Introducing New World Lenses

We launched Lenses over a year ago as a whole new way to express ourselves on Snapchat. Since then, we've become puppies, puked rainbows, face-swapped with our best friends — and begun to explore how Lenses can change the world around us.

Today, we’re adding new ways to use Lenses.
ਅਸੀਂ ਲੈਂਜ਼ ਨੂੰ ਸਾਲ ਪਹਿਲਾਂ ਲਾਂਚ ਕੀਤਾ ਸੀ, ਇੱਕ ਬਿਲਕੁਲ ਨਵਾਂ ਤਰੀਕਾ ਆਪਣੇ ਆਪ ਨੂੰ ਦਰਸਾਉਣ ਦਾ Snapchat ਤੇ। ਉਦੋਂ ਤੋਂ ਅਸੀਂ ਕਤੂਰੇ, ਪੱਕੇ ਸਤਰੰਗੀ, ਸਾਡੇ ਸਭ ਤੋਂ ਚੰਗੇ ਦੋਸਤਾਂ ਦੇ ਫੇਸ-ਸਵੈਪ- ਬਣ ਗਏ ਹਾਂ ਅਤੇ ਇਹ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਲੈਂਜ਼ ਸਾਡੇ ਆਲੇ-ਦੁਆਲੇ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦੇ ਹਨ।
ਅੱਜ ਅਸੀਂ ਨਵੇਂ ਲੈਂਜ਼ ਨੂੰ ਇਸਤੇਮਾਲ ਕਰਨ ਦੇ ਨਵੇਂ ਤਰੀਕੇ ਜੋੜ ਰਹੇ ਹਾਂ।
ਰੀਅਰ-ਫੇਸਿੰਗ ਕੈਮਰਾ ਨਾਲ ਸਨੈਪਿੰਗ ਕਰਦੇ ਹੋਏ, ਨਵੇਂ ਲੈਂਜ਼ ਨੂੰ ਲੱਭਣ ਲਈ ਅਸਾਨੀ ਨਾਲ ਕੈਮਰਾ ਸਕ੍ਰੀਨ ਤੇ ਟੈਪ ਕਰੋ ਜਿਨ੍ਹਾਂ ਦੇ 3D ਤਜ਼ੁਰਬੇ ਨਾਲ ਤੁਹਾਡੇ ਆਸ-ਪਾਸ ਦੀ ਦੁਨੀਆਂ ਪੇਂਟ ਹੋ ਜਾਵੇਗੀ !
Back To News