29 ਨਵੰਬਰ 2017
29 ਨਵੰਬਰ 2017

Introducing the new Snapchat

Today we’re announcing a new and improved Snapchat - organized around your relationships and personalized just for you! Until now, social media has always mixed photos and videos from your friends with content from publishers and creators.

ਅੱਜ ਅਸੀਂ ਨਵੀਂ ਅਤੇ ਬਿਹਤਰ Snapchat ਦਾ ਐਲਾਨ ਕਰ ਰਹੇ ਹਂ- ਤੁਹਾਡੇ ਰਿਸ਼ਤਿਆਂ ਦੇ ਆਲੇ-ਦੁਆਲੇ ਆਯੋਜਿਤ ਅਤੇ ਵਿਅਕੀਗਤ ਸਿਰਫ ਤੁਹਾਡੇ ਲਈ !

ਹੁਣ ਤੱਕ, ਸੋਸ਼ਲ ਮੀਡੀਆ ਨੇ ਪਬਲਿਸ਼ਰਜ਼ ਅਤੇ ਕ੍ਰੀਏਟਰਸ ਦੇ ਕੰਟੈਂਟ ਦੇ ਨਾਲ ਹਮੇਸ਼ਾਂ ਹੀ ਤੁਹਾਡੇ ਦੋਸਤਾਂ ਦੇ ਫੋਟੋਜ਼ ਅਤੇ ਵੀਡੀਓਜ਼ ਨੂੰ ਮਿਕਸ ਕੀਤਾ ਹੈ। ਪ੍ਰੋਫੈਸ਼ਨਲ ਕੰਟੈਂਟ ਕ੍ਰੀਏਟਰਸ ਅਤੇ ਤੁਹਾਡੇ ਦੋਸਤਾਂ ਦੇ ਵਿਚਕਾਰ ਲਾਈਨਾਂ ਨੂੰ ਬਲਰ ਕਰਨਾ ਇੱਕ ਬਹੁਤ ਹੀ ਮਜ਼ੇਦਾਰ ਇੰਟਰਨੈੱਟ ਦਾ ਪ੍ਰਯੋਗ ਹੈ, ਇਸਨੇ ਕੁਝ ਅਲੱਗ ਹੀ ਸਾਈਡ-ਇਫੈਕਟ ਬਣਾ ਦਿੱਤੇ ਹਨ (ਜਿਵੇਂਕਿ ਝੂਠੀਆਂ ਖਬਰਾਂ) ਅਤੇ ਸਾਨੂੰ ਇਹ ਮਹਿਸੂਸ ਕਰਵਾਇਆ ਕਿ ਸਾਨੂੰ ਆਪਣੇ ਦੋਸਤਾਂ ਲਈ ਪਰਫਾਰਮ ਕਰਨਾ ਪਵੇਗਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਤੋਂ ਜ਼ਿਆਦਾ।

ਨਵਾਂ ਸਨੈਪਚਾਟ ਸੋਸ਼ਲ ਨੂੰ ਮੀਡੀਆ ਤੋਂ ਅਲੱਗ ਕਰਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਡੇ ਦੋਸਤਾਂ ਦੀਆਂ ਚੈਟਸ ਅਤੇ ਸਟੋਰੀਜ਼ ਸਨੈਪਚੈਟ ਦੀ ਖੱਬੀ ਸਾਈਡ ਤੇ ਹਨ, ਅਤੇ ਪਬਲਿਸ਼ਰਜ਼, ਕ੍ਰੀਏਟਰਜ਼ ਅਤੇ ਭਾਈਚਾਰਾ ਦੀਆਂ ਸਟੋਰੀਜ਼ ਸੱਜੇ ਪਾਸੇ ਹਨ।

