23 ਨਵੰਬਰ 2015
23 ਨਵੰਬਰ 2015

ਕਹਾਣੀ ਪੜਚੋਲ

Snapchat ਕਹਾਣੀਆਂ ਵੱਖ-ਵੱਖ ਦ੍ਰਿਸ਼ਟੀਕੋਣਾਂ ਦੀ ਸ਼ਕਤੀ ਦਾ ਜਸ਼ਨ ਮਨਾਉਂਦੀਆਂ ਹਨ। ਇਹ ਸਾਡੇ ਭਾਈਚਾਰੇ ਦੀਆਂ ਨਜ਼ਰਾਂ ਰਾਹੀਂ ਪੂਰੀ ਦੁਨੀਆ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਦਾ ਅਨੁਭਵ ਕਰਨ ਦਾ ਇੱਕ ਬਿਲਕੁਲ ਵਿਲੱਖਣ ਤਰੀਕਾ ਹੈ।

Snapchat ਦੀਆਂ ਸਟੋਰੀਜ਼ ਅਲੱਗ ਤਰ੍ਹਾਂ ਦੇ ਨਜ਼ਰੀਏ ਨੂੰ ਮਨਾਉਂਦੀਆਂ ਹਨ। ਇਹ ਪੂਰੀ ਤਰ੍ਹਾਂ ਹੀ ਇੱਕ ਅਲੱਗ ਤਰੀਕਾ ਹੈ ਇਹ ਤਜ਼ਰਬਾ ਕਰਨ ਦਾ ਕਿ ਪੂਰੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ ਸਾਡੀ ਭਾਈਚਾਰਾ ਦੀਆਂ ਅੱਖਾਂ ਨਾਲ।

ਕਈ ਵਾਰ ਕੀ ਹੋ ਰਿਹਾ ਹੈ ਉਹ ਸਨੈਪਸ ਦੇ ਪਾਰ ਚਲਾ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਇੱਕ ਸਟੋਰੀ ਦੇ ਵਿੱਚ ਕਿਊਰੇਟ ਕੀਤਾ ਹੈ। ਅੱਜ, ਅਸੀਂ ਸਟੋਰੀ ਐਕਸਪਲੋਰਰ ਨੂੰ ਪੇਸ਼ ਕਰ ਰਹੇ ਹਾਂ।

ਸਟੋਰੀ ਐਕਸਪਲੋਰਰ ਉਸ ਟੈਕਨਾਲੋਜੀ ਦੇ ਉੱਤੇ ਨਿਰਭਰ ਕਰਦਾ ਹੈ ਜਿਸਨੂੰ ਸਾਡੀ ਰੀਸਰਚ ਟੀਮ ਨੇ ਬਣਾਇਆ ਹੈ ਹਰ ਸਨੈਪ ਨੂੰ ਸਟੋਰੀ ਦੇ ਵਿੱਚ ਹੋਰ ਡੂੰਘਾਈ ਦੇਣ ਲਈ। ਜਦੋਂ ਤੁਸੀਂ ਕੋਈ ਪਲ ਦੇਖਦੇ ਹੋ ਜੋ ਕਿ ਤੁਹਾਨੂੰ ਪ੍ਰੇਰਿਤ ਜਾਂ ਉਤਸ਼ਾਹਿਤ ਕਰਦਾ ਹੈ, ਅਸਾਨੀ ਨਾਲ ਸਵਾਇਪ ਅਪ ਕਰਕੇ ਉਸੇ ਪਲ ਦੀਆਂ ਹੋਰ ਸਨੈਪਸ ਦੇਖੋ- ਹਰੇਕ ਨਜ਼ਰੀਏ ਤੋਂ।

ਇਹ ਪਹਿਲੀ ਵਾਰ ਹੈ ਕਿ ਪੂਰੇ ਸਟੇਡੀਅਮ ਦੇ ਹਜ਼ਾਰਾਂ ਨਜ਼ਰੀਏਆਂ ਵਿੱਚੋਂ ਤੁਸੀਂ ਅਦਭੁਤ ਗੇਮ-ਜਿੱਤਣ ਵਾਲੇ ਡੰਕ ਦਾ ਤਜ਼ਰਬਾ ਕਰੋਗੇ- ਜਾਂ ਫਿਰ ਇਹ ਮਹਿਸੂਸ ਕਰੋਗੇ ਕਿ ਤੁਸੀਂ ਇਸ ਦ੍ਰਿਸ਼ ਵਿੱਚ ਮੌਜੂਦ ਹੋ ਜਦੋਂ ਬ੍ਰੇਕਿੰਗ ਨਿਊਜ਼ ਅਨਫੋਲਡ ਹੋਵੇਗੀ।

ਸਾਡੀ ਕਮਯੂਨਿਟੀ ਇਸਨੂੰ ਮੁਮਕਿਨ ਬਣਾਉਂਦੀ ਹੈ ਉਸ ਪਲ ਵਿੱਚ ਸਨੈਪਸ ਨੂੰ ਸਾਂਝਾ ਕਰਕੇ ਅਤੇ ਕਈ ਸਾਰੇ ਵਿਵਿਧ ਨਜ਼ਰੀਏਆਂ ਵਿੱਚ ਯੋਗਦਾਨ ਪਾ ਕੇ- ਸਾਰੇ ਕਿੱਥੇ ਮੌਜੂਦ ਸਨੈਪਚੈਟਰਜ਼ ਨੂੰ ਬਹੁਤ ਧੰਨਵਾਦ ਇਸ ਸੁਪਨੇ ਨੂੰ ਅਸਲ ਬਣਾਉਣ ਲਈ।

ਨਿਊ ਯੋਰਕ ਅਤੇ ਲਾਸ ਏਂਜਲਸ ਦੇ ਲਾਇਵ ਸਟੋਰੀਜ਼ ਤੇ ਅੱਜ ਅਸੀਂ ਸਟੋਰੀ ਐਕਸਪਲੋਰਰ ਲਾਂਚ ਕਰਨ ਲੱਗੇ ਹਾਂ- ਇਸ ਟੈਕਨਾਲੋਜੀ ਨੂੰ ਹੋਰ ਜ਼ਿਆਦਾ ਸਟੋਰੀਜ਼ ਨਾਲ ਰੋਲ ਆਉਟ ਕਰਨ ਦੀਆਂ ਯੋਜਨਾਵਾਂ ਨਾਲ।

ਖਬਰਾਂ 'ਤੇ ਵਾਪਸ ਜਾਓ