Story Playlist

Starting today for select Snapchatters in our Android community and rolling out soon across all Android and iOS, the Auto Advance feature will be removed to give you control of your Story viewing experience once again!
ਜਦੋਂ ਅਸੀਂ ਪਹਿਲੀ ਵਾਰ ਆਟੋ ਅਡਵਾਂਸ ਬਣਾਇਆ ਸੀ ਤਾਂ ਅਸੀਂ ਇਹ ਚਾਹੁੰਦੇ ਸੀ ਕਿ ਤੁਸੀਂ ਅਸਾਨੀ ਨਾਲ ਆਪਣੇ ਦੋਸਤਾਂ ਨਾਲ ਕੈਚ ਅਪ ਕਰ ਸਕੋ, ਆਪਣੀਆਂ ਸਾਰੀਆਂ ਸਟੋਰੀਜ਼ ਨੂੰ ਹਾਲੀ ਅਪਡੇਟ ਦੇ ਵਿੱਚ ਬੈਕ-ਟੂ- ਬੈਕ ਚਲਾ ਕੇ।
ਬਦਕਿਸਮਤੀ ਨਾਲ, ਇਸ ਬਦਲਾਵ ਨੇ ਨਿਜੀ ਤੌਰ ਤੇ ਕਿਹੜੀ ਸਟੋਰੀ ਦੇਖਣੀ ਹੈ ਉਸਨੂੰ ਅਸੰਭਵ ਬਣਾ ਦਿੱਤਾ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਸਾਡੇ ਨਜ਼ਦੀਕ ਦੋਸਤ ਅਤੇ ਪਰਿਵਾਰ ਵਾਲੇ ਕੀ ਕਰ ਰਹੇ ਹਨ- ਸਾਰੇ ਦੋਸਤ ਨਹੀਂ- ਅਤੇ ਆਟੋ ਅਡਵਾਂਸ ਇਸਨੂੰ ਰੋਕਦਾ ਹੈ।
ਅੱਜ ਤੋਂ ਸ਼ੁਰੂ ਕਰਦਿਆਂ ਸਾਡੀ Android ਕਮਯੂਨਿਟੀ ਦੇ ਸਲੈਕਟ ਸਨੈਪਚੈਟਰਜ਼ ਲਈ ਅਤੇ ਜਲਦ ਹੀ ਸਾਰੇ Android ਅਤੇ iOS ਲਈ ਰੋਲ ਆਉਟ ਕਰਨਾ, ਆਟੋ ਅਡਵਾਂਸ ਫੀਚਰ ਨੂੰ ਹਟਾ ਦਿੱਤਾ ਜਾਵੇਗਾ ਤਾਂਕਿ ਤੁਹਾਨੂੰ ਸਟੋਰੀ ਦੇਖਣ ਦੇ ਅਨੁਭਵ ਦਾ ਕੰਟਰੋਲ ਫਿਰ ਮਿਲ ਸਕੇ!
ਕਹਾਣੀ ਨੂੰ ਦੇਖਣ ਲਈ ਬੱਸ ਸਿਰਫ਼ ਉਸ ਉੱਪਰ ਟੈਪ ਕਰੋ। ਅਸੀਂ ਹਾਲੀਆ ਅਪਡੇਟਸ ਵਿੱਚ ਤੁਹਾਨੂੰ ਆਪਣੇ ਆਪ ਹੀ ਅਗਲੀ ਕਹਾਣੀ ਵੱਲ ਅੱਗੇ ਨਹੀਂ ਵਧਾਵਾਂਗੇ।
ਅਸੀਂ ਦੋਸਤਾਂ ਨਾਲ ਅਸਾਨੀ ਨਾਲ ਕੈਚ ਅਪ ਕਰਨ ਦੇ ਆਈਡਿਆ ਨੂੰ ਪੂਰੀ ਤਰ੍ਹਾਂ ਬਣਾਉਣਾ ਬੰਦ ਨਹੀਂ ਕੀਤਾ ਹੈ- ਜੋ ਅਸੀਂ ਆਟੋ ਅਡਵਾਂਸ ਤੋਂ ਸਿੱਖਿਆ ਉਹ ਅਸੀਂ ਲਿੱਤਾ ਅਤੇ ਸਟੋਰੀ ਪਲੇਅਲਿਸਟ ਤਿਆਰ ਕੀਤੀ।
ਸਟੋਰੀ ਪਲੇਅਲਿਸਟ ਇੱਕ ਅਸਾਨ ਤਰੀਕਾ ਹੈ ਉਹਨਾਂ ਸਟੋਰੀਜ਼ ਨੂੰ ਸਿਲੈਕਟ ਕਰਨ ਲਈ ਜਿਸਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਅਤੇ ਸਹਿਜ ਤੌਰ ਤੇ ਉਹਨਾਂ ਨੂੰ ਪੂਰੀ ਸਕ੍ਰੀਨ ਤੇ ਦੇਖਣਾ ਉਸੀ ਕ੍ਰਮ ਤੇ ਜਿਸ ਤੇ ਉਹਨਾਂ ਨੂੰ ਸਿਲੈਕਟ ਕੀਤਾ ਸੀ।
ਤੁਹਾਡੇ ਦੋਸਤ ਦੇ ਨਾਮ ਦੇ ਖੱਬੇ ਪਾਸੇ ਸਟੋਰੀ ਥੰਬਨੇਲ ਤੇ ਟੈਪ ਕਰੋ ਉਹਨਾਂ ਦੀ ਸਟੋਰੀ ਨੂੰ ਤੁਹਾਡੀ ਪਲੇਅਲਿਸਟ ਵਿੱਚ ਐਡ ਕਰਨ ਲਈ। ਦੇਖਣ ਲਈ ਪਲੇਅ ਬਟਨ ਤੇ ਹਿਟ ਕਰੋ ਜੋ ਕਿ ਸਕ੍ਰੀਨ ਦੇ ਨਿਚਲੇ ਪਾਸੇ ਹੈ। !
Back To News