Meet Nico and Veronica

Today we’re introducing two new styles of Spectacles: Nico and Veronica. Both designs come in black-on-black with polarized lenses, effortlessly combining form and function to create our most fashionable hands-free camera.
ਅੱਜ ਅਸੀਂ Spectacles ਦੇ ਦੋ ਨਵੇਂ ਸਟਾਇਲਾਂ ਨੂੰ ਪੇਸ਼ ਕਰ ਰਹੇ ਹਾਂ: ਨੀਕੋ ਅਤੇ ਵੈਰੋਨਿਕਾ। ਦੋਵੇਂ ਡਿਜ਼ਾਇਨ ਬਲੈਕ-ਆਨ-ਬਲਾਕ ਪੋਲਰਾਇਸਜ਼ਡ ਲੈਂਜਨਾਲ ਆਉਂਦੇ ਹਨ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਫ਼ੈਸ਼ਨਯੁਕਤ ਹੈਂਡ-ਫ੍ਰੀ ਕੈਮਰਾ ਬਣਾਉਣ ਲਈ ਸੌਖੇ ਤਰੀਕੇ ਨਾਲ ਉਸਦੀ ਬਨਾਵਟ ਅਤੇ ਫੰਕਸ਼ਨ ਦਾ ਸੁਮੇਲ ਕੀਤਾ ਜਾ ਰਿਹਾ ਹੈ।
ਨੀਕੋ ਅਤੇ ਵੈਰੋਨਿਕਾ ਸਿੰਗਲ ਚਾਰਜ ਉੱਤੇ 70 ਵੀਡੀਓ ਅਤੇ ਕਈ ਸੌ ਫ਼ੋਟੋਆਂ ਕੈਪਚਰ ਕਰ ਸਕਦੇ ਹਨ- ਫਿਰ ਉਹਨਾਂ ਨੂੰ ਤਾਰਰਹਿਤ ਤਰੀਕੇ ਨਾਲ ਤੁਹਾਡੇ ਫ਼ੋਨ ਵਿੱਚ ਟ੍ਰਾਂਸਫਰ ਕਰ ਸਕਦੇ ਹਨ। ਇਹ ਪਾਣੀ ਰੋਧਕ ਵੀ ਹਨ, ਇਸ ਲਈ ਤੁਸੀਂ ਇਹਨਾਂ ਨੂੰ ਲਗਭਗ ਕਿਤੇ ਵੀ ਲੈ ਕੇ ਜਾ ਸਕਦੇ ਹੋ!
ਇਸ ਮੌਸਮ ਤੋਂ ਬਾਅਦ, ਅਸੀਂ ਨਵੀਂ Snapchat ਵਿਸ਼ੇਸ਼ਤਾ ਨੂੰ ਵੀ ਪੇਸ਼ ਕਰਾਂਗੇ ਜੋ ਕਿ ਆਪਣੇ ਆਪ ਤੁਹਾਡੇ Spectacles ਦੀਆਂ ਸਨੈਪਾਂ ਨੂੰ ਇੱਕ ਇਕਿਹਰੀ ਉਜਾਗਰ ਕਹਾਣੀ ਦੇ ਵਿੱਚ ਕੁਰੇਟ ਕਰੇਗੀ। ਉਜਾਗਰ ਕਹਾਣੀਆਂ ਨਾਲ ਤੁਹਾਡੇ ਮਨਪਸੰਦ ਪਲਾਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਸਾਰੇ ਦੀ ਸਨੈਪਿੰਗ ਤੋਂ ਬਾਅਦ ਦੋਸਤਾਂ ਨਾਲ ਸਾਂਝਾ ਕਰਨਾ ਤੇਜ਼ ਅਤੇ ਅਸਾਨ ਹੋ ਜਾਵੇਗਾ।
ਨੀਕੋ ਅਤੇ ਵੈਰੋਨੀਕਾ ਹੁਣ Spectacles.com 'ਤੇ ਵਿਸ਼ਵਪੱਧਰ ਦੇ ਦੇਸ਼ਾਂ ਦੀ ਚੋਣ ਵਿੱਚ ਉਪਲਬਧ ਹਨ।
Back To News