Save the date for the Snap Partner Summit: May 20, 2021

On May 20, 2021, we’ll be streaming our Snap Partner Summit and would love for you to tune in to hear the latest about new products, features, and partnerships across our AR efforts, platforms for creators like Lens Studio and Spotlight, and platforms for developers like SnapKit, Minis, and Games.
20 ਮਈ, 2021 ਨੂੰ, ਅਸੀਂ ਆਪਣੇ Snap ਭਾਈਵਾਲ ਸਿਖਰ ਸੰਮੇਲਨ ਨੂੰ ਪ੍ਰਸਾਰਿਤ ਕਰਾਂਗੇ, ਅਤੇ ਚਾਹਾਂਗੇ ਕਿ ਤੁਸੀਂ ਸਾਡੇ AR ਯਤਨਾਂ, ਰਚਨਾਕਾਰ ਪਲੇਟਫ਼ਾਰਮਾਂ ਜਿਵੇਂ ਲੈਂਜ਼ ਸਟੂਡੀਓ ਅਤੇ ਸਪੌਟਲਾਈਟ ਦੇ ਨਾਲ-ਨਾਲ ਵਿਕਾਸਕਾਰ ਪਲੇਟਫ਼ਾਰਮਾਂ ਜਿਵੇਂ Snap ਕਿੱਟ, ਮਿਨੀਜ਼ ਅਤੇ ਗੇਮਾਂ ਲਈ ਸਾਡੇ ਨਵੇਂ ਉਤਪਾਦਾਂ, ਵਿਸ਼ੇਸ਼ਤਾਵਾਂ ਅਤੇ ਸਾਂਝੇਦਾਰੀਆਂ ਬਾਰੇ ਜਾਣੋ।
ਈਵਾਨ ਸਪੀਗਲ ਨੇ ਕਿਹਾ "ਅਸੀਂ ਉਹਨਾਂ ਸਾਰੇ ਤਰੀਕਿਆਂ ਦੀ ਵਾਹਵਾਹੀ ਕਰਨ ਲਈ ਉਤਸ਼ਾਹਿਤ ਹਾਂ ਜਿਨ੍ਹਾਂ ਰਾਹੀਂ ਸਾਡੇ ਸਾਂਝੇਦਾਰਾਂ ਨੇ ਸਾਡੇ ਨਵੀਨਤਾਕਾਰੀ ਪਲੇਟਫਾਰਮਾਂ ਨੂੰ ਵਰਤ ਕੇ Snapchat ਉੱਤੇ ਆਪਣੇ ਕਾਰੋਬਾਰ ਨੂੰ ਵਧਾਇਆ ਹੈ ਅਤੇ ਅਸੀਂ ਭਵਿੱਖ ਵਿੱਚ ਮਿਲ ਕੇ ਕੀ ਬਣਾਵਾਂਗੇ ਉਸ ਬਾਰੇ ਸਾਂਝਾ ਕਰਨ ਵਿੱਚ ਹੋਰ ਇੰਤਜ਼ਾਰ ਨਹੀਂ ਕਰ ਸਕਦੇ"।
ਇਸਨੂੰ ਸੁਣਨ ਲਈ snappartnersummit.com ਤੇ ਜਾਓ। ਦਰਵਾਜ਼ੇ 9:45 a.m. Pacific Time ਤੇ ਖੁੱਲ੍ਹਣਗੇ ਅਤੇ ਮੂਲ ਭਾਵ ਦਾ ਸਮਾਂ 10:00 a.m. Pacific Time ਵਜੇ ਹੋਵੇਗਾ। ਜੇਕਰ ਤੁਸੀਂ ਉਦੋਂ ਭਾਗ ਨਾ ਲੈ ਸਕੇ, ਤਾਂ ਤੁਸੀਂ ਇਸਨੂੰ ਬਾਅਦ ਵਿੱਚ Snapchat ਦੇ YouTube ਚੈਨਲ ਉੱਤੇ ਵੀ ਲੱਭ ਸਕਦੇ ਹੋ।
Back To News