Introducing Snap Kit

Today we’re introducing Snap Kit to help developers build products powered by some of the best parts of Snapchat. Snap Kit brings the experiences you love on Snapchat into some of your favorite apps, without compromising your private account data.
ਅੱਜ ਅਸੀਂ ਸਨੈਪ ਕਿਟ ਨੂੰ ਪੇਸ਼ ਕਰ ਰਹੇ ਹਾਂ ਤਾਂਕਿ ਡਿਵਲਪਰ ਉਹਨਾਂ ਦੀ ਮਦਦ ਨਾਲ ਉਹ ਪ੍ਰੋਡਕਟ ਬਣਾ ਸਕਣ ਜੋ ਕਿ Snapchat ਦੇ ਸਭ ਤੋਂ ਵਧੀਆ ਹਿੱਸਿਆਂ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ। ਸਨੈਪ ਕਿਟ ਉਹਨਾਂ ਤਜ਼ਰਬਿਆਂ ਨੂੰ ਤੁਹਾਡੇ ਪਸੰਦੀਦਾ ਐਪਸ ਦੇ ਵਿੱਚ ਲੈ ਕੇ ਆਉਂਦੈ ਹੈ ਜਿਨ੍ਹਾਂ ਨੂੰ ਤੁਸੀਂ Snapchat ਉੱਤੇ ਪਿਆਰ ਦਿੰਦੇ ਹੋ, ਤੁਹਾਡੇ ਗੋਪਨੀਯ ਅਕਾਉਂਟ ਡੇਟਾ ਨਾਲ ਬਿਨ੍ਹਾਂ ਸਮਝੌਤਾ ਕੀਤੇ।
ਕ੍ਰਿਏਟਿਵ ਕਿਟ ਡਿਵਲਪਰਜ਼ ਨੂੰ ਆਪਣੇ ਸਟੀਕਰਜ਼, ਫਿਲਟਰਸ੍, ਲਿੰਕ, ਅਤੇ ਹੋਰ ਹਾਈਲਾਇਟ ਇੰਟੀਗ੍ਰੇਟ ਕਰਨ ਵਿੱਚ ਮਦਦ ਕਰਦਾ ਹੈ- ਜਿਵੇਂ ਕਿ ਹਾਈ ਸਕੋਰ ਅਤੇ ਵਰਕਆਊਟ ਸਟੈਟ੍- ਸਿੱਧਾ ਹੀ Snapchat ਕੈਮਰਾ ਦੇ ਵਿੱਚ, ਤਾਂਕਿ ਤੁਸੀਂ ਆਪਣਾ ਟਚ ਐਡ ਕਰ ਸਕੋ ਅਤੇ ਉਸਨੂੰ ਦੋਸਤਾਂ ਨਾਲ ਸਾਂਝਾ ਕਰ ਸਕੋ।
ਲਾਗ ਇਨ ਕਿਟ Snapchat ਅਤੇ ਹੋਰ ਐਪਸ ਦੇ ਵਿੱਚ ਨਵੇਂ ਫੀਚਰ ਅਨਲੋਕ ਕਰਨ ਵਿੱਚ ਸਹਾਇਤਾ ਕਰਦਾ ਹੈ- ਜਾਂ ਫਿਰ ਤੁਹਾਡੇ Snapchat ਅਕਾਊਂਟ ਨੂੰ ਤੇਜ਼, ਸੈਕੰਡਰੀ ਤਰੀਕਾ ਨਾਲ ਵਰਤਦਾ ਹੈ।
ਬਿਟਮੋਜੀ ਕਿਟ ਤੁਹਾਡੀਆਂ ਗੱਲਾਂ ਬਾਤਾਂ ਨੂੰ ਬਿਟਮੋਜੀ ਸਟੀਕਰਜ਼ ਦੇ ਨਾਲ ਜਿਊਂਦਾ ਕਰਦਾ ਹੈ ਜਦੋਂ ਤੁਸੀਂ ਹੋਰ ਐਪਸ ਉੱਤੇ ਮੈਸੇਜ ਕਰਦੇ ਹੋ।
ਸਟੋਰੀ ਕਿਟ ਡਿਵਲਪਰਜ਼ ਨੂੰ ਪਬਲਿਕਲੀ ਸਾਂਝੀਆਂ ਕੀਤਾਂ Snapchat ਸਟੋਰੀਜ਼ ਨੂੰ ਆਪਣੀ ਐਪਸ ਅਤੇ ਸਰਵਿਸ ਦੇ ਵਿੱਚ ਫਿਲਟਰ ਅਤੇ ਏਮਬਡ੍ ਕਰਨ ਵਿੱਚ ਸਹਾਇਤਾ ਕਰਦਾ ਹੈ।
ਜੇਕਰ ਤੁਸੀਂ ਡਿਵਲਪਰ ਹੋ ਅਤੇ ਸਨੈਪ ਕਿਟ ਅਜ਼ਮਾਉਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਇਸ ਬਾਰੇ ਹੋਰ ਇੱਥੇ ਸਿੱਖ ਸਕਦੇ ਹੋ।
ਸਨੈਪ ਕਿਟ ਨਾਲ ਤੁਸੀਂ ਅਤੇ ਤੁਹਾਡੀ ਭਾਈਚਾਰਾ ਕੀ ਬਣਾਏਗੀ ਅਸੀਂ ਇਹ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ!
Back To News