Find Friends Abuse

A security group first published a report about potential Find Friends abuse in August 2013. Shortly thereafter, we implemented practices like rate limiting aimed at addressing these concerns.

We will be releasing an updated version of the Snapchat application that will allow Snapchatters to opt out of appearing in Find Friends after they have verified their phone number. We’re also improving rate limiting and other restrictions to address future attempts to abuse our service.

The Snapchat community is a place where friends feel comfortable expressing themselves and we’re dedicated to preventing abuse.
ਜਦੋਂ ਅਸੀਂ ਪਹਿਲੀ ਵਾਰ Snapchat ਬਣਾਈ ਸੀ, ਸੇਵਾ ਦਾ ਇਸਤੇਮਾਲ ਕਰ ਰਹੇ ਹੋਰਾਂ ਦੋਸਤਾਂ ਨੂੰ ਲੱਭਣਾ ਸਾਡੇ ਲਈ ਇੱਕ ਔਖਾ ਸਮਾਂ ਸੀ। ਅਸੀਂ ਉਹ ਤਰੀਕਾ ਚਾਹੁੰਦੇ ਸੀ ਜਿਸ ਨਾਲ Snapchat ਨੂੰ ਵਰਤ ਰਹੇ ਦੋਸਤਾਂ ਨੂੰ ਆਪਮੀ ਐਡਰੈੱਸ ਬੁੱਕ ਵਿੱਚ ਹੀ ਲੱਭਿਆ ਜਾਵੇ- ਇਸ ਲਈ ਅਸੀਂ Find Friends ਬਣਾਇਆ। Find Friends ਇੱਕ ਆਪਸ਼ਨਲ ਸੇਵਾ ਹੈ ਜੋ ਕਿ Snapchatters ਨੂੰ ਉਹਨਾਂ ਦੇ ਫੋਨ ਨੰਬਰ ਦਾਖਲ ਕਰਨ ਲਈ ਪੁੱਛਦਾ ਹੈ ਤਾਂਕਿ ਉਹਨਾਂ ਦੇ ਦੋਸਤ ਉਹਨਾਂ ਦੇ ਯੂਜ਼ਰ ਨੇਮ ਤੋਂ ਲੱਭ ਸਕਣ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਫੋਨ ਨੰਬਰ Find Friends ਵਿੱਚ ਦਾਖਲ ਕਰੋਗੇ, ਜਿਸ ਕੋਲ ਵੀ ਤੁਹਾਡਾ ਫੋਨ ਨੰਬਰ ਉਹਨਾਂ ਦੇ ਐਡਰੈੱਸ ਬੁੱਕ ਵਿੱਚ ਹੈ ਉਹ ਤੁਹਾਡਾ ਯੂਜ਼ਰਨੇਮ ਲੱਭ ਲੈਣਗੇ।
ਇੱਕ ਸੈਕਿਓਰਿਟੀ ਗਰੁੱਪ ਨੇ ਅਗਸਤ 2013 ਨੂੰ Find Friends ਦੁਰਵਿਹਾਰ ਉੱਤੇ ਸੰਭਾਵੀ ਤੌਰ ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਉਹਦੇ ਤੋਂ ਥੋੜ੍ਹੇ ਸਮੇਂ ਬਾਅਦ, ਅਸੀਂ ਰੇਟ ਲਿਮਿਟਿੰਗ ਦੇ ਅਭਿਆਸਾਂ ਨੂੰ ਲਾਗੂ ਕੀਤਾ ਜਿਸਦਾ ਉਦੇਸ਼ ਚਿੰਤਾਵਾਂ ਨੂੰ ਸੰਬੋਧਨ ਕਰਨਾ ਸੀ। ਕ੍ਰਿਸਮਸ ਈਵ ਉੱਤੇ, ਉਸੇ ਗਰੁੱਪ ਨੇ ਸਾਡੇ API ਨੂੰ ਪਬਲਿਕ ਤੌਰ ਤੇ ਦਸਤਾਵੇਜ਼ੀ ਕੀਤਾ, ਜਿਸ ਨਾਲ ਲੋਕ ਅਸਾਨੀ ਨਾਲ ਸਾਡੇ ਨਾਲ ਦੁਰਵਿਹਾਰ ਕਰ ਸਕਣ ਅਤੇ ਸਾਡੀ ਸੇਵਾ ਦੀਆਂ ਮਦਾਂ ਦਾ ਉਲੰਘਣ ਕੀਤਾ।
