਟੋਰੀ ਲਈ ਸਬਮਿਟ ਕੀਤਾ ਗਿਆ ਅਤੇ ਸਾਡੀ ਟੀਮ ਦੁਆਰਾ ਕੁਰੇਟਿਡ ਕੀਤਾ ਗਿਆ।
ਸਾਡੀ ਸਟੋਰੀਜ਼ ਨੇ ਪੂਰੀ ਦੁਨੀਆਂ ਦੇ ਦਿਲਚਸਪ ਸਮਾਗਮਾਂ ਦੇ ਦ੍ਰਿਸ਼ਾਂ ਦੀਆਂ ਸਨੈਪਸ ਨੂੰ ਉਪਲਬਧ ਕਰਵਾਇਆ ਹੈ- ਸੂਪਰ ਬਾਉਲ ਦੀ ਫੀਲਡ ਤੋਂ ਲੈ ਕੇ ਮਾਉਂਟ ਐਵਰੇਸਟ ਦੀ ਸਮਿਟ ਤੱਕ ! ਸਮੇਂ ਦੇ ਨਾਲ, ਜਿੰਨ੍ਹੀਆਂ ਵੀ ਸਨੈਪਸ ਸਾਡੀ ਕਮਯੂਨਿਟੀ ਨੇ ਬਣਾਈਆਂ ਸੀ ਅਤੇ ਸਾਡੀ ਸਟੋਰੀ ਦੇ ਵਿੱਚ ਐਡ ਕੀਤਾ ਗਿਆ ਸੀ ਉਹਨਾਂ ਅਸਾਨ ਤੌਰ ਤੇ ਸਾਡੀ ਕੁਰੇਸ਼ਨ ਟੀਮ ਨੂੰ ਓਵਰਵੇਲ੍ਮਡ ਕੀਤਾ- ਅਤੇ ਸਾਨੂੰ ਕੁਝ ਨਵਾਂ ਬਣਾਉਣ ਦੀ ਪ੍ਰੇਰਨਾ ਦਿੱਤੀ।
ਜੋ ਵੀ ਸਨੈਪਸ ਸਾਡੀ ਸਟੋਰੀ ਦੇ ਵਿੱਚ ਸਬਮਿਟ ਕੀਤੀਆਂ ਜਾਂਦੀਆਂ ਹਨ ਉਹਨਾਂ ਵਿੱਚ ਕੀ ਚੱਲ ਰਿਹਾ ਹੈ ਉਸਨੂੰ ਸਮਝਣ ਲਈ ਅਸੀਂ ਇੱਕ ਨਵਾਂ ਤਰੀਕਾ ਬਣਾਇਆ, ਅਤੇ ਅਡਵਾਂਸ ਮਸ਼ੀਨ ਲਰਨਿੰਗ ਦੇ ਨਾਲ ਨਵੀਂ ਸਟੋਰੀਜ਼ ਨੂੰ ਕ੍ਰਿਏਟ ਕਰਨ ਦਾ। ਨਤੀਜੇ ਬਿਲਕੁਲ ਅਮੇਜਿੰਗ ਹਨ: ਤੁਸੀਂ 1 ਮਿਲੀਅਨ ਤੋਂ ਵੱਧ ਅਨੋਖੀਆਂ ਸਟੋਰੀਜ਼ ਨੂੰ Snapchat ਉੱਤੇ ਲੱਭ ਸਕਦੇ ਹੋ !
ਸਾਡੀਆਂ ਪ੍ਰੋਫੈਸ਼ਨਲੀ ਕੂਰੇਟਿਡ ਸਟੋਰੀਜ਼ ਦੇ ਐਡੀਸ਼ਨ ਵਿੱਚ, ਤੁਸੀਂ ਲੋਕਲ ਬਾਸਕਿਟਬਾਲ ਗੇਮ ਦੇਖ ਸਕਦੇ ਹੋ, ਆਪਣੇ ਪਸੰਦੀਦਾ ਬਾਰ ਦੇ ਦ੍ਰਿਸ਼ ਚੈੱਕ ਆਉਟ ਕਰ ਸਕਦੇ ਹੋ, ਆਪਣੇ ਪਸੰਦੀਦਾ ਫੈਸ਼ਨ ਵੀਕ ਸ਼ੋਅਜ਼ ਦੇਖ ਸਕਦੇ ਹੋ, ਇੱਕ ਦੂਰ-ਦੁਰਾਡੇ ਵਾਲੀ ਜਗ੍ਹਾ ਤੋਂ ਪ੍ਰੇਰਿਤ ਹੋ ਸਕਦੇ ਹੋ, ਜਾਂ ਫਿਰ ਪਪੀਜ਼ ਨਾਲ ਭਰੀ ਸਟੋਰੀ ਉੱਤੇ ਟੈਪ ਕਰ ਸਕਦੇ ਹੋ- ਹਰੇਕ ਚੀਜ਼ ਲਈ ਸਟੋਰੀ ਹੈ !
ਸਟੋਰੀਜ਼ ਦਾ ਸਭ ਤੋਂ ਵਧੀਆ ਹਿੱਸਾ ਸਾਡੀ ਕਯਮੂਨਿਟੀ ਦੀਆਂ ਅੱਖਾਂ ਨਾਲ ਪੂਰੀ ਦੁਨੀਆਂ ਨੂੰ ਦੇਖਣ ਦਾ ਹੈ । ਆਪਣੇ ਦ੍ਰਿਸ਼ਟੀਕੋਣ ਨੂੰ ਐਡ ਕਰਨਾ ਬਹੁਤ ਹੀ ਅਸਾਨ ਹੈ- ਅਸਾਨੀ ਨਾਲ ਇੱਕ ਸਨੈਪ ਲਵੋ ਅਤੇ ਆਪਣੀ ਸਟੋਰੀ ਦੇ ਵਿੱਚ ਐਡ ਕਰ ਦਵੋ! ਤੁਸੀਂ ਸ਼ਾਇਦ ਇਸਨੂੰ ਉਚਿਤ ਸਟੋਰੀਜ਼ ਦੇ ਵਿੱਚ ਸ਼ਾਮਲ ਹੋਇਆ ਦੇਖੋ, ਇਹ ਨਿਰਭਰ ਕਰੇਗਾ ਕਿ ਤੁਸੀਂ ਕੀ ਸਨੈਪ ਕਰ ਰਹੇ ਹੋ।
ਅਸੀਂ ਅੱਜ ਤੋਂ ਚੁਣੇ ਹੋਏ ਸ਼ਹਿਰਾਂ ਵਿੱਚ ਸਰਚ ਦੇ ਵਿੱਚ ਸਟੋਰੀਜ਼ ਨੂੰ ਰੋਲ ਆਉਟ ਕਰਨਾ ਸ਼ੁਰੂ ਕਰ ਰਹੇ ਹਾਂ ਅਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸਨੂੰ ਉਹਨਾਂ ਹੀ ਪਸੰਦ ਕਰੋਗੇ ਜਿੰਨ੍ਹਾ ਕਿ ਅਸੀਂ ਕਰਦੇ ਹਾਂ!
Back To News