Putting the Chat into Snapchat

Until today, we felt that Snapchat was missing an important part of conversation: presence. There’s nothing like knowing you have the full attention of your friend while you’re chatting. We could not be more thrilled to announce Chat.
Snapchat ਨੂੰ ਬਣਾਉਣ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਕਿ ਕਿਸ ਤਰ੍ਹਾਂ ਗੱਲਬਾਤ ਸਪੈਸ਼ਲ ਹੁੰਦੀ ਹੈ। ਜਦੋਂ ਅਸੀਂ ਪਹਿਲੀ ਵਾਰ ਇਸ ਐਪਲੀਕੇਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਜਿਸ ਰਾਹੀਂ ਗਾਇਬ ਹੋਈਆਂ ਤਸਵੀਰਾਂ ਨੂੰ ਸਾਂਝਾ ਕੀਤਾ ਜਾਵੇ, ਸਾਨੂੰ ਇਹ ਬਿਲਕੁਲ ਵੀ ਵਿਚਾਰ ਨਹੀਂ ਸੀ ਕਿ ਅਸੀਂ ਕਿੰਨ੍ਹਾ ਸਿੱਖ ਸਕਾਂਗੇ। ਸਾਡੇ ਜਮਾਤੀ ਇਹ ਪਤਾ ਕਰਨ ਵਿੱਤ ਤੇਜ਼ ਸਨ ਕਿ ਸਾਨੂੰ ਹਮੇਸ਼ਾਂ ਸਕ੍ਰੀਨਸ਼ੋਟ ਲੈਣਾ ਚਾਹੀਦਾ ਹੈ। ਉਹ ਸਾਨੂੰ ਮੂਲ ਰੂਪ ਵਿੱਚ ਹਟਾਉਣ ਦੀ ਧਾਰਣਾ ਵਿੱਚ ਲੈ ਕੇ ਜਾਂਦੀ ਹੈ- ਤੁਸੀਂ ਉਹ ਰੱਖੋ ਜੋ ਤੁਹਾਨੂੰ ਚਾਹੀਦਾ ਹੈ, ਆਤੇ ਬਾਕੀ ਸਭ ਤੋਂ ਅਸੀਂ ਛੁਟਕਾਰਾ ਦੇ ਦਵਂਗੇ!
ਅਸੀਂ ਇਹ ਵੀ ਸਿੱਖਿਆ ਕਿ ਗੱਲਬਾਤ ਉਦੋਂ ਵਧੀਆ ਲੱਗਦੀ ਹੈ ਜਦੋਂ ਵਿਜ਼ੂਅਲ ਹੋਵੇ। ਤਾਂ ਅਸੀਂ ਇਹ ਪੱਕਾ ਕਰਨ ਲਈ ਨਿਸ਼ਚਿਤ ਕੀਤਾ ਕਿ ਜਿੰਨ੍ਹੀ ਵਾਰ ਵੀ ਤੁਸੀਂ Snapchat ਨੂੰ ਲਾਂਚ ਕਰੋਗੇ ਅਸੀਂ ਤੁਹਾਨੂੰ ਸਿੱਧਾ ਕੈਮਰਾ ਵੱਲ ਲੈ ਜਾਵਾਂਗੇ। ਇਹ ਤੁਹਾਡੇ ਸਮਾਰਟਫੋਨ ਵਿੱਚ ਕਿਸੇ ਪਲ ਨੂੰ ਕੈਦ ਕਰਨ ਅਤੇ ਸਾਂਝਾ ਕਰਨ ਦਾ ਇੱਕ ਸਭ ਤੋਂ ਤੇਜ਼ ਤਰੀਕਾ ਹੈ।
