26 ਅਪ੍ਰੈਲ 2018
26 ਅਪ੍ਰੈਲ 2018

ਨਵੇਂ Spectacles। ਗਰਮੀਆਂ ਲਈ ਬਣਾਏ ਗਏ।

ਅਸੀਂ ਤੁਹਾਡੇ ਮਨਪਸੰਦ ਹੈਂਡਸ-ਫ੍ਰੀ ਕੈਮਰੇ ਨੂੰ ਹੋਰ ਵੀ ਬਿਹਤਰ ਬਣਾਇਆ ਹੈ! Spectacles ਹੁਣ ਇੱਕ ਛੋਟੇ ਪ੍ਰੋਫਾਈਲ ਨਾਲ ਪਹਿਨਣ ਵਿੱਚ ਵਧੇਰੇ ਆਰਾਮਦਾਇਕ ਹਨ, ਅਤੇ ਇਹ ਪਾਣੀ-ਰੋਧਕ ਹਨ — ਇਸ ਲਈ ਤੁਸੀਂ ਉਹਨਾਂ ਨੂੰ ਬੀਚ 'ਤੇ, ਜਾਂ ਆਪਣੀ ਅਗਲੀ ਪੂਲ ਪਾਰਟੀ ਵਿੱਚ ਲਿਆ ਸਕਦੇ ਹੋ!

ਅਸੀਂ ਤੁਹਾਡੇ ਮਨਪਸੰਦ ਹੈਂਡਸ-ਫ੍ਰੀ ਕੈਮਰਾ ਨੂੰ ਹੋਰ ਜ਼ਿਆਦਾ ਵਧੀਆ ਬਣਾ ਦਿੱਤਾ ਹੈ! ਐਨਕਾਂ ਹੁਣ ਛੋਟੀ ਪ੍ਰੋਫਾਇਲ ਦੇ ਨਾਲ ਪਾਉਣ ਲਈ ਸੁਖਦਾਈ ਹਨ, ਅਤੇ ਉਹ ਪਾਣੀ ਰੋਧਕ ਹਨ- ਤਾਂਕਿ ਤੁਸੀਂ ਉਹਨਾਂ ਨੂੰ ਬੀਚ ਜਾਂ ਅਗਲੀ ਪੂਲ ਪਾਰਟੀ ਤੇ ਲੈ ਕੇ ਆ ਸਕੋ !

ਨਵੇਂ ਅਤੇ ਬਿਹਤਰ ਆਡੀਓ ਨਾਲ ਬਟਨ ਤੇ ਟੈਪ ਕਰੋ ਵੀਡੀਓ ਰਿਕੋਰਡ ਕਰਨ ਲਈ, ਅਤੇ ਹੁਣ, ਤੁਸੀਂ ਪ੍ਰੈੱਸ ਤੇ ਹੋਲਡ ਕਰਕੇ ਫੋਟੋ ਖਿੱਚਣ ਲਈ! ਜੋ ਵੀ ਸਨੈਪ ਤੁਸੀਂ ਕੈਪਚਰ ਕਰੋਗੇ ਉਹ ਚਾਰ ਗੁਣਾ ਤੇਜ਼ੀ ਨਾਲ Snapchat ਵਿੱਚ ਟ੍ਰਾਂਸਫਰ ਹੋਣਗੀਆਂ, ਅਤੇ ਹਮੇਸ਼ਾਂ HD ਵਿੱਚ।

ਅਸੀਂ ਐਨਕਾਂ ਨੂੰ ਸਧਾਰਨ ਅਤੇ ਅਸਾਨ ਤਰੀਕਾ ਬਣਾਉਣਾ ਚਾਹੁੰਦੇ ਹਾਂ ਤਾਂਕਿ ਤੁਹਾਡੇ ਦ੍ਰਿਸ਼ਟੀਕੋਣ ਨਾਲ ਯਾਦਾਂ ਬਣ ਸਕਣ, ਅਤੇ ਅਸੀਂ ਤੁਹਾਡੀ ਸੋਚਵਾਨ ਫੀਡਬੈਕ ਦੀ ਪ੍ਰਸੰਸਾ ਕਰਦੇ ਹਾਂ- ਇਹਨਾਂ ਵਿੱਚੋਂ ਕਈ ਸੁਧਾਰ ਤੁਹਾਡੇ ਤੋਂ ਪ੍ਰਭਾਵਿਤ ਸੀ !

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਨਵੀਆਂ ਐਨਕਾਂ ਨੂੰ ਪਸੰਦ ਕਰੋਗੇ!

ਖਬਰਾਂ 'ਤੇ ਵਾਪਸ ਜਾਓ