Our Transparency Report

We’re excited to announce our first transparency report, a comprehensive look into the data requests we receive from governments around the world. In this report we detail the number and types of requests each government is making of us.
ਅਸੀਂ ਇਹ ਘੋਸ਼ਣਾ ਕਰਨ ਨੂੰ ਉਤਸੁਕ ਹਾਂ ਸਾਡੀ ਪਹਿਲੀ ਪਾਰਦਰਸ਼ਿਤਾ ਰਿਪੋਰਟ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਸਾਨੂੰ ਪ੍ਰਾਪਤ ਹੋਈਆਂ ਡੇਟਾ ਬੇਨਤੀਆਂ ਦੀ ਇੱਕ ਵਿਆਪਕ ਝਲਕ. ਇਸ ਰਿਪੋਰਟ ਦੇ ਵਿੱਚ ਅਸੀਂ ਨੰਬਰ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੇਨਤੀਆਂ ਨੂੰ ਵਿਸਤਾਰ ਵਿੱਚ ਦੱਸਿਆ ਹੈ ਜੋ ਕਿ ਹਰ ਸਰਕਾਰ ਸਾਡੇ ਤੋਂ ਮੰਗ ਕਰ ਰਹੀ ਹੈ।
ਜਦ ਕਿ ਵੱਡੀ ਗਿਣਤੀ ਵਿਚ ਸਨੈਪ ਵਾਰਤਾਲਾਪੀ Snapchat ਨੂੰ ਮਜ਼ੇ ਲਈ ਵਰਤਦੇ ਹਨ, ਇਹ ਜ਼ਰੂਰੀ ਹੈ ਕਿ ਕਾਨੂੰਨ ਨੂੰ ਲਾਗੂ ਕਰਵਾਣ ਵਾਲੇ ਇਸ ਗੈਰਕਾਨੂੰਨੀ ਕੰਮ ਦੀ ਪੜਤਾਲ ਕਰਨ ਦੇ ਕਾਬਲ ਹੋਣ। ਅਸੀਂ ਇਸ ਉੱਤੇ ਸਾਫ ਰਹਿਣਾ ਚਾਹੁੰਦੇ ਹਾਂ ਕਿ ਅਸੀਂ ਜਾਇਜ ਕਾਨੂੰਨੀ ਬੇਨਤੀਆਂ ਦੀ ਪਾਲਣਾ ਕਰ ਰਹੇ ਹਾਂ।
ਗੋਪਨੀਯਤਾ ਅਤੇ ਸੁਰੱਖਿਆ Snapchat ਦੇ ਵਿੱਚ ਕੇਂਦਰੀ ਮੁੱਲ ਹਨ ਅਤੇ ਅਸੀਂ ਮਜ਼ਬੂਤੀ ਨਾਲ ਉਹਨਾਂ ਪਹਿਲ-ਕਦਮੀਆਂ ਦਾ ਵਿਰੋਧ ਕਰਾਂਗੇ ਜੋ ਜਾਣ ਬੁੱਝ ਕੇ ਸਾਡੀ ਪ੍ਰਣਾਲੀ ਦੀ ਸਕਿਓਰਿਟੀ ਨੂੰ ਕਮਜ਼ੋਰ ਕਰਨਗੇ। ਅਸੀਂ ਤੁਹਾਡਾ ਡੇਟਾ ਸੁਰੱਖਿਅਤ ਰੱਖਣ ਲਈ ਪ੍ਰਤੀਬੱਧ ਹਾਂ ਅਤੇ ਅਸੀਂ ਇਸ ਰਿਪੋਰਟ ਨੂੰ ਦੋ ਸਾਲ ਵਿੱਚ ਇੱਕ ਵਾਰ ਅਪਡੇਟ ਕਰਾਂਗੇ।
Back To News