ਅਸੀਂ ਕੁਝ ਹੋਰ ਵੀ ਨਿਰਮਿਤ ਕੀਤਾ ਹੈ ਤਾਂਕਿ ਸਨੈਪਚੈਟ ਉੱਤੇ ਹੋਰ ਨਿਜੀ ਮਹਿਸੂਸ ਕੀਤਾ ਜਾ ਸਕੇ: ਇੱਕ ਗਤੀਸ਼ੀਲ ਫ੍ਰੈਂਡਜ਼ ਪੇਜ। ਕੈਮਰਾ ਦੇ ਖੱਬੇ ਪਾਸੇ ਨਵਾਂ ਫ੍ਰੈਂਡਜ਼ ਪੇਜ ਹੈ ਜੋ ਕਿ ਤੁਹਾਡੇ ਦੋਸਤਾਂ ਨੂੰ ਡਿਸਪਲੇਅ ਕਰਦਾ ਹੈ ਉਸ ਬੇਸ ਤੇ ਜਿਸਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ।

ਤੁਸੀਂ ਇਸਨੂੰ ਹੋਰ ਜ਼ਿਆਦਾ ਸੂਝਵਾਨ ਬੈੱਸਟ ਫ੍ਰੈਂਡਜ਼ ਐਲਗੋਰੀਥਮ ਵਾਂਗ ਸੋਚ ਸਕਦੇ ਹੋ ਜੋ ਕਿ ਤੁਹਾਨੂੰ ਉਹਨਾਂ ਨੂੰ ਲੱਭਣ ਵਿੱਚ ਅਸਾਨੀ ਦਵੇਗਾ ਜਿਨ੍ਹਾਂ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨਾਲ ਕਦੋਂ ਗੱਲ ਕਰਨਾ ਚਾਹੁੰਦੇ ਹੋ। ਸਾਨੂੰ ਸਭ ਨੂੰ ਚੈਟਸ ਦੇ ਵਿੱਚ ਸਹੀ ਇਨਸਾਨ ਨੂੰ ਲੱਭਣ ਲਈ ਬੇਅੰਤ ਸਕ੍ਰੌਲਿੰਗ ਦਾ ਨਿਰਾਸ਼ਾਜਨਕ ਤਜ਼ਰਬਰਾ ਹੋਇਆ ਹੈ- ਹੁਣ ਦੋਸਤਾਂ ਨੂੰ ਉਸੇ ਆਰਡਰ ਵਿੱਚ ਲਿਸਟ ਕੀਤਾ ਜਾਵੇਗਾ ਜਿਸ ਵਿੱਚ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ। ਫ੍ਰੈਂਡਸ ਪੇਜ ਨੂੰ ਸਭ ਤੋਂ ਵਧੀਆ ਤਰੀਕਾ ਸਿੱਖਣ ਵਿੱਚ ਥੋੜ੍ਹਾ ਸਮਾਂ ਲੱਗੇਗਾ ਕਿ ਕਿਸ ਤਰ੍ਹਾਂ ਦੋਸਤਾਂ ਨੂੰ ਡਿਸਪਲੇਅ ਕਰਨਾ ਹੈ, ਪਰ ਰਿਜ਼ਲਟ ਮੁੱਲ ਦੇਣ ਵਾਲੀ ਹਨ !

