We’re Thankful

Yesterday was a huge day for us. Millions of people used Snapchat to share their Thanksgiving festivities and send holiday wishes to their friends and family. We sent and received all sorts of turkey snaps – raw turkeys on their way into the oven, silly turkey drawings, and steaming hot turkeys doused in cranberry sauce!
ਕੱਲ੍ਹ ਸਾਡੇ ਲਈ ਇੱਕ ਬਹੁਤ ਵੱਡਾ ਦਿਨ ਸੀ। ਮਿਲਿਅਨ ਲੋਕਾਂ ਨੇ ਤਿਉਹਾਰਾਂ ਤੇ ਧੰਨਵਾਦ ਅਤੇ ਛੁੱਟੀਆਂ ਦੀਆਂ ਸ਼ੁਭਕਾਮਨਾਵਾਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਭੇਜੀਆਂ ਅਤੇ ਇਸ ਸਭ ਉਹਨਾਂ ਨੇ ਸਨੈਪਚੈਟ ਰਾਹੀਂ ਸਾਂਝਾ ਕੀਤਾ। ਅਸੀਂ ਹਰ ਤਰ੍ਹਾਂ ਦੀਆਂ ਟਰਕੀ ਸਨੈਪਸ ਭੇਜੀਆਂ ਅਤੇ ਪ੍ਰਾਪਤ ਕੀਤੀਆਂ- ਕੱਚੇ ਟਰਕੀ ਓਵਨ ਦੇ ਰਾਸਤੇ ਜਾਂਦੇ ਹੋਏ, ਸਿਲੀ ਟਰਕੀ ਡਰਾਇੰਗਸ, ਅਤੇ ਕ੍ਰੈਨਬੈਰੀ ਸਾਸ ਵਿੱਚ ਡੁੱਸੇ ਹੋਏ ਸਟੀਮ ਹੋਟ ਟਰਕੀ !
ਬਦਕਿਸਮਤੀ ਨਾਲ, ਇਹ ਸਾਰਾ ਉਤਸ਼ਾਹ ਕੁਝ ਹਿਚਕੀਆਂ ਦੇ ਬਗੈਰ ਨਹੀਂ ਸੀ। ਸਾਡੇ ਸਰਵਰਸ ਨੇ ਹਰ ਸੈਕਿੰਡ ਇੱਕ ਹਜ਼ਾਰ ਤੋਂ ਵੀ ਵੱਧ ਸਨੈਪਸ ਨੂੰ ਭੇਜਣ ਦਾ ਸੰਘਰਸ਼ ਜਾਰੀ ਰੱਖਿਆ।
ਅਸੀਂ ਇਸ ਲਈ ਮਾਫੀ ਮੰਗਦੇ ਹਾਂ ਜੇਕਰ ਤੁਸੀਂ ਸਨੈਪਸ ਨਾਰਮਲ ਸਪੀਡ ਦੇ ਨਹੀਂ ਭੇਜ ਸਕੇ ਅਤੇ ਉਸ ਅਸਾਨੀ ਨਾਲ ਨਹੀਂ ਭੇਜ ਸਕੇ ਜੋ ਅਸੀਂ ਹਰ ਦਿਨ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਸੀਂ ਤੁਹਾਡੀ ਸਰਵਿਸ ਲਈ ਜਾਰੀ ਸਪੋਰਟ ਲਈ ਧੰਨਵਾਦ ਹਾਂ। ਸਾਡੇ ਕੋਲ, ਤੁਹਾਡੇ ਲਈ ਕੁਝ ਉਤਸ਼ਾਹਿਤ ਕਰਨ ਵਾਲੇ ਹੋਲੀਡੇਅ ਸਰਪਰਾਇਜ਼ ਰਸਤੇ ਦੇ ਵਿੱਚ ਹਨ!
Back To News