Introducing Context Cards

Today we’re announcing a new way to learn more about what you see on Snapchat.

Inspired by something in a Snap? Just swipe up for Context Cards!

Context Cards display information about the Snap you’re viewing – powered by amazing content from our partners like TripAdvisor, Foursquare, Michelin, and goop.
ਅੱਜ ਅਸੀਂ ਇੱਕ ਨਵੇਂ ਤਰੀਕੇ ਦਾ ਐਲਾਨ ਕਰਨ ਜਾ ਰਹੇ ਹਾਂ ਜਿਸ ਨਾਲ ਤੁਸੀਂ Snapchat ਕੀ ਦੇਖਦੇ ਹੋ, ਉਸਦੇ ਬਾਰੇ ਹੋਰ ਸਿੱਖੋਗੇ।
ਸਨੈਪ ਵਿਚਲੀ ਕਿਸੇ ਚੀਜ਼ ਤੋਂ ਪ੍ਰੇਰਿਤ ਹੋਏ ਹੋ? ਕੰਟੈਕਸਟ ਕਾਰਡਜ਼ ਲਈ ਸਿਰਫ ਸਵਾਇਪ ਅਪ ਕਰੋ !
ਕੰਟੈਕਸਟ ਕਾਰਡਜ਼ ਸਨੈਪ ਦੀ ਉਸ ਜਾਣਕਾਰੀ ਨੂੰ ਦਿਖਾਉਂਦੇ ਹਨ ਜਿਸਨੂੰ ਤੁਸੀਂ ਦੇਖ ਰਹੇ ਹੋ- ਜਿਸਨੂੰ ਸਾਡੇ ਅਮੇਜ਼ਿੰਗ ਕੰਟੈਂਟ ਪਾਰਟਨਰਜ਼ ਜਿਵੇਂ ਟ੍ਰਿਪ ਅਡਵਾਇਸਰ, ਫੋਰਸਕੇਅਰ, ਮਿਚੇਲਿਨ ਅਤੇ ਗੂਪ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।
ਕੰਟੈਕਸਟ ਕਾਰਡਜ਼ ਅਸਾਨ ਕਾਰਵਾਈਆਂ ਕਰਨ ਦਾ ਤਰੀਕਾ ਵੀ ਪ੍ਰਦਾਨ ਕਰਦੇ ਹਨ ਜਿਵੇਂ ਕਿ ਉਬੇਰ ਜਾਂ ਲਿਫਟ ਨਾਲ ਯਾਤਰਾ ਲਈ ਬੁਲਾਉਣਾ ਜਾਂ ਓਪਨ ਟੇਬਲ, ਰੈਸੀ ਜਾਂ ਬੁੱਕਟੇਬਲ ਦੁਆਰਾ ਇੱਕ ਟੇਬਲ ਰਾਖਵਾਂ ਕਰਵਾਉਣਾ. ਅਸੀਂ ਸਟੋਰੀਜ਼ ਨੂੰ ਕੰਟੈਕਸ ਕਾਰਡਜ਼ ਦੇ ਵਿੱਚ ਵੀ ਸ਼ਾਮਿਲ ਕੀਤਾ ਹੈ, ਉਹਨਾਂ ਥਾਂਵਾਂ ਤੋਂ ਹੋਰ ਜ਼ਿਆਦਾ ਸਨੈਪਸ ਦੇਖਣਾ ਜਿਨ੍ਹਾਂ ਵਿੱਚ ਤੁਹਾਡੀ ਰੁਚੀ ਹੈ।
ਕੰਟੈਕਸਟ ਕਾਰਡਜ਼ ਦੇ ਨਾਲ, ਸਨੈਪਸ ਵਿਜ਼ੂਅਲ ਸ਼ੁਰੂਆਤੀ ਬਿੰਦੂ ਬਣ ਗਏ ਹਨ ਦੁਨੀਆਂ ਬਾਰੇ ਹੋਰ ਜਾਨਣ ਲਈ, ਸਾਡੀ ਕਮਯੂਨਿਟੀ ਦਾ ਸ਼ਕਤੀਕਰਣ ਕਰਨ ਲਈ ਤਾਂਕਿ ਕਿਸੇ ਹੋਰ ਚੀਜ਼ ਬਾਰੇ ਜਾਣਕਾਰੀ ਮਿਲ ਸਕੇ ਜੋ ਕਿ ਅੱਖਾਂ ਨੂੰ ਆਪਣੇ ਵੱਲ ਖਿੱਚੇ।
Snapchat ਦੁਆਰਾ ਸੰਚਾਲਿਤ ਪ੍ਰੋਡਕਟਸ ਜਿਵੇਂ ਕਿ ਸਟੋਰੀਜ਼, ਸਰਚ, Snap ਮੈਪ ਅਤੇ ਹੁਣ ਕੰਟੈਕਸਟ ਕਾਰਡਜ਼ ਇਹਨਾਂ ਉੱਤੇ ਹਰ ਰੋਜ਼ ਬਿਲੀਅਨ ਸਨੈਪਸ ਬਣਦੀਆਂ ਹਨ. ਜਿਵੇਂ ਹੀ ਅਸੀਂ ਇਹ ਸਿੱਖਿਆ ਕਿ ਕੰਟੈਕਸਟ ਕਾਰਡਜ਼ ਨੂੰ ਕਿਵੇਂ ਸੁਧਾਰਨਾ ਹੈ, ਅਸੀਂ ਇਸ ਵਿੱਚ ਹੋਰ ਪਾਰਟਨਰਜ਼ ਅਤੇ ਵਧੇਰੀ ਜਾਣਕਾਰੀ ਐਡ ਕਰਾਂਗੇ। ਜੁੜੇ ਰਹੋ!
Back To News