Snapchat Turns 1 Today

As you know, it takes a village to raise a child (or one really good nanny). In our case, it took a village. We’re humbled and flattered by all the love and support we’ve received from the Snapchat community.
ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਬੱਚੇ ਨੂੰ ਪਾਲਣ ਲਈ ਪੂਰਾ ਪਿੰਡ ਲਗਦਾ ਹੈ (ਜਾਂ ਇੱਕ ਬਹੁਤ ਹੀ ਵਧੀਆ ਦਾਈ)। ਸਾਡੇ ਮਾਮਲੇ ਵਿੱਚ, ਇਸ ਨੂੰ ਪੂਰੇ ਪਿੰਡ ਨੇ ਲਿਆ ਸੀ। ਅਸੀਂ Snapchat ਭਾਈਚਾਰੇ ਤੋਂ ਜੋ ਵੀ ਪਿਆਰ ਅਤੇ ਮਦਦ ਪ੍ਰਾਪਤ ਕੀਤੀ ਹੈ ਅਸੀਂ ਉਸ ਦੇ ਨੀਵੇ ਅਤੇ ਸ਼ੁਕਰਗੁਜਾਰ ਹਾਂ।
ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਥੋੜਾ ਪੁਰਾਣਾ ਹੈ, ਪਰ ਇਹ ਮਹਿਸੂਸ ਕੀਤਾ ਜਿਵੇਂ ਇਹ ਤਿੰਨ ਵਿਚਾਰਾਂ ਨੂੰ ਸਾਂਝਾ ਕਰਨ ਲਈ ਸਹੀ ਸਮਾਂ ਹੈ ਜੋ ਕਿ ਸਾਡੇ ਲਈ ਸਚਮੁੱਚ ਅਹਿਮ ਹਨ। ਇਹ ਵਿਚਾਰ ਅਗਲੇ ਸਾਲਾਂ ਵਿੱਚ Snapchat ਨੂੰ ਵਿਕਸਿਤ ਕਰਨ ਸਮੇਂ ਸਾਡੇ ਦੁਆਰਾ ਲਏ ਗਏ ਫੈਸਲਿਆਂ ਨੂੰ ਚਲਾਉਣਗੇ। 
ਅਸੀਂ ਦੋਸਤਾਂ ਨਾਲ ਸੱਚੇ ਪਲਾਂ ਨੂੰ ਸਾਂਝਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਇਹ ਸਿਰਫ਼ ਫੈਂਸੀ ਛੁੱਟੀਆਂ, ਸੂਸ਼ੀ ਡਿਨਰ, ਜਾਂ ਸੁੰਦਰ ਸੂਰਜ ਦਾ ਛਿਪਣਾ ਭਰ ਹੀ ਨਹੀਂ ਹੈ। ਕਈ ਵਾਰ ਇਹ ਅੰਦਰੂਨੀ ਮਖੌਲ, ਇੱਕ ਮੂਰਖ ਚਿਹਰਾ, ਜਾਂ ਇਕ ਪਾਲਤੂ ਮੱਛਲੀ ਵੱਲੋਂ ਬੰਦਗੀ ਹੁੰਦਾ ਹੈ।
ਉਹਨਾਂ ਪਲਾਂ ਨੂੰ ਸਾਂਝਾ ਕਰਨਾ ਮਜ਼ੇਦਾਰ ਹੋਣਾ ਚਾਹੀਦਾ ਹੈ। ਗੱਲਾਂ ਬਾਤਾਂ ਉਦੋਂ ਹੋਰ ਮਜ਼ੇਦਾਰ ਹੁੰਦੀਆਂ ਹਨ ਜਦੋਂ ਇਹ ਉਹਨਾਂ ਲੋਕਾਂ ਨਾਲ ਹੁੰਦੀ ਹੈ ਜੋ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਤੇ ਅਸੀਂ ਜਾਣਦੇ ਹਾਂ ਕਿ ਸਾਨੂੰ ਹੱਸਾਉਣ ਲਈ ਸਾਡੇ ਦੋਸਤਾਂ ਨਾਲੋਂ ਜ਼ਿਆਦਾ ਵਧੀਆ ਹੋਰ ਕੋਈ ਨਹੀਂ ਹੈ।
ਸੰਖੇਪ ਦੀ ਕੀਮਤ ਹੁੰਦੀ ਹੈ। ਮਹਾਨ ਗੱਲਾਂਬਾਤਾਂ ਜਾਦੂਈ ਹੁੰਦੀਆਂ ਹਨ। ਇਸ ਲਈ ਉਹ ਕੀਤੀਆਂ ਗਈਆਂ, ਅਨੰਦ ਮਾਣਿਆ ਗਿਆ, ਪਰ ਸੰਭਾਲੀਆਂ ਨਹੀਂ ਗਈਆਂ।
ਤੁਹਾਡੇ ਸਭ ਦੇ ਸਹਿਯੋਗ ਲਈ ਇਕ ਵਾਰ ਫੇਰ ਤੋਂ ਧੰਨਵਾਦ।
Back To News