ਸਾਡੀ ਆਖਰੀ ਉਤਪਾਦ ਅਪਡੇਟ ਦੇ ਨਾਲ, ਅਸੀਂ ਕਹਾਣੀ ਦੀ ਅਸਲ ਸੁਭਾਅ ਦਾ ਆਦਰ ਕੀਤਾ- ਹਰੇਕ ਕਹਾਣੀ ਦਾ ਇੱਕ ਕ੍ਰਮਵਾਰ ਤਰਤੀਬ ਹੈ - ਇੱਕ ਸ਼ੁਰੂਆਤ, ਮੱਧ ਅਤੇ ਅੰਤ ਹੈ। ਅਸੀਂ ਉਹ ਕਹਾਣੀਆਂ ਬਣਾਈਆਂ ਜਿਸ ਨਾਲ ਸਨੈਪਚੈਟਰਜ਼ ਬਿਰਤਾਂਤ ਤਿਆਰ ਕਰ ਸਕਣ ਅਤੇ ਆਪਣੇ ਸਾਰਿਆਂ ਦੋਸਤਾਂ ਨਾਲ ਇੱਕੋ ਟੈਪ ਵਿੱਚ ਉਹਨਾਂ ਨੂੰ ਸਾਂਝਾ ਕਰ ਸਕਣ।
ਪਰ ਅੱਜ ਤੱਕ, ਅਸੀਂ ਇਹ ਮਹਿਸੂਸ ਕਰਿਆ ਕਿ Snapchat ਗੱਲਬਾਤ ਦਾ ਇੱਕ ਜ਼ਰੂਰੀ ਹਿੱਸਾ ਗੁੰਮ ਕਰ ਰਿਹਾ ਹੈ: ਹਾਜ਼ਰੀ। ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਕਿ ਤੁਹਾਡੇ ਦੋਸਤ ਦਾ ਚੈਟਿੰਗ ਕਰਨ ਵਾਲੇ ਤੁਹਾਡੇ ਵੱਲ ਪੂਰਾ ਧਿਆਨ ਹੈ।
ਅਸੀਂ ਚੈਟ ਦਾ ਐਲਾਨ ਕਰਦੇ ਹੋੇਏ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦੇ।
ਗੱਲਬਾਤ ਸ਼ੁਰੂ ਕਰਨ ਲਈ ਆਪਣੇ Snapchat ਇਨਬੌਕਸ ਵਿੱਚ ਕਿਸੇ ਦੋਸਤ ਦੇ ਨਾਮ ਤੇ ਸੱਜੇ ਸਵਾਈਪ ਕਰੋ। ਜਦੋਂ ਤੁਸੀਂ ਚੈਟ ਸਕ੍ਰੀਨ ਨੂੰ ਛੱਡ ਦਿੰਦੇ ਹੋ, ਤਾਂ ਤੁਹਾਡੇ ਅਤੇ ਤੁਹਾਡੇ ਦੋਸਤ ਦੋਵਾਂ ਦੁਆਰਾ ਦੇਖੇ ਗਏ ਸੰਦੇਸ਼ ਸਾਫ਼ ਹੋ ਜਾਣਗੇ - ਪਰ ਤੁਸੀਂ ਜੋ ਵੀ ਰੱਖਣਾ ਚਾਹੁੰਦੇ ਹੋ ਉਸ ਨੂੰ ਬਚਾਉਣ ਲਈ ਤੁਸੀਂ ਹਮੇਸ਼ਾ ਹਮੇਸ਼ਾਂ ਟੈਪ ਜਾਂ ਸਕ੍ਰੀਨਸ਼ਾਟ ਕਰ ਸਕਦੇ ਹੋ (ਪਤੇ, ਕਰਨ ਵਾਲੀਆਂ ਸੂਚੀਆਂ, ਆਦਿ)!
ਅਸੀਂ ਤੁਹਾਨੂੰ ਦੱਸ ਦਵਾਂਗੇ ਜਦੋਂ ਤੁਹਾਡਾ ਦੋਸਤ ਇੱਥੇ ਚੈਟ ਵਿੱਚ ਹੋਵੇਗਾ ਤਾਂਕਿ ਤੁਸੀਂ ਇੱਕ ਦੂਜੇ ਵੱਲ਼ ਪੂਰਾ ਧਿਆਨ ਦੇ ਸਕੋ। ਅਤੇ ਜੇਕਰ ਤੁਸੀਂ ਦੋਵੇਂ ਇੱਥੇ ਹੋ, ਅਸਾਨੀ ਨਾਲ ਸਿਰਫ ਪ੍ਰੈੱਸ ਕਰੋ ਅਤੇ ਹੋਲਡ ਕਰੋ ਲਾਈਵ ਵੀਡੀਓ ਨੂੰ ਸਾਂਝਾ ਕਰਨ ਲਈ- ਅਤੇ ਫੇਸ-ਟੂ-ਫੇਸ ਚੈਟ ਕਰਨ ਲਈ !
Back To News