Recent Additions to Team Snapchat

Snapchatters are sharing over 200 million snaps every day. And thanks to our incredible and hardworking team, we’ve been able to support the growth of Snapchat with minimal overhead. But in order to continue scaling while developing the Snapchat experience, we needed to build a bigger engineering team and figure out how to pay our server bills.
ਜਦੋਂ ਅਸੀਂ 2011 ਵਿੱਚ Snapchat ਨੂੰ ਲਾਂਚ ਕੀਤਾ ਸੀ, ਅਸੀਂ ਫ਼ਾਇਨਲ ਤੌਰ ਤੇ ਸਾਰੀ ਦੁਨੀਆਂ ਨਾਲ ਉਹ ਚੀਜ਼ ਸਾਂਝਾ ਕੀਤੀ ਜਿਸਨੂੰ ਅਸੀਂ ਪਸੰਦ ਕਰਦੇ ਸੀ। ਅਸੀਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਇੱਕ ਅਲੱਗ ਤਰੀਕਾ ਬਣਾਇਆ ਸੀ- ਇਸ ਨਾਲ ਹੋਰ ਨਿਜੀ ਮਹਿਸੂਸ ਕੀਤਾ ਜਾਂਦਾ ਸੀ, ਅਤੇ ਇਸ ਵਿੱਚ ਬਹੁਤ ਸਾਰਾ ਮਜ਼ਾ ਸੀ। ਅਸੀਂ ਇਹ ਉਮੀਦ ਕਰਦੇ ਹਾਂ ਕਿ ਬਾਕੀ ਸਾਰੀ ਦੁਨੀਆਂ ਵੀ ਇਸਨੂੰ ਪਿਆਰ ਕਰੇਗੀ।
ਜੋ ਰਿਸਪੋਂਸ ਮਿਲਿਆ ਹੈ ਉਹ ਸਰਾਸਰ ਬਹੁਤ ਹੀ ਵਧੀਆ ਹੈ। ਦੋ ਸਾਲਾਂ ਬਾਅਦ ਤੋਂ ਥੋੜ੍ਹਾ ਘੱਟ, ਸਨੈਪਚੈਟਰਜ਼ ਹੁਣ 200 ਮਿਲਿਅਨ ਸਨੈਪਸ ਤੋਂ ਜ਼ਿਆਦਾ ਹਰ ਰੋਜ਼ ਸਾਂਝਾ ਕਰ ਰਹੇ ਹਨ। ਅਤੇ ਸਾਡੀ ਅਦਭੁਤ ਅਤੇ ਮਿਹਨਤੀ ਟੀਮ ਦਾ ਬਹੁਤ ਧੰਨਵਾਦ, ਅਸੀਂ ਨਿਊਨਤਮ ਸਮੇਂ ਵਿੱਚ ਸਨੈਪਚੈਟ ਦੀ ਵਿਕਾਸ ਦਰ ਨੂੰ ਉੱਤੇ ਲੈ ਕੇ ਜਾਣ ਦੀ ਸਪੋਰਟ ਵਿੱਚ ਕਾਬਲ ਹੋਏ ਹਾਂ।
ਪਰ ਸਨੈਪਚੈਟ ਦੇ ਅਨੁਭਵ ਨੂੰ ਡਿਵਲਪ ਕਰਦੇ ਹੋਏ, ਸਕੇਲਿੰਗ ਜਾਰੀ ਰੱਖਣ ਲਈ, ਸਾਨੂੰ ਇੱਕ ਵੱਡੀ ਇੰਜੀਨੀਅਰਿੰਗ ਟੀਮ ਦੀ ਜ਼ਰੂਰਤ ਸੀ ਅਤੇ ਅਸੀਂ ਇਹ ਵੀ ਫਿਗਰ ਆਉਟ ਕਰਨਾ ਸੀ ਕਿ ਅਸੀਂ ਆਪਣੇ ਸਰਵਰ ਬਿਲ ਕਿੱਦਾਂ ਦੇ ਸਕਦੇ ਹਾਂ।
