Our Campus Story

Our Campus Story was the natural evolution of the Our Story product that we launched at EDC this year. Our team heard tons of requests for Our Story at college campuses – so we just had to make it happen.
ਅਸੀ ਹਮੇਸ਼ਾਂ ਹੀ ਥੋੜ੍ਹੇ ਬੇਚੈਨ ਹੁੰਦੇ ਹਾਂ ਜਦੋਂ ਅਸੀਂ ਆਪਣੇ ਨਵੇਂ ਪ੍ਰੋਡਕਟ ਲਾਂਚ ਕਰਦੇ ਹਾਂ- ਕੱਲ੍ਹ ਕੁਝ ਅਲੱਗ ਨਹੀਂ ਸੀ ਜਦੋਂ ਅਸੀਂ ਆਪਣੀ ਕੈਂਪਸ ਸਟੋਰੀ ਨੂੰ ਲਾਂਚ ਕੀਤਾ- ਪਰ Snapchat ਕਮਯੂਨਿਟੀ ਨੇ ਸਾਨੂੰ ਪੂਰੀ ਤਰ੍ਹਾਂ ਚੌਕਾ ਕੇ ਰੱਖ ਦਿੱਤਾ! ਪੈੱਨ੍ਨ ਸਟੇਟ,UCLA, USC,ਅਤੇ UT ਦੇ ਵਿੱਚ ਰਿਸਪੋਂਸ ਦੇਖ ਕੇ ਅਸੀਂ ਬਹੁਤ ਉਤਸ਼ਾਹਿਤ ਸੀ।
ਕੈਂਪਸ ਸਟੋਰੀ, ਸਾਡੀ ਸਟੋਰੀ ਪ੍ਰੋਡਕਟ ਦਾ ਹੀ ਨੈਚੁਰਲ ਵਿਕਾਸਵਾਦ ਸੀ ਜਿਸਨੂੰ ਅਸੀਂ ਇਸ ਸਾਲ EDC ਵਿੱਚ ਲਂਚ ਕੀਤਾ। ਸਾਡੀ ਟੀਮ ਨੇ ਸਾਡੀ ਸਟੋਰੀ ਨੂੰ ਲੇ ਕੇ ਕਾਲਜ ਕੈਂਪਸਾਂ ਵਿੱਚ ਹਜ਼ਾਰਾਂ ਅਰਜ਼ੀਆਂ ਸੁਣੀਆਂ- ਇਸ ਲਈ ਅਸੀਂ ਇਸਨੂੰ ਪੂਰਾ ਕਰਨਾ ਹੀ ਸੀ।
ਕੁਝ ਲੋਕ ਇਹ ਸੋਚ ਕੇ ਹੈਰਾਨ ਹੋ ਰਹੇ ਹੋਣਗੇ ਕਿ ਸਾਡੀ ਕੈਂਪਸ ਸਟੋਰੀ ਨੂੰ ਕਿਸ ਤਰ੍ਹਾਂ ਐਕਸੇਕ ਕਰਨਾ ਹੈ। ਤੁਹਾਨੂੰ ਆਪਣੀਆਂ ਲੋਕੇਸ਼ਨ ਸਰਵਿਸਾਂ ਨੂੰ ਆਨ ਕਰਨਾ ਪਏਗਾ ਤਾਂ ਜੋ Snapchat ਤੁਹਾਡੀ ਯੋਗਤਾ ਦਾ ਪਤਾ ਲਗਾ ਸਕੇ। ਹਲੇ ਲਈ, ਉਹੀ Snapchatters ਪੋਸਟ ਕਰਕੇ ਆਪਣੀ ਕੈਂਪਸ ਸਟੋਰੀ ਨੂੰ ਵੇਖ ਸਕਣਗੇ ਜਿਨ੍ਹਾਂ ਦੇ ਫੋਨ ਇਹ ਦਰਸ਼ਾਂਦੇ ਹਨ ਕਿ ਉਹ ਕੈਂਪਸ ਦੇ ਵਿੱਚ ਜਾਂ ਲਾਗੇ ਹਨ । ਇਹ ਦਿਮਾਗ ਵਿੱਚ ਰੱਖਦੇ ਹੋਏ ਕਿ ਕਿਸੇ ਵੀ ਡਿਵਾਇਸ ਦੀ ਲੋਕੇਸ਼ਨ ਜਾਣਕਾਰੀ ਦੀ ਸ਼ੁੱਧਤਾ ਉਸਦੇ ਓਪਰੇਟਿੰਗ ਸਿਸਟਮ ਜਾਂ ਹੋਰ ਐਪਸ ਦਵਾਰਾ ਪ੍ਰਭਾਵਿਤ ਹੋ ਸਕਦੀ ਹੈ।
ਅਸੀਂ ਹੁਣ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਸਾਡੀ ਕੈਂਪਸ ਸਟੋਰੀ ਨੂੰ ਦੁਨੀਆਂ ਦੇ ਸਾਰੇ ਸਕੂਲਾਂ ਦੇ ਵਿੱਚ ਰੋਲ ਆਉਟ ਕਰ ਦਾ! Tweet @Snapchat ਜਾਂ ਸਾਨੂੰ ਨੋਟ ਭੇਜੋ ਜੇਕਰ ਤੁਸੀਂ ਆਪਣੇ ਕੈਂਪਸ ਨੂੰ Snapchat ਤੇ ਦੇਖਣਾ ਚਾਹੁੰਦੇ ਹੋ!
Back To News