Community Geofilters

Our team has had a ton of fun drawing Geofilters and using them to decorate some of our favorite places around the world. From coffee shops in Venice to coastal towns in Oslo, we hope you’ve enjoyed discovering each little piece of art! Recently, we’ve had more and more Snapchatters ask us to help them create their own Geofilters - for marriage proposals, favorite cities, and even birthday parties!
ਸਾਡੀ ਟੀਮ ਨੇ ਜਿਓਫਿਲਟਰਜ਼ ਬਣਾਉਂਦੇ ਹੋਏ ਹਜ਼ਾਰਾਂ ਗੁਣਾ ਮਜ਼ਾ ਕੀਤਾ ਅਤੇ ਉਹਨਾਂ ਦੇ ਇਸਤੇਮਾਲ ਕਰਕੇ ਦੁਨੀਆਂ ਦੀਆਂ ਕੁਝ ਪਸੰਦੀਦਾ ਜਗ੍ਹਾਵਾਂ ਨੂੰ ਸਜਾਇਆ। ਵੈਨਿਸ ਦੀ ਕਾਫੀ ਸ਼ੋਪਸ ਤੋਂ ਓਸਲੋ ਦੇ ਸਮੁੰਦਰੀ ਕਸਬੇ ਤੱਕ, ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਆਰਟ ਦੇ ਹਰ ਛੋਟੇ ਹਿੱਸੇ ਨੂੰ ਡਿਸਕਵਰ ਕਰਦੇ ਹੋਏ ਆਨੰਦ ਮਾਣਿਆ ਹੋਵੇਗਾ। ਹਾਲ ਹੀ ਵਿੱਚ, ਹੋਰ-ਹੋਰ ਸਨੈਪਚੈਟਰਜ਼ ਸਾਨੂੰ ਪੁੱਛਦੇ ਹਨ ਕਿ ਅਸੀਂ ਉਹਨਾਂ ਦੀ ਮਦਦ ਕਰੀਏ - ਮੈਰਿਜ ਪਰਪੋਸਲ ਉੱਤੇ, ਪਸੰਦੀਦਾ ਜਗ੍ਹਾਵਾਂ, ਅਤੇ ਇੱਥੇ ਤੱਕ ਜਨਮਦਿਨ ਦੀ ਪਾਰਟੀ ਦੇ- ਆਪਣੇ ਜਿਓਫਿਲਟਰਜ਼ ਬਣਾਉਣ ਲਈ।
ਅੱਜ ਅਸੀਂ ਆਪਣੀ ਕਮਯੁਨਿਟੀ ਜਿਓਫ਼ਿਲਟਰ ਵੈਬਸਾਈਟ ਦਾ ਐਲਾਨ ਕਰਕੇ ਬਹੁਤ ਖੁਸ਼ ਹਾਂ। ਇਹ ਆਰਟ ਦੇ ਛੋਟੇ ਹਿੱਸੇ ਨੂੰ ਬਣਾਉਣਾ ਅਸਾਨ ਹੈ ਅਤੇ ਉਸਨੂੰ ਉਸ ਜਗ੍ਹਾ ਤੇ ਰੱਖਣਾ ਜਿੱਥੇ ਕਿ ਉਹ ਤੁਹਾਡੇ ਅਤੇ ਤੁਹਾਡੇ ਦੋਸਤਾਂ ਲਈ ਮਤਲਬ ਭਰਪੂਰ ਹੋਵੇ। ਅਸੀਂ ਆਪਣੇ ਭਾਈਚਾਰਾ ਜਿਓਫਿਲਟਰਜ਼ ਨਾਲ ਦੁਨੀਆਂ ਨੂੰ ਸਜਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ- ਸਿਰਫ ਛੁੱਟੀਆਂ ਦੇ ਸਮੇਂ ਵਿੱਚ!
Back To News