ਪਿਛਲੇ ਸ਼ੁੱਕਰਵਾਰ ਨੂੰ ਅਸੀਂ ਇੱਕ ਬਲਾਗ ਪੋਸਟ ਵਿੱਚ ਸਵੀਕਾਰ ਕੀਤਾ ਕਿ ਇੱਕ ਹਮਲਾਵਰ ਲਈ Find Friends ਦੀ ਕਾਰਜਸ਼ੀਲਤਾ ਦੀ ਵਰਤੋਂ ਵੱਡੀ ਗਿਣਤੀ ਵਿੱਚ ਰੈਂਡਮ ਫ਼ੋਨ ਨੰਬਰ ਅਪਲੋਡ ਕਰਨ ਅਤੇ ਉਨ੍ਹਾਂ ਨੂੰ Snapchat ਯੂਜ਼ਰਨੇਮਸ ਨਾਲ ਮੈਚ ਕਰਨਾ ਮੁਮਕਿਨ ਸੀ। ਨਵੇਂ ਸਾਲ ਦੀ ਈਵ ਤੇ, ਇੱਕ ਅਟੈਕਰ ਨੇ ਅੰਸ਼ਕ ਤੌਰ ਤੇ ਰੀਡੈਕਟਿਡ ਫੋਨ ਨੰਬਰਾਂ ਅਤੇ ਯੂਜ਼ਰਨੇਮਸ ਦਾ ਡੇਟਾਬੇਸ ਜਾਰੀ ਕੀਤਾ। ਇਹਨਾਂ ਅਟੈਕਾਂ ਦੇ ਵਿੱਚ Snaps ਨੂੰ ਮਿਲਾ ਕੇ ਨਾ ਕੋਈ ਹੋਰ ਜਾਣਕਾਰੀ, ਲੀਕ ਜਾਂ ਐਕਸੇਸ ਕੀਤੀ ਗਈ।
ਅਸੀਂ Snapchat ਐਪਲੀਕੇਸ਼ਨ ਦਾ ਇੱਕ ਅਪਡੇਟਿਡ ਵਰਜ਼ਨ ਜਾਰੀ ਕਰਾਂਗੇ ਜੋ ਕਿ Snapchatters ਨੂੰ Find Friends ਵਿੱਚ ਪ੍ਰਕਟ ਹੋਣ ਤੋਂ ਆਪਟ ਆਉਟ ਕਰੇਗਾ ਜਦੋਂ ਉਹ ਆਪਣੇ ਫੋਨ ਨੰਬਰ ਨੂੰ ਵੈਰੀਫਾਇਡ ਕਰ ਲੈਣਗੇ। ਅਸੀਂ ਰੇਟ ਲਿਮਿਟਿੰਗ ਅਤੇ ਕਈ ਹੋਰ ਬੰਦਿਸ਼ਾਂ ਦੇ ਵਿੱਚ ਸੁਧਾਰ ਕਰ ਰਹੇ ਹਾਂ ਤਾਂਕਿ ਭਵਿੱਖ ਵਿੱਚ ਜੇਕਰ ਸਾਡੀ ਸਰਵਿਸ ਤੇ ਕੋਈ ਵੀ ਦੁਰਵਿਹਾਰ ਦੀ ਕੋਸ਼ਿਸ਼ ਹੋਵੇ ਉਸਨੂੰ ਸੰਬੋਧਨ ਕੀਤਾ ਜਾਵੇ।
ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਸੈਕਿਓਰਿਟੀ ਦੇ ਮਾਹਰ ਸਾਡੀ ਮਦਦ ਕਰ ਸਕਣ ਜਦੋੋਂ ਕਿ ਉਹ ਸਾਡੀ ਸੇਵਾ ਨੂੰ ਦੁਰਵਿਹਾਰ ਕਰਨ ਵਾਲਿਆਂ ਤਰੀਕਿਆਂ ਨੂੰ ਡਿਸਕਵਰ ਕਰਨ ਅਤੇ ਅਸੀਂ ਉਹਨਾਂ ਚਿੰਤਾਵਾਂ ਨੂੰ ਜਲਦ ਸੰਬੋਧਨ ਕਰਨ ਲਈ ਜਵਾਬ ਦੇ ਸਕੀਏ। ਸਭ ਤੋਂ ਵਧੀਆ ਤਰੀਕਾ ਸਾਨੂੰ ਸੈਕਿਓਰਿਟੀ ਨਿਕੰਮੇਪਨ ਬਾਰੇ ਦੱਸਣ ਲਈ ਇੱਥੇ ਮੇਲ ਕਰਨਾ ਹੈ: security@snapchat.com.
Snapchat ਕਯਮੂਨਿਟੀ ਇੱਕ ਉਹ ਜਗ੍ਹਾ ਹੈ ਜਿੱਥੇ ਦੋਸਤ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਅਰਾਮਦਾਇਕ ਮਹਿਸੂਸ ਕਰਦੇ ਹਨ ਅਤੇ ਅਸੀਂ ਅਬਯੂਸ ਤੋਂ ਬਚਾਵ ਲਈ ਸਮਰਪਿਤ ਹਾਂ।
Back To News