ਘੱਟ ਲਾਈਕ। ਜ਼ਿਆਦਾ ਪਿਆਰ।

ਜਿੰਨਾ ਜ਼ਿਆਦਾ ਪਿਆਰ ਅਸੀਂ ਮਹਿਸੂਸ ਕਰਦੇ ਹਾਂ, ਓਨਾ ਹੀ ਪਿਆਰ ਅਸੀਂ ਵੰਡਦੇ ਹਾਂ। Snapchat ਨਾਲ਼ ਪਿਆਰ ਦਾ ਫੈਲਾਓ।

ਨਵੀਨਤਮ ਖਬਰਾਂ

Snap Inc. ਤਕਨਾਲੋਜੀ ਕੰਪਨੀ ਹੈ।

ਸਾਡਾ ਮੰਨਣਾ ਹੈ ਕਿ ਕੈਮਰਾ ਲੋਕਾਂ ਦੇ ਜੀਉਣ ਅਤੇ ਗੱਲਬਾਤ ਕਰਨ ਦੇ ਤਰੀਕੇ ਵਿੱਚ ਸੁਧਾਰ ਦਾ ਸਭ ਤੋਂ ਵਧੀਆ ਮੌਕਾ ਪੇਸ਼ ਕਰਦਾ ਹੈ। ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜੀਉਣ, ਦੁਨੀਆਂ ਬਾਰੇ ਸਿੱਖਣ ਅਤੇ ਮਿਲ-ਜੁਲ ਕੇ ਮਜ਼ਾ ਕਰਨ ਦੀ ਸਹੂਲਤ ਦੇ ਕੇ ਅਸੀਂ ਮਨੁੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਹਾਂ। ਸਾਡੇ ਉਤਪਾਦ ਅਤੇ ਸੇਵਾਵਾਂ ਦੋਸਤਾਂ, ਪਰਿਵਾਰਾਂ ਅਤੇ ਤੁਹਾਡੇ ਆਲੇ-ਦੁਆਲੇ ਦੀਆਂ ਥਾਵਾਂ ਨਾਲ ਸਬੰਧਾਂ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ।

800 ਮਿਲੀਅਨ ਤੋਂ ਵੱਧ

ਮਾਸਿਕ ਕਿਰਿਆਸ਼ੀਲ ਵਰਤੋਂਕਾਰ (MAUs) ਔਸਤਨ ਹਰ ਮਹੀਨੇ Snapchat ਦੀ ਵਰਤੋਂ ਕਰਦੇ ਹਨ।

300 ਮਿਲੀਅਨ ਵੱਧ

Snapchatters ਔਸਤਨ ਤੌਰ ਤੇ ਹਰ ਰੋਜ਼ ਵਧਾਈ ਗਈ ਹਕੀਕਤ ਨਾਲ਼ ਜੁੜਦੇ ਹਨ।

ਸਾਡੇ ਨਾਲ਼ ਜੁੜੋ।

ਪ੍ਰੈਸ ਬੇਨਤੀਆਂ

ਈਮੇਲ press@snap.com.
ਬਾਕੀ ਸਾਰੀ ਪੁੱਛ-ਗਿੱਛ ਲਈ, ਕਿਰਪਾ ਸਾਡੀ ਸਹਾਇਤਾ ਸਾਈਟ 'ਤੇ ਜਾਓ।