ਨਵਾਂ ਡਿਸਕਵਰ ਪੇਜ ਜੋ ਕਿ ਕੈਮਰਾ ਦੇ ਸੱਜੇ ਹੈ ਉਸ ਵਿੱਚ ਪਲਿਸ਼ਰਜ਼ ਦੀਆਂ ਸਟੋਰੀਜ਼, ਕ੍ਰੀਏਟਰਜ਼ ਅਤੇ ਕਯਮੂਨਿਟੀ ਮੌਜੂਦ ਹੈ। ਤੁਹਾਡੀਆਂ ਸਬਸਕ੍ਰਿਪਸ਼ਨਜ਼ ਸਭ ਤੋਂ ਉੱਪਰ ਰਹਿੰਦੀਆਂ ਹਨ, ਉਸ ਤੋਂ ਬਾਅਦ ਉਹ ਸਟੋਰੀਜ਼ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖਣ ਲਈ ਸ਼ਾਇਦ ਤੁਹਾਡੀ ਦਿਲਚਸਪੀ ਹੈ। ਸਮੇਂ ਦੇ ਨਾਲ, ਡਿਸਕਵਰ ਤੁਹਾਡੇ ਲਈ ਅਲੱਗ ਤਰ੍ਹਾਂ ਨਾਲ ਵਿਅਕਤੀਗਤ ਬਣ ਜਾਵੇਗਾ। ਹਾਲਾਂਕਿ ਸਟੋਰੀਜ਼ ਡਿਸਕਵਰ ਤੇ ਐਲਗੋਰੀਥਮਿਕਲੀ ਵਿਅਕਤੀਗਤ ਕੀਤੀਆਂ ਜਾਂਦੀਆਂ ਹਨ, ਸਾਡੀ ਕਿਰੂਏਟਰ ਹਰੇਕ ਚੀਜ਼ ਨੂੰ ਰੀਵਿਊ ਅਤੇ ਅਪਰੂਵ ਕਰਦੇ ਹਨ ਜੋ ਕਿ ਪੇਜ ਉੱਤੇ ਪ੍ਰੋਮਟ ਕੀਤੀ ਜਾਂਦੀ ਹੈ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਇਨਸਾਨੀ ਰੀਵਿਊ ਦਾ ਬੈਲੇਂਸ ਅਤੇ ਮਸ਼ੀਨ ਦਾ ਵਿਅਕਤੀਗਤਵ ਮੋਬਾਇਲ ਉੱਤੇ ਸਭ ਤੋਂ ਵਧੀਆ ਕੰਟੈਂਟ ਦਾ ਤਜ਼ਰਬਾ ਦਿੰਦਾ ਹੈ।

ਅਤੇ, ਹਮੇਸ਼ਾਂ ਵਾਂਗ, ਸਨੈਪਚੈਟ ਕੈਮਰਾ ਦੇ ਵਿੱਚ ਖੁੱਲ੍ਹਦਾ ਹੈ, ਆਪਣੇ ਦੋਸਤਾਂ ਨਾਲ ਪਲਾਂ ਨੂੰ ਸਾਂਝਾ ਕਰਨ ਦੇ ਸਭ ਤੋਂ ਤੇਜ਼ ਤਰੀਕਾ ਬਣਾਉਂਦਾ ਹੈ।

ਸੋਸ਼ਲ ਨੂੰ ਮੀਡੀਆ ਤੋਂ ਅਲੱਗ ਕਰਨ ਨੇ ਸਾਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਹ ਸਭ ਤੋਂ ਵਧੀਆ ਤਰੀਕਾ ਬਣਾਈਏ ਦੋਸਤਾਂ ਨਾਲ ਗੱਲਬਾਤ ਕਰਨ ਦਾ ਅਤੇ ਸਭ ਤੋਂ ਵਧੀਆ ਤਰੀਕਾ ਮਹਾਨ ਕੰਟੈਂਟ ਦੇਖਣ ਦਾ- ਕਈ ਉਹਨਾਂ ਸਮੱਸਿਆਵਾਂ ਨੂੰ ਐਡਰੈੱਸ ਕਰਦੇ ਹੋਏ ਜਿਨ੍ਹਾਂ ਨੇ ਅੱਜ ਇੰਟਰਨੈੱਟ ਨੂੰ ਪਲੇਗ ਕੀਤਾ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਬਦਲਾਵਾਂ ਦਾ ਉੰਨ੍ਹੀ ਹੀ ਮਜ਼ਾ ਲਿੱਤਾ ਹੋਵੇਗਾ ਜਿੰਨ੍ਹਾ ਕਿ ਅਸੀਂ- ਇਹ ਇੱਕ ਪੂਰੀ ਤਰ੍ਹਾਂ ਨਵੀਂ ਸਨੈਪਚੈਟ ਹੈ!

ਸਨੈਪਾਂ ਦਾ ਮਜ਼ਾ ਲਓ!

Back To News