Refreshing our Privacy Policy

As part of our Snapcash launch today, we’ve refreshed and strengthened our privacy policy. We’re committed to letting you know how we’ll collect, use and share your information when you use our services.
ਅੱਜ ਸਾਡੀ ਸਨੈਪਕੈਸ਼ ਲਾਂਚ ਦੇ ਹਿੱਸੇ ਵਜੋਂ, ਅਸੀਂ ਆਪਣੀ ਪਰਦੇਦਾਰੀ ਨੀਤੀ ਨੂੰ ਸੋਧਿਆ ਅਤੇ ਮਜ਼ਬੂਤ ਬਣਾਇਆ ਹੈ। ਅਸੀਂ ਤੁਹਾਨੂੰ ਇਹ ਦੱਸਣ ਲਈ ਵਚਨਬੱਧ ਹਾਂ ਕਿ ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਾਂਗੇ, ਇਸਦੀ ਵਰਤੋਂ ਕਿਵੇਂ ਕਰਾਂਗੇ ਅਤੇ ਇਸਨੂੰ ਸਾਂਝਾ ਕਿਵੇਂ ਕਰਾਂਗੇ। ਜਦੋਂ ਤੁਸੀਂ Snapchat ਦੀ ਨਵੀਨਤਮ ਰੀਲੀਜ਼ ਨੂੰ ਖੋਲ੍ਹਦੇ ਹੋ, ਤੁਸੀਂ ਇਕ ਲਿੰਕ ਦੇਖੋਗੇ ਨਵੀ ਨੀਤੀ ਇਕੱਲੇ ਅਪਡੇਟ ਕੀਤੇ ਹੋਏ ਨਾਲ ਵਰਤੋ ਦੀਆਂ ਸ਼ਰਤਾ)। ਬਦਲਾਵਾਂ ਤੋਂ ਇਲਾਵਾ ਅਸੀਂ ਸਨੈਪਕੈਸ਼ ਬਣਾਇਆ ਹੈ, ਅਸੀਂ ਨੀਤੀ ਨੂੰ ਹੋਰ ਤਰੀਕਿਆਂ ਨਾਲ ਸੁਧਾਰਿਆ ਹੈ। ਹਮੇਸ਼ਾਂ ਵਾਂਗ, ਅਸੀਂ ਤੁਹਾਨੂੰ ਪਰਦੇਦਾਰੀ ਨੀਤੀ ਨੂੰ ਪੜ੍ਹਨ ਲਈ ਉਤਸਾਹਿਤ ਕਰਦੇ ਹਾਂ। ਜਦੋਂ ਤੁਸੀਂ ਪੜ੍ਹੋਗੇ, ਤੁਸੀਂ ਇਹ ਧਿਆਨ ਦੇਵੋਗੇ ਕਿ ਅਸੀਂ ਕਨੂੰਨੀ ਭਾਸ਼ਾ ਨੂੰ ਛੱਡ ਦਿੱਤਾ ਹੈ ਅਤੇ ਸਾਡੀ ਨੀਤੀ ਵਿੱਚ ਕਾਂਟ-ਛਾਂਟ ਕੀਤੀ ਹੈ ਤਾਂ ਜੋ ਇਸਨੂੰ ਸਧਾਰਨ, ਅਸ਼ਲੀਲ ਅਤੇ ਪੜ੍ਹਨ ਵਿੱਚ ਅਸਾਨ ਬਣਾਇਆ ਜਾਵੇ - ਜਿਸ ਤਰ੍ਹਾਂ ਇਸਨੂੰ ਹੋਣਾ ਚਾਹੀਦਾ ਹੈ।
Back To News