We All Change. Now Your Username Can Too.

Starting today, all Snapchatters can change their Usernames.
ਇਕ ਥੁੜਚਿਰੀ ਚੀਜ਼ ਦੇ ਆਲੇ ਦੁਆਲੇ ਬਣੀ ਇਕ ਐਪ ਦੇ ਤੌਰ 'ਤੇ , ਅਸੀਂ ਜਾਣਦੇ ਹਾਂ ਕਿ ਲੋਕ ਵਧਦੇ ਅਤੇ ਤਬਦੀਲੀ ਕਰਦੇ ਹਨ- ਅਸੀਂ ਪਿਛਲੇ ਦਸ ਸਾਲਾਂ ਵਿੱਚ ਜ਼ਰੂਰ ਤਬਦੀਲੀ ਕੀਤੀ ਹੈ। ਇਸ ਲਈ ਅੱਜ ਤੋਂ ਸ਼ੁਰੂ ਕਰਦਿਆਂ ਸਾਰੇ Snapchatters, ਆਪਣਾ ਵਰਤੋਂਕਾਰ-ਨਾਮ ਬਦਲ ਸਕਦੇ ਹਨ।
Snapchatters, ਆਪਣੇ Snap ਕੋਡ, Streaks, Scores, ਜਾਂ ਯਾਦਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਸਾਲ ਵਿਚ ਇਕ ਵਾਰ ਆਪਣੇ ਵਰਤੋਂਕਾਰ ਨਾਮ ਨੂੰ ਕਿਸੇ ਦਾਅਵਾ ਨਾ ਕੀਤੇ ਹੈਂਡਲ ਦੇ ਨਾਲ ਅਪਡੇਟ ਕਰ ਸਕਣ ਦੇ ਸਮਰੱਥ ਹੋਣਗੇ। ਉਹ ਆਪਣੇ ਦੋਸਤਾਂ ਅਤੇ ਗੱਲਬਾਤ ਨੂੰ, ਜਿਹੜਾ ਵੀ ਵਰਤੋਂਕਾਰ ਨਾਮ ਉਨ੍ਹਾਂ ਨੂੰ ਸਭ ਤੋਂ ਠੀਕ ਲੱਗਦਾ ਹੈ, ਦੇ ਨਾਲ ਜਾਰੀ ਰੱਖ ਸਕਦੇ ਹਨ।
ਬਹੁਤ ਜ਼ਿਆਦਾ ਬੇਨਤੀ ਕੀਤੀ ਗਈ ਇਹ ਵਿਸ਼ੇਸ਼ਤਾ, ਸਾਡੇ ਭਾਈਚਾਰੇ ਦੁਆਰਾ ਕੀਤੀ ਗਈ ਇਕ ਮਹੱਤਵਪੂਰਨ ਅਤੇ ਬਹੁਤ ਪੁਰਾਣੀ ਬੇਨਤੀ ਕੀਤੀ ਜਾਂਦੀ ਹੈ। ਇਹ ਜਾਣ ਲਈ ਕਿ ਇਸ ਅਪਡੇਟ ਦਾ ਉਨ੍ਹਾਂ ਲਈ ਕੀ ਮਤਲਬ ਹੈ, ਸਾਡੇ ਭਾਈਚਾਰੇ ਦੇ ਇਸ ਬਾਰੇ ਵਿਚਾਰ ਸਿੱਧੇ ਜਾਣਨ ਲਈ ਹੇਠਾਂ ਦਿੱਤੀ ਵੀਡਿਓ ਨੂੰ ਦੇਖੋ।
ਅੱਪਡੇਟ ਕਰਨ ਦਾ ਸਮਾਂ ਆ ਗਿਆ ਹੈ? ਇਸਨੂੰ ਕਿਵੇਂ ਕਰਨਾ ਹੈ ਇੱਥੇ ਦੱਸਿਆ ਗਿਆ ਹੈ:
  1. ਪ੍ਰੋਫਾਈਲ ਸਕ੍ਰੀਨ ਉੱਤੇ ਜਾਣ ਲਈ ਕੈਮਰੇ ਦੇ ਉੱਪਰ ਖੱਬੇ ਕੋਨੇ ਵਿੱਚ Bitmoji ਪ੍ਰਤੀਕ 'ਤੇ ਟੈਪ ਕਰੋ
  2. ਪ੍ਰੋਫਾਈਲ ਦੇ ਉੱਪਰ ਸੱਜੇ ਕੋਨੇ ਵਿੱਚ ਗੀਅਰ ਪ੍ਰਤੀਕ ਤੇ ਟੈਪ ਕਰਕੇ ਸੈਟਿੰਗਾਂ ਚੁਣੋ
  3. ਨਾਮ ਦੇ ਬਿਲਕੁੱਲ ਹੇਠਾਂ "ਵਰਤੋਂਕਾਰ-ਨਾਮ" 'ਤੇ ਟੈਪ ਕਰੋ ਚੁਣੋ ਅਤੇ ਨੀਲੇ ਰੰਗ ਵਿਚ ਚਿੰਨ੍ਹਤ "ਵਰਤੋਂਕਾਰ-ਨਾਮ ਬਦਲੋ" ਦੀ ਚੋਣ ਕਰੋ
  4. ਇੱਥੋਂ, ਪੌਪ ਅੱਪ, ਜੋ ਯਾਦ ਕਰਵਾਉਂਦਾ ਹੈ ਕਿ ਵਰਤੋਂਕਾਰ-ਨਾਮ ਸਾਲ ਵਿੱਚ ਇੱਕ ਹੀ ਵਾਰ ਬਦਲਿਆ ਜਾ ਸਕਦਾ ਹੈ, ਉੱਪਰ ਜਾਰੀ ਰੱਖਣ ਨੂੰ ਕਲਿਕ ਕਰੋ
  5. ਇਸਦੇ ਬਾਅਦ ਨਵਾਂ ਵਰਤੋਂਕਾਰ ਨਾਮ ਟਾਈਪ ਕਰੋ, ਅੱਗੇ ਉੱਤੇ ਕਲਿਕ ਕਰੋ ਅਤੇ ਸਮਾਪਤ ਕਰਨ ਲਈ Snapchat ਵਿਚ ਦੁਬਾਰਾ ਲਾਗਇਨ ਕਰੋ
Back To News