Tap to View

Today marks a pretty big change for Snapchat — you no longer have to press and hold the screen to view a Snap or Story — instead, simply Tap to View! This means no more tired thumbs while watching a several-hundred-second Story… and a little getting used to for anyone who has been Snapchatting for a while. We think you’re going to love it!
ਅੱਜ ਦਾ ਦਿਨ Snapchat ਲਈ ਬਹੁਤ ਵੱਡੇ ਬਦਲਾਵ ਦਾ ਦਿਨ ਹੈ - ਹੁਣ ਤੁਹਾਨੂੰ ਸਨੈਪ ਜਾਂ ਸਟੋਰੀ - ਦੇਖਣ ਲਈ ਸਕ੍ਹੀਨ ਨੂੰ ਜ਼ਿਆਦਾ ਦੇਰ ਦਬਾ ਕੇ ਜਾਂ ਹੋਲਡ ਕਰਕੇ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਇਸਦਾ ਮਤਲਬ ਹੈ ਕਿ ਹੁਣ ਕਈ ਸੌ-ਸੈਕਿੰਡ ਦੀ ਸਟੋਰੀ ਨੂੰ ਦੇਖਦਿਆਂ ਹੋਇਆਂ ਅੰਗੂਠਾ ਥੱਕੇਗਾ ਨਹੀਂ… ਅਤੇ ਉਸ ਲਈ ਇਸਦਾ ਥੋੜ੍ਹੇ ਸਮੇਂ ਵਿੱਚ ਹੀ ਆਦਿ ਹੋਣਾ ਜੋ ਕਾਫੀ ਸਮੇਂ ਤੋਂ ਸਨੈਪਚੈਟਿੰਗ ਕਰ ਰਿਹਾ ਹੈ। ਸਾਨੂੰ ਲਗਦਾ ਹੈ ਕਿ ਤੁਸੀਂ ਇਸਨੂੰ ਬਹੁਤ ਪਸੰਦ ਕਰਨ ਵਾਲੇ ਹੋ।
ਕੁਝ ਹੋਰ ਨਵੇਂ ਤਰੀਕੇ ਹਨ ਦੋਸਤ ਬਣਾਉਣ ਲਈ - Add Nearby ਵੀ ਇਸ ਵਿੱਚ ਸ਼ਾਮਲ ਹੈ। ਇਹ ਇੱਕ ਬਹੁਤ ਹੀ ਤੇਜ਼ ਤਰੀਕਾ ਹੈ ਦੋਸਤਾਂ ਦੇ ਗਰੁੱਪ ਨੂੰ ਐਡ ਕਰਨ ਲਈ ਜਦੋਂ ਤੁਸੀਂ ਸਾਰੇ ਇਕੱਠੇ ਹੈਂਗਆਉਟ ਕਰ ਰਹੇ ਹੋ। ਜੇਕਰ ਸਾਰੇ Add Nearby ਖੋਲ੍ਹਣ ਤਾਂ, ਤੁਹਾਡੇ ਦੋਸਤਾਂ ਦੀ ਲਿਸਟ ਸਕ੍ਰੀਨ ਦੇ ਉੱਤੇ ਆ ਜਾਵੇਗੀ। ਐਡ ਕਰਨ ਲਈ ਟੈਪ ਕਰੋ।
ਸਨੈਪਕੋਡ ਨੂੰ ਵੀ ਇੱਕ ਗੰਭੀਰ ਅਪਗ੍ਰੇਡ ਮਿਲਿਆ :) ਤੁਸੀਂ ਆਪਣੇ ਸਨੈਪਕੋਡ ਦੇ ਕੇਂਦਰ ਵਿੱਚ ਇੱਕ ਸੈਲਫੀ ਐਡ ਕਰ ਸਕਦੇ ਹੋ, ਤਾਂ ਜੋ ਦੋਸਤਾਂ ਲਈ ਤੁਹਾਨੂੰ ਪਛਾਣਨਾ ਸੌਖਾ ਹੋਵੇ ਜਦੋਂ ਤੁਸੀਂ ਉਨ੍ਹਾਂ ਨੂੰ Snapchat ਤੇ ਜੋੜਦੇ ਹੋ. ਜੇਕਰ ਤੁਹਾਨੂੰ ਸਨੈਪਕੋਡ ਕੋਈ ਹੋਰ ਐਪ ਵਿੱਚ ਮਿਲੇ, ਤਾਂ ਸਿਰਫ ਇੱਕ ਸਕ੍ਰੀਨਸ਼ੋਟ ਲੈ ਲਵੋ। Add Friend ਦੇ ਰਾਹੀਂ ਤੁਸੀਂ ਸਕ੍ਰੀਨਸ਼ੋਟਿਡ ਸਨੈਪਕੋਡਜ਼ ਵੀ ਐਡ ਕਰ ਸਕਦੇ ਹੋ।
ਆਖਰੀ ਪਰ ਨਿਮਨਤਮ ਨਹੀਂ , ਅਸੀਂ ਹਾਲ ਹੀ ਵਿੱਚ Snapchat ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਦੋ-ਕਾਰਕ ਪ੍ਰਮਾਣੀਕਰਨ ਸੁਵਿਧਾ ਨੂੰ ਪੇਸ਼ ਕੀਤਾ ਹੈ। ਜਦੋਂ ਤੁਸੀਂ ਇਸਨੂੰ ਇਨੇਬਲ ਕਰੋਗੇ, ਗੰਦੇ ਲੋਕਾਂ ਲਈ ਉਹ ਸਮਾਂ ਬਹੁਤ ਸਖ਼ਤ ਹੋਵੇਗਾ ਜੇਕਰ ਉਹ ਤੁਹਾਡੇ ਅਕਾਉਂਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਨਗੇ।
Back To News