
Ryan Reynolds Stars In New Snap Original Series "Ryan Doesn't Know"
Today, Snap, alongside Westbrook Media, announced a new Snap Original series, Ryan Doesn’t Know, hosted by actor, producer, and entrepreneur, Ryan Reynolds! Available exclusively on Snapchat, the new series is set to launch this Saturday, January 30 with 12 episodes airing every other day through February 21.
ਅੱਜ, ਅਸੀਂ, Westbrook Media, ਦੇ ਨਾਲ਼ ਇੱਕ ਨਵੀਂ Snap Originals ਸਿਰੀਜ਼,Ryan Doesn’t Know, ਦਾ ਐਲਾਨ ਕੀਤਾ, ਜਿਸਦੀ ਅਭਿਨੇਤਾ, ਨਿਰਮਾਤਾ ਅਤੇ ਉਦਯੋਗਪਤੀ ਰਿਆਨ ਰੇਨੋਲਡਸ ਦਵਾਰਾ ਮੇਜ਼ਬਾਨੀ ਕੀਤੀ ਜਾਵੇਗੀ। ਸਿਰਫ਼ Snapchat ਤੇ ਉਪਲਬਧ, ਇਹ ਨਵੀਂ ਸਿਰੀਜ਼ ਸ਼ਨੀਵਾਰ, ਜਨਵਰੀ 30 ਨੂੰ ਲਾਂਚ ਹੋਣ ਲਈ ਤਿਆਰ ਹੈ, ਜਿਸਦੇ 12 ਐਪੀਸੋਡਾਂ ਨੂੰ 21 ਫਰਵਰੀ ਤੱਕ ਹਰ ਦੂਜੇ ਦਿਨ ਪ੍ਰਸਾਰਿਤ ਕੀਤਾ ਜਾਵੇਗਾ।
ਇਹ ਇੱਕ ਅਚੰਭੇ ਦੇ ਤੌਰ ਤੇ ਆ ਸਕਦੀ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਰਿਆਨ ਰੇਨੋਲਡਸ ਨੂੰ ਨਹੀਂ ਪਤਾ। ਇਸ ਕਰਕੇ ਰਿਆਨ ਸ੍ਵੈ-ਸੁਧਾਰ, ਕੁਝ ਬਹੁਤ ਲਾਭਦਾਇਕ ਹੁਨਰ ਸਿੱਖਣ, ਅਤੇ ਕੁਝ ਨਵੇਂ ਦੋਸਤਾਂ ਨੂੰ ਮਿਲਣ ਵਿੱਚ ਸਮਾਂ ਲਵੇਗਾ। Ryan Doesn’t Know ਵਿੱਚ, ਰਿਆਨ ਉਭਰਦੇ ਹੋਏ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਕਈ ਖੇਤਰਾਂ ਦੇ ਰਚਨਹਾਰਾਂ ਦੇ ਐਰੇ ਵਿੱਚ ਸ਼ਾਮਲ ਹੋਵੇਗਾ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਮਾਹਰਾਂ ਨਾਲ ਸਹਿਯੋਗ ਕਰਨ ਲਈ ਗੱਲ ਕਰੇਗਾ ਅਤੇ ਉਹਨਾਂ ਦੀ ਨਿਖਾਰਨ ਵਾਲ਼ੀ ਸ਼ਿਲਪਕਾਰੀ ਤੇ ਆਪਣਾ ਹੱਥ ਅਜ਼ਮਾਵੇਗਾ।
ਸਾਰੀ ਸਿਰੀਜ਼ ਦੇ ਦੌਰਾਨ, ਸ਼ਿੰਟਾਰੋ ਓਕਾਮੋਟੋ ਨਾਲ ਮੂਰਤੀਕਾਰੀ ਕਰਦਾ ਹੋਇਆ ਰਿਆਨ ਬਰਫ਼ ਨਾਲ ਕਲਾਕਾਰੀ ਕਰੇਗਾ, VFX ਮਾਹਰ ਟ੍ਰੇਵਰ ਬੈੱਲ ਦੇ ਨਾਲ਼ ਦ੍ਰਿਸ਼ਟੀਗਤ ਚਾਲ ਉੱਤੇ ਜਾਵੇਗਾ,Ulisses World’s ਦੀ ਵਿਸ਼ਵ ਪੱਧਰੀ ਪ੍ਰੋਗਰਾਮ ਲਿਫਟਿੰਗ ਉੱਤੇ ਨਿਮਰਤਾ ਨਾਲ ਕੰਮ ਕਰੇਗਾ, ਕਲਾਕਾਰ ਮਿਲੇਨੀ ਐਕਿਊਨੋ, ਨਾਲ ਲੈਟੇ ਕਲਾ ਬਣਾਵੇਗਾ, ਰਚਨਾਤਮਕ ਡਿਜ਼ਾਈਨਰ ਔਰੀਆ ਮੋਲਈ ਤੋਂ ਫੁੱਲਦਾਰ ਮੂਰਤੀਕਾਰੀ ਸਿੱਖੇਗਾ, ਅਤੇ ਹੋਰ ਵੀ ਬਹੁਤ ਕੁਝ!
Ryan Doesn’t Know Westbrook Media ਅਤੇ Snap ਦੇ ਵਿੱਚ ਜੇਡਨ ਸਮਿਥ ਦੀ ਪ੍ਰਭਾਵਸ਼ਾਲੀ ਨਸਲੀ ਅਤੇ ਸਮਾਜਕ ਨਿਆਂ ਦੀ ਸਿਰੀਜ਼ The Solution Committee, ਅਤੇ ਵਿਲ ਸਮਿਥ ਦੀ Will From Home ਦੇ ਦੋ ਅੰਨ੍ਹੇਵਾਹ ਮਸ਼ਹੂਰ ਹੋਏ ਸੀਜ਼ਨਾਂ ਤੋਂ ਬਾਅਦ ਨਵੀਨਤਮ ਸਹਿਯੋਗ ਹੈ। Will From Home, ਦਾ ਸੀਜ਼ਨ 1, ਜਿਸਦਾ 2020 ਦੀ ਬਸੰਤ ਵੇਲ਼ੇ ਪ੍ਰੀਮੀਅਰ ਹੋਇਆ, ਉਸਨੂੰ 35 ਮਿਲੀਅਨ ਤੋਂ ਵੱਧ Snapchatters ਦਵਾਰਾ ਦੇਖਿਆ ਗਿਆ।