Introducing Snapcash

Today is a big day for us - we are launching our first product created in partnership with another company. We’re huge fans of the folks at Square and have been big admirers of Square Cash since it launched – just type a dollar amount into the subject line of an email and send cash to friends. Genius!
ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਦਿਨ ਹੈ - ਅਸੀਂ ਇੱਕ ਹੋਰ ਕੰਪਨੀ ਦੀ ਭਾਗੀਦਾਰੀ ਨਾਲ ਬਣਾਇਆ ਆਪਣਾ ਪਹਿਲਾ ਉਤਪਾਦ ਲਾਂਚ ਕਰ ਰਹੇ ਹਾਂ। ਅਸੀਂ ਸਕੇਅਰ ਦੇ ਲੋਕਾਂ ਦੇ ਬਹੁਤ ਵੱਡੇ ਫੈਨ ਹਾਂ ਅਤੇ ਸਕੇਅਰ ਕੈਸ਼ ਦੇ ਲਾਂਚ ਹੋਣ ਤੋਂ ਹੀ ਉਸਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ- ਈਮੇਲ ਦੀ ਸਬਜੈਕਟ ਲਾਈਨ ਵਿੱਚ ਇੱਕ ਡਾਲਰ ਅਮਾਉਂਟ ਭਰੋ ਅਤੇ ਆਪਣੇ ਦੋਸਤਾਂ ਨੂੰ ਕੈਸ਼ ਭੇਜੋ। ਪ੍ਰਤਿਭਾਸ਼ਾਲੀ!
ਅਸੀਂ ਉਸਨੂੰ ਇੰਨ੍ਹਾ ਪਿਆਰ ਕੀਤਾ ਕਿ ਅਸੀਂ ਉਹਨਾਂ ਨਾਲ ਕੁਝ ਬਣਾਉਣਾ ਚਾਹੁੰਦੇ ਸੀ ਜੋ ਕਿ Snapchat-y ਮਹਿਸੂਸ ਹੋਵੇ। ਇਸ ਕਰਕੇ ਅਸੀਂ Snapcash ਪ੍ਰੋਟੋਟਾਈਪ ਬਣਾਇਆ ਅਤੇ ਸਕੇਅਰ ਟੀਮ ਨਾਲ ਸਾਂਝਾ ਕੀਤਾ। ਸਾਡੀ ਲਈ ਸੁਭਾਗੀ, ਉਹ ਵੀ ਉਹਨੇ ਹੀ ਉਤਸ਼ਾਹਿਤ ਸੀ ਜਿੰਨ੍ਹੇ ਕਿ ਅਸੀਂ ਅਤੇ ਇਸਨੂੰ ਨਾਲ ਮਿਲ ਕੇ ਬਣਾਉਣਾ ਚਾਹੁੰਦੇ ਸੀ।
ਜੋ ਪ੍ਰੋਡਕਟ ਤੁਸੀਂ ਅੱਜ ਦੇਖ ਰਹੇ ਹੋ ਉਹ ਬਹੁਤ ਹੀ ਤੇਜ਼, ਮਜ਼ੇਦਾਰ ਅਤੇ ਅਦਭੁਤ ਤੌਰ ਤੇ ਸਿੰਪਲ ਹੈ। ਤੁਹਾਡੇ ਡੈਬਿਟ ਕਾਰਡ ਨੂੰ ਭਰਣ ਤੋਂ ਬਾਅਦ, ਇਹ ਸੁਰੱਖਿਅਤ ਤੌਰ ਤੇ ਸਕੇਅਰ ਵਿੱਚ ਸਟੋਰ ਹੁੰਦਾ ਹੈ, ਜੋ ਕਿ ਤੁਹਾਡੀ ਪੇਮੈਂਟ ਨੂੰ ਤੇਜ਼ੀ ਨਾਲ ਪ੍ਰੋਸੈਸ ਕਰੇਗਾ ਅਤੇ ਤੁਹਾਡੇ ਦੋਸਤ ਦੇ ਬੈਂਕ ਅਕਾਉਂਟ ਵਿੱਚ ਸਿੱਧਾ ਕੈਸ਼ ਭੇਜੇਗਾ। ਚੈਟ ਵਿੱਚ ਸਿਰਫ ਸਵਾਇਪ ਕਰੋ, ਡਾਲਰ ਸਾਇਨ ਟਾਇਪ ਕਰੋ, ਅਮਾਉਂਟ(ਜਿਵੇਂਕਿ $11.25), ਅਤੇ ਹਰੇ ਬਟਨ ਤੇ ਹਿਟ ਕਰੋ।
ਪੇਮੈਂਟਸ ਨੂੰ ਤੇਜ਼ ਅਤੇ ਹੋਰ ਮਜ਼ੇਦਾਰ ਬਣਾਉਣ ਲਈ ਅਸੀਂ ਸੈੱਟ ਆਉਟ ਕੀਤਾ, ਪਰ ਸਾਨੂੰ ਇਹ ਵੀ ਪਤਾ ਸੀ ਕਿ ਸੈਕਿਓਰਿਟੀ ਜ਼ਰੂਰੀ ਹੈ ਜਦੋਂ ਤੁਸੀਂ ਪੈਸਿਆਂ ਨਾਲ ਡੀਲ ਕਰ ਰਹੇ ਹੋ। ਸਕੇਅਰ ਦਾ ਇਸ ਇਲਾਕੇ ਦੇ ਵਿੱਚ ਟਨ ਦਾ ਤਜ਼ਰਬਾ ਹੈ ਅਤੇ ਸਾਡੀ ਟੀਮ ਨੇ Snapcash ਨੂੰ ਇੱਕ ਤਜ਼ਰਬਾ ਲਈ, ਹਰੇਕ ਲਈ ਬਣਾਉਣ ਸਖਤ ਮਿਹਨਤ ਕੀਤੀ ਹੈ । ਹੁਣ ਲਈ, Snapcash ਯੂਨਾਇਟੇਡ ਸਟੇਟ੍ਸ ਵਿੱਚ ਰਹਿੰਦੇ ਉਹਨਾਂ Snapchatters ਲਈ ਉਪਲਬਧ ਹੈ ਜਿਨ੍ਹਾਂ ਕੋਲ ਡੈਬਿਟ ਕਾਰਡ ਹੈ ਅਤੇ 18 ਸਾਲ ਤੋਂ ਉੱਪਰ ਦੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀ Snapcash ਦਾ ਉਹਨਾਂ ਹੀ ਅਨੰਦ ਮਾਣਦੇ ਹੋਵੋਗੇ ਜਿੰਨ੍ਹਾਂ ਕਿ ਅਸੀਂ।
ਹੈਪੀ Snapcash-ing!
Back To News