ਅਸੀਂ IVP ਨੂੰ ਟੀਮ ਸਨੈਪਚੈਟ ਦੇ ਵਿੱਚ ਵੈਲਕਮ ਕਰਕੇ ਬਹੁਤ ਹੀ ਖੁਸ਼ਕਿਸਮਤ ਹਾਂ ਕਿਉਂਕਿ ਉਹ ਸਾਡੀ B ਫਾਇਨੈਂਸਿੰਗ ਲੜੀ ਦੇ ਲੀਡ ਇਨਵੈਸਟਰ ਹਨ। General Catalyst, Benchmark Capital, Lightspeed Venture Partners, and SV Angel also participated in the round. ਸਨੈਪਚੈਟ ਭਾਈਚਾਰਾ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਅਤੇ ਅਸੀਂ ਉਹਨਾਂ ਨਾਲ ਅੱਗੇ ਵੀ ਕੰਮ ਕਰਦੇ ਰਹਾਂਗੇ ਜਦੋਂ ਤੱਕ ਅਸੀਂ ਵਿਕਾਸ ਕਰਨਾ ਜਾਰੀ ਰੱਖਾਂਗੇ।
ਅਸੀਂ ਮਾਇਕਲ ਲਿੰਟਨ ਨੂੰ ਸੁਤੰਤਰ ਬੋਰਡ ਮੈਂਬਰ ਦੇ ਰੂਪ ਵਿੱਤ ਜੋੜਿਆ ਹੈ। ਮਾਇਕਲ ਕਮਾਲ ਦਾ ਇੱਕ ਪ੍ਰਤਿਭਾਸ਼ਾਲੀ ਅਤੇ ਕ੍ਰਿਏਟਿਵ ਪ੍ਰਬੰਧਕ ਹੈ ਜੋ ਸਨੈਪਚੈਟ ਦੇ ਕੂਲ ਬਣਨ ਤੋਂ ਪਹਿਲਾਂ ਹੀ ਉਸ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਇੱਕ ਬਹੁਤ ਹੀ ਪ੍ਰਚੰਡ ਰੋਲ ਮੋਡਲ ਹੈ ਅਤੇ ਅਸੀਂ ਉਸਦੇ ਸਮੇਂ ਅਤੇ ਤਾਕਤ ਲਈ ਬਹੁਤ ਸ਼ੁਕਰਗੁਜ਼ਾਰ ਹਾਂ।
ਲੰਬੀ ਕਹਾਣੀ ਛੋਟੀ ਕਰਕੇ- ਅਸੀਂ ਕੰਪਨੀ ਨੂੰ ਵੱਡਾ ਬਣਾਉਣ ਅਤੇ ਨਵੀਨਤਾਕਾਰੀ ਅਤੇ ਮਜ਼ੇਦਾਰ ਪ੍ਰੋਡਕਟ ਬਣਾਉਣ ਲਈ ਵਚਨਬੱਧ ਹਾਂ। ਅਤੇ ਸਾਨੂੰ ਇਹ ਪਤਾ ਹੈ ਕਿ ਅਸੀਂ ਇਹ ਤੁਹਾਡੇ ਬਿਨ੍ਹਾਂ ਨਹੀਂ ਕਰ ਸਕਦੇ। ਇਸ ਲਈ ਸਨੈਪਚੈਟ ਲਈ ਤੁਹਾਡੀ ਕਦੇ ਨਾ ਖਤਮ ਹੋਣ ਵਾਲੀ ਸਪੋਰਟ ਅਤੇ ਉਤਸ਼ਾਹ ਲਈ ਧੰਨਵਾਦ। ਇਹ ਸਾਡੇ ਲਈ ਦੁਨੀਆਂ ਹੈ।
ਕੋਰਨਰ ਦੇ ਵਿੱਚ ਕੁਝ ਸਚਮੁਚ ਬਹੁਤ ਹੀ ਉਤਸ਼ਾਹਿਤ ਕਰਨ ਵਾਲੇ ਸਰਪਰਾਇਜ਼ ਹਨ....
Back To News