13 ਜਨਵਰੀ 2014
13 ਜਨਵਰੀ 2014

Snap ਸਪੈਮ ਅੱਪਡੇਟ

ਅਸੀਂ ਵੀਕਐਂਡ 'ਤੇ ਸਾਡੀ ਸੇਵਾ 'ਤੇ Snap ਸਪੈਮ ਵਿੱਚ ਵਾਧੇ ਬਾਰੇ ਕੁਝ ਸ਼ਿਕਾਇਤਾਂ ਸੁਣੀਆਂ ਹਨ। ਅਸੀਂ ਕਿਸੇ ਵੀ ਅਣਚਾਹੇ Snaps ਲਈ ਮੁਆਫੀ ਚਾਹੁੰਦੇ ਹਾਂ ਅਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਟੀਮ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ।

ਅਸੀਂ ਸਾਡੀ ਸੇਵਾ 'ਤੇ ਪਿਛਲੇ ਦੇ ਗੈਰਕੰਮਕਾਜੀ ਦਿਨਾਂ ਵਿੱਚ Snap ਸਪੈਮ ਵਿੱਚ ਹੋਏ ਵਾਧੇ ਬਾਰੇ ਕੁਝ ਸ਼ਿਕਾਇਤਾਂ ਸੁਣੀਆਂ ਹਨ। ਅਸੀਂ ਕਿਸੇ ਵੀ ਗੈਰ ਲੋੜਵੰਦ Snap ਲਈ ਮਾਫੀ ਮੰਗਦੇ ਹਾਂ ਅਤੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਟੀਮ ਇਸ ਮਸਲੇ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਇਸਦਾ Find Friends ਦੇ ਮੁੱਦੇ ਨਾਲ ਕੋਈ ਸੰਬੰਧ ਨਹੀਂ ਜੋ ਅਸੀਂ ਛੁੱਟੀਆਂ ਦੌਰਾਨ ਅਨੁਭਵ ਕੀਤਾ ਸੀ।

ਹਾਲਾਂਕਿ ਅਸੀਂ ਸਪੈਮ ਨੂੰ ਘੱਟ ਕਰਨ ਦੀ ਉਮੀਦ ਕਰਦੇ ਹਾਂ, ਇਹ ਇੱਕ ਤੇਜ਼ੀ ਨਾਲ ਵਧ ਰਹੀ ਸੇਵਾ ਦਾ ਨਤੀਜਾ ਹੈ। ਤੁਹਾਡੀ ਫੀਡ ਦੇ ਵਿੱਚ ਸਪੈਮ ਆਉਣ ਤੋਂ ਰੋਕਣ ਲਈ, ਤੁਸੀਂ ਆਪਣੀ ਸੈਟਿੰਗਜ਼ ਨੂੰ ਅਨੁਕੂਲ ਬਣਾ ਸਕਦੇ ਹੋ ਇਹ ਪਤਾ ਕਰਨ ਲਈ ਕਿ ਤੁਹਾਨੂੰ ਕੌਣ Snaps ਭੇਜ ਸਕਦਾ ਹੈ। ਅਸੀਂ ਸਿਰਫ “Only My Friends” ਦੀ ਹੀ ਸਿਫਾਰਿਸ਼ ਕਰਦੇ ਹਾਂ।

ਅਸੀਂ ਤੁਹਾਡੇ ਸਬਰ ਦੀ ਸਰਾਹਣਾ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਪੋਸਟਡ ਰੱਖਾਂਗੇ।

ਖਬਰਾਂ 'ਤੇ ਵਾਪਸ ਜਾਓ