ਅੱਜ ਅਸੀਂ Snap ਕੈਮਰਾ ਨੂੰ ਪੇਸ਼ ਕਰਨ ਲਈ ਬਹੁਤ ਹੀ ਉਤਸ਼ਾਹਿਤ ਹਾਂ: ਇੱਕ ਮੁਫ਼ਤ ਐਪਲੀਕੇਸ਼ਨ ਜਿਸਨੂੰ ਡੈਸਕਟਾਪ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਕਿ ਕਿਸੇ ਨੂੰ ਵੀ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਲੈਂਜ਼ ਦੇ ਮਜ਼ੇ ਦਾ ਤਜਰਬਰਾ ਕਰਨ ਦਾ ਸੱਦਾ ਦਿੰਦਾ ਹੈ।
ਡੈਸਕਟਾਪ ਲਈ Snap ਕੈਮਰਾ ਨਾਲ, ਹਜ਼ਾਰਾਂ ਲੈਂਜ਼ ਵਿੱਚੋਂ ਚੁਣੋ, ਜਿਸ ਵਿੱਚ Snapchat ਵੱਲੋਂ ਬਣਾਏ ਗਏ ਕਲਾਸਿਕ ਅਤੇ ਨਾਲ ਹੀ ਨਵੇਂ ਡਿਜ਼ਾਈਨ ਜਿਨ੍ਹਾਂ ਨੂੰ ਲੈਂਜ਼ ਰਚਨਾਕਾਰ ਭਾਈਚਾਰੇ ਨੇ Lens Studio ਰਾਹੀਂ ਹਰ ਰੋਜ਼ ਬਣਾਇਆ ਹੈ। ਇਸਦਾ ਮਤਲਬ ਲੈਂਜ਼ ਨਾਲ ਹੋਰ ਸਟ੍ਰੀਮਿੰਗ ਅਤੇ ਸਾਂਝਾਕਰਨ - ਹੁਣ ਹੋਰ ਡੀਵਾਈਸਾਂ ਲਈ!
ਸ਼ੁਰੂ ਕਰਨ ਲਈ, ਆਪਣੇ ਡੈਸਕਟੋਪ ਡਿਵਾਇਸ ਉੱਤੇ Snap ਕੈਮਰਾ ਐਪ ਡਾਉਨਲੋਡ ਕਰੋ। ਸ਼ੁਰੂ ਕਰਨ ਲਈ, ਆਪਣੇ ਡੈਸਕਟਾਪ ਡੀਵਾਈਸ ਉੱਤੇ ਸਨੈਪ ਕੈਮਰਾ ਐਪ ਡਾਊਨਲੋਡ ਕਰੋ। ਸਨੈਪ ਕੈਮਰਾ ਤੁਹਾਡੇ ਕੰਪਿਊਟਰ ਦੇ ਨਾਲ ਜੁੜੇ ਕੈਮਰੇ ਨਾਲ ਸਮਕਾਲੀਕਿਰਤ ਹੋ ਕੇ ਵੀਡੀਓ ਸਾਂਝਾ ਕਰਨ ਦੇ ਤੁਹਾਡੇ ਮਨਪਸੰਦ ਪਲੇਟਫ਼ਾਰਮਾਂ ਅਤੇ ਐਪਾਂ ਦੇ ਨਾਲ ਕੰਮ ਕਰਦਾ ਹੈ। ਇਹਦਾ ਮਤਲਬ ਤੁਹਾਡੀ ਅਗਲੀ Youtube ਵੀਡੀਓ ਦੀ ਰਿਕੋਰਡਿੰਗ ਵੇਲੇ ਜਾਂ Skype, Google Hangouts ਅਤੇ OBS ਵਰਗੀਆਂ ਸਟ੍ਰੀਮ ਕਰਨ ਵਾਲੀਆਂ ਐਪਾਂ ਦੌਰਾਨ ਲੈਂਜ਼ ਨੂੰ ਪਾਉਣਾ। ਖਾਸ ਕਰਕੇ ਅਸੀਂ Twitch 'ਤੇ ਲਾਈਵ ਹੋਣ ਲਈ snap ਕੈਮਰੇ ਦਾ ਵਿਉਂਤਿਆ ਏਕੀਕਰਨ ਤਿਆਰ ਕੀਤਾ ਹੈ।
ਸਨੈਪਾਂ ਦਾ ਮਜ਼ਾ ਲਓ!